ਕੁਦਰਤ

 1. Video content

  Video caption: ਬੱਚਿਆਂ ਨੂੰ ਪੜ੍ਹਾਈ ਤੇ ਕੁਦਰਤ ਦੇ ਨਾਲ ਜੋੜਨ ਵਾਲੀ ਇਹ ਅਧਿਆਪਕ

  ਉੱਤਰ ਪ੍ਰਦੇਸ਼ ਦੇ ਰਹਿਣ ਵਾਲੀ ਪੁਵੀਧਮ ਹੁਣ ਬੱਚਿਆਂ ਨੂੰ ਤਾਮਿਲ ਨਾਡੂ ਵਿੱਚ ਸਿੱਖਿਆ ਦੇ ਨਾਲ-ਨਾਲ ਕੁਦਰਤ ਦੀ ਅਹਿਮੀਅਤ ਸਮਝਾ ਰਹੀ ਹੈ

 2. ਨਿਮਰਤ ਕੌਰ, ਆਲਿਆ ਭੱਟ

  ਆਰੇ ਦੇ ਦਰਖ਼ਤਾਂ ਨੂੰ ਬਚਾਉਣ ਲਈ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਚੁੱਕੀ ਆਵਾਜ਼।

  ਹੋਰ ਪੜ੍ਹੋ
  next
 3. ਰੁੱਖ ਕੱਟੇ ਜਾਣ ਦਾ ਵਿਰੋਧ ਕਰ ਰਹੇ ਲੋਕ

  ਮੈਟਰੋ ਪ੍ਰਾਜੈਕਟ ਲਈ ਮੁੰਬਈ ਦੀ ਆਰੇ ਕਾਲੋਨੀ ਇਲਾਕੇ ਵਿੱਚ ਰੁੱਖਾਂ ਦੀ ਕਟਾਈ ਚੱਲ ਰਹੀ ਸੀ

  ਹੋਰ ਪੜ੍ਹੋ
  next
 4. Video content

  Video caption: ਉਹ ਪਿੰਡ ਜਿੱਥੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨਾ ਮਨਾ ਹੇੈ

  ਸਿੱਕਿਮ ਦੇ ਇਸ ਪਿੰਡ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਮਨਾਹੀ ਹੈ। ਲਾਚੁੰਗ ਨਾਂ ਦੇ ਇਸ ਪਿੰਡ ਦੇ ਲੋਕ ਕੁਦਰਤ ਦੀ ਪੂਜਾ ਕਰਦੇ ਹਨ।

 5. ਦਰਖਤ

  ਰੁੱਖਾਂ ਨੂੰ ਵੱਢੇ ਜਾਣ ਦਾ ਵਿਰੋਧ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੇਸ ਦੀ ਕਲੋਜ਼ਰ ਰਿਪੋਰਟ ਬਾਰੇ ਪੰਜਾਬ ਸਰਕਾਰ ਦੇ ਹੱਕ 'ਚ ਫੈਸਲੇ ਸਣੇ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. Video content

  Video caption: ਭਗਵੰਤ ਮਾਨ: ਜਿਹੜੇ ਸਤਲੁਜ ਦੇ ਪਾਣੀ ਤੋਂ ਅੰਮ੍ਰਿਤ ਬਣਾਇਆ ਗਿਆ ਉਹੀ ਜ਼ਹਿਰ ਬਣ ਗਿਆ ਹੈ

  ਭਗਵੰਤ ਮਾਨ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿੱਗਣ ਤੇ ਦਰਿਆਵਾਂ ਦੇ ਗੰਦੇ ਹੁੰਦੇ ਪਾਣੀ ਬਾਰੇ ਚਿੰਤਾ ਜ਼ਾਹਿਰ ਕੀਤੀ।

 7. ਪਟਨਾ ਹੜ੍ਹ

  ਪਟਨਾ 'ਚ ਉੱਚੇ ਇਲਾਕਿਆਂ 'ਚ ਤਾਂ ਪਾਣੀ ਹਟ ਰਿਹਾ ਹੈ ਪਰ ਹੇਠਲੇ ਇਲਾਕੇ ਹਾਲੇ ਵੀ ਪਾਣੀ-ਪਾਣੀ ਹਨ।

  ਹੋਰ ਪੜ੍ਹੋ
  next
 8. Video content

  Video caption: ਉਹ ਪਿਤਾ, ਜਿਸ ਨੇ ਆਪਣੀ ਧੀ ਦੀ ਖੁਸ਼ੀ ਲਈ ਛੱਪੜ ਕੀਤਾ ਸਾਫ਼

  ਤਮਿਲ ਨਾਡੂ ਦੀ ਰਹਿਣ ਵਾਲੀ ਨਾਤੀਆ ਨੇ ਬੜੇ ਹੀ ਅਨੋਖੇ ਤਰੀਕੇ ਨਾਲ ਛੱਪੜ ਸਾਫ਼ ਕਰਵਾਇਆ ਹੈ।

 9. ਇਰਾਨ ਦੇ ਰਾਸ਼ਟਰਪਤੀ ਨਾਲ ਮਿਲੇ ਮੋਦੀ

  ਈਰਾਨ ਦੇ ਰਾਸ਼ਟਰਪਤੀ ਰੂਹਾਨੀ ਨਾਲ ਮੋਦੀ ਦੀ ਮੁਲਾਕਾਤ ਅਤੇ ਅਕਾਲੀ ਦਲ ਭਾਜਪਾ ਤੋਂ ਕਿਉਂ ਹੋਇਆ ਨਾਰਾਜ਼ ਸਣੇ ਪੰਜ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 10. Video content

  Video caption: ਕਿਹੜੀ ਬਿਮਾਰੀ ਕਾਰਨ ਕੇਲਿਆਂ ਦਾ ਖਾਤਮਾ ਹੋ ਸਕਦਾ ਹੈ?

  ਕੇਲੇ ਮਿੱਟੀ ਤੇ ਰੇਤ ਸਣੇ ਕਈ ਚੀਜ਼ਾਂ ਹਨ ਜੋ ਤੇਜ਼ੀ ਨਾਲ ਖ਼ਤਮ ਹੋ ਰਹੀਆਂ ਹਨ।