ਐਪਲ

 1. ਐਪਲ, ਆਈਫੋਨ 13

  ਲਾਂਚ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਕਿ ਗਾਹਕ ਉੱਚਾ ਮਾਡਲ ਖ਼ਰੀਦਣ ਤੋਂ ਪਹਿਲਾਂ ਆਪਣਾ ਮੌਜੂਦਾ ਫ਼ੌਨ ਲੰਬੇ ਸਮੇਂ ਤੱਕ ਵਰਤਦੇ ਹਨ

  ਹੋਰ ਪੜ੍ਹੋ
  next
 2. Video content

  Video caption: ਆਈਫ਼ੋਨ 13 ਵਿੱਚ ਕੀ ਹੈ ਖ਼ਾਸ ਅਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

  ਆਈਫੋਨ 13 ਦੇ ਨਾਲ ਐਪਲ ਨੇ ਆਈਫੋਨ 13 ਮਿਨੀ, ਪ੍ਰੋ ਅਤੇ ਪ੍ਰੋ ਮੈਕਸ ਵੀ ਲਾਂਚ ਕੀਤੇ ਹਨ।

 3. ਫ਼ੈਕਟਰੀ

  ਕਰਮਚਾਰੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਤੇ ਵਾਧੂ ਸ਼ਿਫ਼ਟਾਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ

  ਹੋਰ ਪੜ੍ਹੋ
  next
 4. ਅਰਨਬ ਗੋਸਵਾਮੀ

  ਰਿਪਬਲਿਕ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਜਿਸ ’ਤੇ ਵੀ ਕਈ ਸਵਾਲ ਖੜੇ ਹੋ ਰਹੇ ਹਨ

  ਹੋਰ ਪੜ੍ਹੋ
  next
 5. ਲਿਉ ਕੈਲੀਅਨ

  ਤਕਨੀਕ ਡੈਸਕ ਅਡੀਟਰ

  ਐਪਲ

  ਐਪਲ ਦਾ ਕਹਿਣਾ ਹੈ ਕਿ ਐਮ1 ਚਿਪ ਦੀ ਵਰਤੋਂ ਦੇ ਕਈ ਫ਼ਾਇਦੇ ਹਨ ਪੜ੍ਹੋ ਕੀ ਹਨ ਇਸ ਦੇ ਨਫ਼ੇ-ਨੁਕਸਾਨ

  ਹੋਰ ਪੜ੍ਹੋ
  next
 6. ਐਪਲ

  ਐਪਲ ਨੇ ਮੰਗਲਵਾਰ ਨੂੰ ਇੱਕ ਡਿਜੀਟਲ ਈਵੈਂਟ ਰਾਹੀਂ iPhone 12 ਸੀਰੀਜ਼ ਲਾਂਚ ਕੀਤੀ ਹੈ ਅਤੇ ਇਸ ਨਵੀਂ ਸੀਰੀਜ਼ ਦੇ ਚਾਰ ਮਾਡਲ ਬਜ਼ਾਰ ਵਿੱਚ ਉਤਾਰੇ ਹਨ।

  ਹੋਰ ਪੜ੍ਹੋ
  next
 7. Video content

  Video caption: iPhone 12 ਦੀ ਖ਼ਾਸੀਅਤ ਕੀ ਹੈ ਤੇ ਭਾਰਤ ਵਿੱਚ ਕੀਮਤ ਕੀ ਹੈ

  iPhone12 ਲਾਂਚ ਹੋ ਗਿਆ ਹੈ। ਇਹ ਵੀ ਜਾਣੋ ਕਿ ਇਸ ਦੇ ਕਿੰਨੇ ਮਾਡਲ ਹਨ ਅਤੇ ਕਿੰਨੀ ਕੀਮਤ ਹੈ

 8. ਸੁਖਬੀਰ ਬਾਦਲ

  ਉਹ ਮੌਕੇ ਜਦੋਂ ਖੇਤੀ ਆਰਡੀਨੈਂਸਾਂ 'ਤੇ ਬਾਦਲਾਂ ਨੇ ਬਦਲੇ ਸੁਰ ਅਤੇ ਹੋਰ ਕਈ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 9. ਐਪੱਲ

  ਵਾਚ ਸੀਰੀਜ਼ 6 ਅਤੇ ਵਾਚ SE ਲਾਂਚ। ਇਸ ਵਿੱਚ SE ਘੱਟ ਕੀਮਤ ਦੀ ਹੈ ਜਾਂ ਕਹਿ ਸਕਦੇ ਹਾਂ ਕਿ ਅਫੋਰਡੇਬਲ ਕੀਮਤ ਤੇ ਉਪਲਬਧ ਮਾਡਲ ਹੈ।

  ਹੋਰ ਪੜ੍ਹੋ
  next
 10. ਕੋਰੋਨਾਵਾਇਰਸ ਨਾਲ ਲੜਨ ਲਈ ਗੂਗਲ ਅਤੇ ਐੱਪਲ ਹੋਏ ਇਕੱਠੇ

  ਐੱਪਲ ਅਤੇ ਗੂਗਲ ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।

  ਇਹ ਦੋਵੇਂ ਕੰਪਨੀਆਂ ਮਿਲ ਕੇ ਇੱਕ ਅਜਿਹੀ ਤਕਨੀਕ 'ਤੇ ਕੰਮ ਕਰ ਰਹੀਆਂ ਹਨ ਜੋ ਲੋਕਾਂ ਨੂੰ ਸੁਚੇਤ ਕਰੇਗੀ।

  ਜੇ ਕੋਈ ਵਿਅਕਤੀ ਕਿਸੇ ਵਿਅਕਤੀ ਜਾਂ ਲੋਕਾਂ ਨਾਲ ਸੰਪਰਕ ਵਿੱਚ ਆਉਂਦਾ ਹੈ ਜੋ ਕੋਰੋਨਾਵਾਇਰਸ ਦੀ ਲਾਗ ਵਿੱਚ ਹਨ ਤਾਂ ਇਹ ਤਕਨੀਕ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕੰਮ ਕਰੇਗੀ।

  ਦੋਹਾਂ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਕਿਸੇ ਦੀ ਵੀ ਜੀਪੀਐੱਸ ਲੋਕੇਸ਼ਨ ਜਾਂ ਨਿੱਜੀ ਡਾਟਾ ਰਿਕਾਰਡ ਨਹੀਂ ਕੀਤਾ ਜਾਵੇਗਾ।

  google apple
  Image caption: ਗੂਗਲ ਅਤੇ ਐੱਪਲ ਕੋਰੋਨਾਵਾਇਰਸ ਸਬੰਧੀ ਇੱਕ ਤਕਨੀਕ 'ਤੇ ਕੰਮ ਕਰ ਰਹੇ ਹਨ