ਫ਼ੋਟੋਗ੍ਰਾਫ਼ੀ

 1. ਮਲਿਕ ਮੁਦੱਸਰ

  ਬੀਬੀਸੀ ਪੱਤਰਕਾਰ, ਕਾਬੁਲ

  ਅਫਗਾਨਿਸਤਾਨ

  ਕਾਬੁਲ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸ਼ਹਿਰ ਦੇ ਅਤੀਤ ਅਤੇ ਵਰਤਮਾਨ ਵਿੱਚ ਝੂਲਦੀ ਤੋਂ ਬੀਬੀਸੀ ਪੱਤਰਕਾਰ ਦੀ ਡਾਇਰੀ

  ਹੋਰ ਪੜ੍ਹੋ
  next
 2. ਜਿਓਥਰਮਲ ਸਪਰਿੰਗ, ਆਇਸਲੈਂਡ

  ਲੰਡਨ ਵਿੱਚ ਰੋਇਲ ਜਿਓਗ੍ਰਾਫੀਕਲ ਸੁਸਾਇਟੀ ਦੇ ਪਵੇਲੀਅਨ ਵਿੱਚ 25 ਅਗਸਤ ਤੱਕ ਸ਼ੌਰਟਲਿਸਟ ਕੀਤੀਆਂ ਗਈਆਂ ਤਸਵੀਰਾਂ ਦੀ ਅਰਥ ਫੋਟੋ ਪ੍ਰਦਰਸ਼ਨੀ ਲੱਗੀ ਰਹੇਗੀ

  ਹੋਰ ਪੜ੍ਹੋ
  next
 3. Video content

  Video caption: ਤਾਲਿਬਾਨ ਤੇ ਜੰਗ ਵਿਚਾਲੇ ਇੱਕ ਅਫ਼ਗਾਨਿਸਤਾਨ ਇਹ ਵੀ ਹੈ

  ਫ਼ਾਤਿਮਾ ਅਫ਼ਗਾਨਿਸਤਾਨ ਵਿੱਚ ਔਰਤਾਂ ਦੀ ਆਜ਼ਾਦੀ ਦੀ ਬਾਤ ਆਪਣੇ ਕੈਮਰੇ ਰਾਹੀਂ ਕੁਝ ਇਸ ਤਰ੍ਹਾਂ ਪਾਉਂਦੇ ਹਨ

 4. Video content

  Video caption: ਫੋਟੋਗ੍ਰਾਫ਼ੀ ਵਾਲੇ ‘ਬਾਬੇ’ ਨੂੰ ਕਲਾਕਾਰ ‘ਚਾਚਾ’ ਕਿਉਂ ਆਖਦੇ ਹਨ?

  ਕੁਦਰਤ ਨੂੰ ਨੇੜਿਓਂ ਕੈਮਰੇ ਰਾਹੀਂ ਤੱਕਣ ਵਾਲੇ ਬਟਾਲਾ ਦੇ ਬਾਬਾ ਬਾਜਵਾ ਨੂੰ ਚਿੱਤਰਕਾਰ ਸੋਭਾ ਸਿੰਘ ਤੋਂ ਪ੍ਰੇਰਣਾ ਮਿਲੀ

 5. ਬੰਗਲਾਦੇਸ਼, ਰਾਣੀ

  ਦੋ ਸਾਲ ਦੀ ਇਸ ਗਾਂ ਦੀ ਉਚਾਈ 51 ਸੈਂਟੀਮੀਟਰ ਹੈ ਅਤੇ ਭਾਰ ਸਿਰਫ਼ 28 ਕਿੱਲੋਗ੍ਰਾਮ ਹੈ ਸਮੇਤ ਪੜ੍ਹੋ ਬੀਬੀਸੀ ਪੰਜਾਬੀ ਦੀ ਸਾਈਟ ਤੋਂ ਪੰਜ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 6. ਪੁਲਾੜ, ਖਗੋਲ , ਤਸਵੀਰਾਂ, ਫੋਟੋਗ੍ਰਾਫ਼ੀ, ਅਸਮਾਨ

  ਐਸਟਰੋਨਾਮੀ ਫੋਟੋਗ੍ਰਾਫ਼ਰ ਆਫ਼ ਦਿ ਈਅਰ ਮੁਕਾਬਲੇ ਵਿੱਚ 75 ਦੇਸਾਂ ਤੋਂ 4500 ਤੋਂ ਵੱਧ ਲੋਕਾਂ ਨੇ ਐਂਟਰੀਜ਼ ਭੇਜੀਆਂ ਸਨ।

  ਹੋਰ ਪੜ੍ਹੋ
  next
 7. Video content

  Video caption: ਅਸਮਾਨ 'ਚ ਦਿਖਣ ਵਾਲੀ ਇਹ ਅਜੀਬੋ-ਗਰੀਬ ਚੀਜ਼ ਏਲੀਅਨ ਹੈ ਜਾਂ ਕੁਝ ਹੋਰ

  ਅਮਰੀਕਾ ਵਿੱਚ ਡੀਕਲਾਸੀਫਾਈ ਕੀਤੀ ਗਈ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ UFO ਅਤੇ ਏਲੀਅਨ ਵਰਗੇ ਮੁੱਦਿਆਂ 'ਤੇ ਨਵੇਂ ਸਿਰੇ ਤੋਂ ਚਰਚਾ ਸ਼ੁਰੂ ਹੋ ਗਈ ਹੈ।

 8. ਐਪਲ

  ਐਪਲ ਨੇ ਮੰਗਲਵਾਰ ਨੂੰ ਇੱਕ ਡਿਜੀਟਲ ਈਵੈਂਟ ਰਾਹੀਂ iPhone 12 ਸੀਰੀਜ਼ ਲਾਂਚ ਕੀਤੀ ਹੈ ਅਤੇ ਇਸ ਨਵੀਂ ਸੀਰੀਜ਼ ਦੇ ਚਾਰ ਮਾਡਲ ਬਜ਼ਾਰ ਵਿੱਚ ਉਤਾਰੇ ਹਨ।

  ਹੋਰ ਪੜ੍ਹੋ
  next
 9. Video content

  Video caption: ਪਾਕਿਸਤਾਨ: ਮਜ਼ਾਰ ’ਤੇ ਜਾ ਕੇ ਔਰਤ ਦੇ ਤਸਵੀਰ ਜਾਂ ਵੀਡੀਓ ਬਣਵਾਉਣ ਉੱਤੇ ਪਾਬੰਦੀ ਕਿਉਂ?

  ‘ਮੌਲਵੀਆਂ ਦਾ ਕੰਮ ’ਤੇ ਅੱਲ੍ਹਾ-ਅੱਲ੍ਹਾ ਕਰਨਾ ਐ, ਕੁੜੀਆਂ ਬਾਰੇ ਵਧੇਰੀ ਚਿੰਤਾ ਕਿਉਂ?’ —ਪਾਕਿਸਤਾਨ ਤੋਂ ਲੇਖਕ-ਪੱਤਰਕਾਰ ਮੁਹੰਮਦ ਹਨੀਫ਼ ਦਾ VLOG

 10. Video content

  Video caption: ਪਾਕਿਸਤਾਨ: ਰੇਲਗੱਡੀਆਂ ਤੇ ਫੋਟੋਗ੍ਰਾਫੀ, ਦੋਵਾਂ ਦਾ ਸ਼ੌਕੀਨ ਇਹ ਨੌਜਵਾਨ

  ਸੂਫ਼ਿਆਨ ਸਗੀਰ ਪੇਸ਼ੇ ਵਜੋਂ ਇੱਕ ਟੂਅਰ ਗਾਇਡ ਹਨ ਤੇ ਟਰੇਨ ਸਪੌਟਿੰਗ ਤੇ ਰੇਲਫੈਨਿੰਗ ਪਸੰਦ ਹੈ।