ਕੰਪਿਊਟਰ ਸੁਰੱਖਿਆ

 1. Video content

  Video caption: ਪੈਗਾਸਸ: ਇਸ ਸੂਚੀ 'ਚ ਕਥਿਤ ਤੌਰ ਉੱਤੇ ਸ਼ਾਮਲ ਦੋ ਪੰਜਾਬੀ ਆਪਣੀ 'ਜਾਸੂਸੀ' ਬਾਰੇ ਕੀ ਦੱਸਦੇ ਹਨ

  ਖ਼ਬਰ ਵੈਬਸਾਈਟ 'ਦਿ ਵਾਇਰ' ਅਨੁਸਾਰ 50,000 ਨੰਬਰਾਂ ਦਾ ਇੱਕ ਡੇਟਾਬੇਸ ਜਨਤਕ ਹੋਇਆ ਹੈ ਅਤੇ ਉਸ ਵਿੱਚ 300 ਤੋਂ ਜ਼ਿਆਦਾ ਨੰਬਰ ਭਾਰਤੀਆਂ ਦੇ ਹਨ

 2. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਸਾਈਬਰ ਹਮਲਾ

  ਇਹ ਸਾਫਟਵੇਅਰ ਕਿਸੇ ਦੇ ਸਮਾਰਟਫੋਨ ਵਿੱਚ ਬਿਨਾਂ ਯੂਜ਼ਰ ਦੀ ਜਾਣਕਾਰੀ ਦੇ ਡਿਜੀਟਲ ਸੇਂਧਮਾਰੀ ਕਰ ਸਕਦਾ ਹੈ ਅਤੇ ਉਸ ਦੀਆਂ ਸਾਰੀਆਂ ਜਾਣਕਾਰੀਆਂ ਦੂਰੋਂ ਚੋਰੀ ਕਰ ਸਕਦਾ ਹੈ

  ਹੋਰ ਪੜ੍ਹੋ
  next
 3. ਜੋਅ ਟਿਡੀ

  ਸਾਈਬਰ ਸੁਰੱਖਿਆ ਰਿਪੋਰਟਰ, ਬੀਬੀਸੀ

  ਹੈਕਰ

  ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਸਾਈਬਰ ਸੁਰੱਖਿਆ ਮਾਹਰਾਂ ਦੇ ਕੰਨ ਜ਼ਰੂਰ ਖੜ੍ਹੇ ਕਰ ਦਿੱਤੇ ਹਨ ਅਤੇ ਹੈਕਰ ਵੀ ਇਸ ਤੋਂ ਪੈਸੇ ਬਣਾ ਰਹੇ ਹਨ।

  ਹੋਰ ਪੜ੍ਹੋ
  next
 4. Video content

  Video caption: ਪੇਗਾਸਸ: ਕੀ ਹੈ ਇਹ ਸਾਫ਼ਟਵੇਅਰ ਅਤੇ ਇਸ ਨਾਲ ਕਿਵੇਂ ਹੋ ਰਹੀ ਹੈ ਜਸੂਸੀ

  ਵਟਸਐਪ ਅਤੇ ਫੇਸਬੁੱਕ ਸਮੇਤ ਕਈ ਕੰਪਨੀਆਂ ਨੇ ਇਸ ਉੱਪਰ ਮੁਕੱਦਮੇ ਕੀਤੇ ਹੋਏ ਹਨ

 5. ਮੋਬਾਇਲ, ਹੈਕਿੰਗ, ਹੈਕਰ

  ਤੁਹਾਡੇ ਫੋਨ ਉੱਤੇ ਕੁਝ ਹਲਚਲ ਇਸ ਗੱਲ ਦਾ ਸੰਕੇਤ ਹੋ ਸਕਦੀ ਹੈ ਕਿ ਤੁਹਾਡਾ ਫੋਨ ਹੈਕ ਹੋ ਚੁੱਕਿਆ ਹੈ।

  ਹੋਰ ਪੜ੍ਹੋ
  next
 6. ਜੋਅ ਟਿਡੀ

  ਬੀਬੀਸੀ ਪੱਤਰਕਾਰ

  ਗੇਮਰ

  ਹੁਣ ਤਕ ਇਹ ਮਾਲਵੇਅਰ ਇੱਕ ਦਰਜਨ ਤੋਂ ਵਧੇਰੇ ਦੇਸ਼ਾਂ ਵਿੱਚ ਦੇਖਿਆ ਗਿਆ ਹੈ ਭਾਰਤ ਵਿੱਚ ਹਾਲੇ ਇਸ ਦੇ 13,778 ਮਾਮਲੇ ਸਾਹਮਣੇ ਆਏ ਹਨ।

  ਹੋਰ ਪੜ੍ਹੋ
  next
 7. Video content

  Video caption: ਆਨਲਾਈਨ ਸ਼ਤਰੰਜ ਨੇ ਕਿਵੇਂ ਬਦਲੀ ਜ਼ਿੰਦਗੀ?

  ਘਰ ਬੈਠੇ ਸ਼ਤੰਰਜ ਖੇਡ ਕੇ ਦੁਨੀਆਂ ਵਿੱਚ ਸ਼ੌਹਰਤ ਕਿਵੇਂ ਖੱਟ ਰਹੇ ਹਨ ਨੌਜਵਾਨ

 8. Video content

  Video caption: ਲੰਡਨ 'ਚ ਪ੍ਰਦਰਸ਼ਨੀ ਲਗਾਉਣ ਵਾਲੀ ਇਹ ਮਹਿਲਾ ਰੋਬੋਟ ਕੀ ਕਹਿੰਦੀ

  ‘ਆਉਣ ਵਾਲੀਆਂ ਤਕਨੀਕਾਂ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣ ਵਾਲੀ’ ਰੋਬੋਟ ਕਲਾਕਾਰ ਵਿੱਚ ਕੀ ਹੈ ਖ਼ਾਸ?

 9. ਸਾਈਬਰ ਹਮਲਾ

  ਏਅਰ ਇੰਡੀਆ ਉੱਤੇ ਹੋਏ ਵੱਡੇ ਸਾਈਬਰ ਹਮਲੇ ਦੌਰਾਨ 45 ਲੱਖ ਗਾਹਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਲਈ ਗਈ ਹੈ।

  ਹੋਰ ਪੜ੍ਹੋ
  next