ਕੀਨੀਆ

 1. ਪੰਡੋਰਾ ਪੇਪਰਜ਼ ਰਿਪੋਰਟਿੰਗ ਟੀਮ

  ਬੀਬੀਸੀ ਪਨੋਰਮਾ

  Vladimir Putin, Ilham Aliyev, King of Jordan

  ਦੁਨੀਆਂ ਦੇ ਆਗੂਆਂ, ਸਿਆਸਤਦਾਨਾਂਅਤੇ ਅਰਬਪਤੀਆਂ ਦੀ ਗੁਪਤ ਦੌਲਤ ਤੇ ਸੌਦੇਬਾਜ਼ੀ ਦਾ ਪਰਦਾਫਾਸ਼ ਹੋਇਆ ਹੈ

  ਹੋਰ ਪੜ੍ਹੋ
  next
 2. Kenyan man in morgue

  Mortuary attendant bin dey prepare im "dead body" last week for preservation wen di man wake up come begin scream before e pass out.

  ਹੋਰ ਪੜ੍ਹੋ
  next
 3. Video content

  Video caption: ਸ਼ਾਂਤੀ ਸਕੂਲ: ਭਾਈਚਾਰਿਆਂ ਵਿੱਚ ਲੜਾਈ ਪਰ ਸਕੂਲ ਵਿੱਚ ਦੋਸਤੀ

  ਕੀਨੀਆ ਦਾ ਇੱਕ ਅਜਿਹਾ ਸਕੂਲ ਜਿੱਥੇ ਆਪਸ ਵਿੱਚ ਲੜਨ ਵਾਲੇ ਭਾਈਚਾਰਿਆਂ ਦੇ ਬੱਚੇ ਇਕੱਠੇ ਪੜ੍ਹਦੇ ਹਨ।

 4. Video content

  Video caption: 9 ਸਾਲ ਦੇ ਮੁੰਡੇ ਦੀ ਕਾਢ, ਹੱਥ ਧੋਣ ਲਈ ‘ਜੁਗਾੜ’

  ਕੀਨੀਆ ਦੇ 9 ਸਾਲਾ ਸਟੀਫ਼ਨ ਨੇ ਕੋਰੋਨਾਵਾਇਰਸ ਦੇ ਇਸ ਮਾਹੌਲ ਵਿੱਚ ਇੱਕ ਕਾਢ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।

 5. ਪਾਬੰਦੀਆਂ ਦੀ ਉਲੰਘਣਾ ਕਰਨ 'ਤੇ ਇੱਕ ਐੱਮਪੀ

  ਨੈਰੋਬੀ ਤੋਂ ਬੀਬੀਸੀ ਪੱਤਰਕਾਰ ਇਮੈਨੁਅਲ ਇੰਗੂਜ਼ਾ ਦੀ ਰਿਪੋਰਟ: ਈਸਟਰ ਦੌਰਾਨ ਕੀਨੀਆ ਵਿੱਚ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਲੋਕ ਬਾਰਜ਼ ਵਿੱਚ ਸ਼ਰਾਬ ਪੀਂਦੇ ਅਤੇ ਸਰਕਾਰ ਦੁਆਰਾ ਐਲਾਣੇ ਸਖ਼ਤ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।

  ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਇੱਕ ਸੰਸਦ ਮੈਂਬਰ ਅਤੇ ਇੱਕ ਮੈਜਿਸਟਰੇਟ ਵੀ ਸ਼ਾਮਲ ਹਨ।

  ਇਹ ਉਸ ਸਮੇਂ ਹੋਇਆ ਹੈ ਜਦੋਂ ਕੋਵੀਡ -19 ਨਾਲ ਦੇਸ ਵਿੱਚ ਨੌਵੇਂ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਨੇ ਹੁਣ ਤੱਕ ਦੇਸ ਦੇ 200 ਤੋਂ ਵੱਧ ਲੋਕਾਂ ਨੂੰ ਇਨਫੈਕਸ਼ਨ ਦਿੱਤਾ ਹੈ।

  ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਛਾਪਿਆਂ ਦੀ ਚਿਤਾਵਨੀ ਦਿੱਤੀ ਹੈ।

  CoronaVirus
  Image caption: ਕੀਨੀਆ ਵਿੱਚ ਪਾਬੰਦੀਆਂ ਦੀ ਉਲੰਘਣਾ ਕਰਨ 'ਤੇ ਕਈ ਹਿਰਾਸਤ ਵਿੱਚ
 6. Video content

  Video caption: ਕੀ ਗੱਤੇ ਦੇ ਬਕਸੇ ਨਵ-ਜੰਮੇ ਬੱਚਿਆਂ ਦੀ ਜਾਨ ਬਚਾ ਸਕਦੇ ਹਨ?

  ਨਵ-ਜੰਮੇ ਬੱਚਿਆਂ ਦੀ ਜਾਨ ਬਚਾਉਣ ਲਈ ਸਹਿਤ ਕਾਮਿਆਂ ਨੇ ਗੱਤੇ ਦੇ ਬਕਸਿਆਂ ਦੀ ਵਰਤੋਂ ਸ਼ੁਰੂ ਕੀਤੀ ਹੈ ਜਿਸ ਵਿੱਚ ਬੱਚਿਆਂ ਲਈ ਸਾਰਾ ਜ਼ਰੂਰੀ ਸਮਾਨ ਸ਼ਾਮਲ ਹੁੰਦਾ ਹੈ।

 7. Video content

  Video caption: ਕੀਨੀਆ ਵਿੱਚ ਇਸ ਤਰ੍ਹਾਂ ਖੇਡੀ ਜਾਂਦੀ ਹੈ ਕਬੱਡੀ

  ਭਾਰਤ ਦੀ ਮਾਰਸ਼ਲ ਆਰਟ ਕਬੱਡੀ ਅਫਰੀਕਾ ਦੇ ਕੀਨੀਆ ਵਿੱਚ ਵੀ ਪ੍ਰਸਿੱਧ ਹੋ ਰਹੀ ਹੈ।