ਹਾਕੀ

 1. ਗੌਤਮ ਮੁਰਾਰੀ

  ਬੀਬੀਸੀ ਪੱਤਰਕਾਰ

  ਧਿਆਨਚੰਦ

  29 ਅਗਸਤ ਧਿਆਨ ਚੰਦ ਦਾ ਜਨਮ ਦਿਹਾੜਾ ਹੁੰਦਾ ਹੈ ਅਤੇ ਭਾਰਤ ਵਿਚ ਇਸ ਨੂੰ ਨੈਸ਼ਨਲ ਸਪੋਰਟਸ ਡੇਅ ਵਜੋਂ ਮਨਾਇਆ ਜਾਂਦਾ ਹੈ।

  ਹੋਰ ਪੜ੍ਹੋ
  next
 2. Video content

  Video caption: ਓਲੰਪਿਕ ਦਾ ਜਸ਼ਨ: ਜਦੋਂ ਮਾਂ ਦੇ ਗੱਲ ਲੱਗ ਕੇ ਰੋਏ ਹਾਕੀ ਕਪਤਾਨ ਮਨਪ੍ਰੀਤ ਸਿੰਘ

  ਬਟਾਲਾ ਪਹੁੰਚੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦਾ ਬਟਾਲਾ ਪੁਲਿਸ ਵਲੋਂ ਸਵਾਗਤ ਕੀਤਾ ਗਿਆ

 3. ਰਵਿੰਦਰ ਸਿੰਘ ਰੌਬਿਨ

  ਬੀਬੀਸੀ ਪੰਜਾਬੀ ਲਈ

  ਭਾਰਤੀ ਹਾਕੀ ਟੀਮ

  ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ।

  ਹੋਰ ਪੜ੍ਹੋ
  next
 4. Video content

  Video caption: ਹਾਕੀ ਕਪਤਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਿਵੇਂ ਉਹ ਹਾਕੀ ਨੂੰ 41 ਸਾਲਾਂ ਬਾਅਦ ਤਮਗਾ ਦਵਾ ਸਕੇ

  ਸੈਮੀਫਾਈਨਲ ਵਿੱਚ ਹਾਰ ਦੇ ਬਾਵਜੂਦ, ਟੀਮ ਨੇ ਹੌਸਲਾ ਨਹੀਂ ਹਾਰਿਆ ਅਤੇ ਦੁਬਾਰਾ ਇੱਕਜੁਟ ਹੋ ਗਈ

 5. Video content

  Video caption: ਟੋਕੀਓ ਓਲੰਪਿਕ 'ਚ ਹਾਕੀ ਟੀਮ ਦੀ ਕਾਮਯਾਬੀ ਦਾ ਸਿਹਰਾ ਓਡੀਸ਼ਾ ਦੇ ਸਿਰ ਕਿਉਂ ਬੰਨ੍ਹਿਆ ਜਾ ਰਿਹਾ ਹੈ

  ਕ੍ਰਿਕਟ ਭਾਰਤ ਦਾ ਸਭ ਤੋਂ ਮਨਪਸੰਦ ਖੇਡ ਮੰਨਿਆ ਜਾਂਦਾ ਹੈ ਪਰ ਟੋਕੀਓ ਓਲੰਪਿਕ ਵਿੱਚ ਪ੍ਰਦਰਸ਼ਨ ਤੋਂ ਬਾਅਦ ਹਾਕੀ ਪ੍ਰਤੀ ਜਜ਼ਬਾ ਵਧਿਆ ਹੈ

 6. Video content

  Video caption: ਵੰਦਨਾ ਕਟਾਰੀਆ ਦੇ ਪਰਿਵਾਰ ਬਾਰੇ ਕਥਿਤ ਜਾਤੀਵਾਦੀ ਟਿੱਪਣੀ ਬਾਰੇ ਕੀ ਬੋਲੀ ਰਾਣੀ ਰਾਮਪਾਲ

  ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਟੀਮ ਦੀ ਖਿਡਾਰਨ ਵੰਦਨਾ ਕਟਾਰੀਆ ਦੇ ਪਰਿਵਾਰ ਬਾਰੇ ਕਥਿਤ ਜਾਤੀਸੂਚਕ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਹੈ।

 7. ਰਾਣੀ ਰਾਮਪਾਲ

  ਵੰਦਨਾ ਕਟਾਰੀਆ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਥਿਤ ਤੌਰ 'ਤੇ ਜਾਤੀਵਾਦੀ ਨਾਅਰੇਬਾਜ਼ੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ

  ਹੋਰ ਪੜ੍ਹੋ
  next
 8. ਗੁਰਜੀਤ ਕੌਰ

  ਸੁਪਰੀਮ ਕੋਰਟ ਨੇ ਕਿਸ ਗੱਲੋਂ ਕਿਹਾ ਕਿ ਏਜੰਸੀਆਂ ਨਿਆਂਪਾਲਿਕਾ ਲਈ ਮਦਦਗਾਰ ਨਹੀਂ ਸਮੇਤ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 9. ਧਰੁਵ ਮਿਸ਼ਰਾ

  ਰੌਸ਼ਨਾਬਾਦ, ਹਰਿਦੁਆਰ ਤੋਂ ਬੀਬੀਸੀ ਲਈ

  ਭਾਰਤੀ ਹਾਕੀ ਖਿਡਾਰੀ ਵੰਦਨਾ ਕਟਾਰੀਆ ਦੇ ਘਰ ਬਾਹਰ ਹੰਗਾਮੇ ਦੀ ਖ਼ਬਰ

  ਅਰਜਨਟੀਨਾ ਤੋਂ ਹਾਰਨ ਤੋਂ ਬਾਅਦ ਖਿਡਾਰੀ ਵੰਦਨਾ ਕਟਾਰੀਆ ਦੇ ਘਰ ਦੇ ਬਾਹਰ ਜਾਤੀਵਾਦੀ ਹੰਗਾਮਾ ਕਰਨ ਦੇ ਇਲਜ਼ਾਮ ਤਹਿਤ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

  ਹੋਰ ਪੜ੍ਹੋ
  next
 10. Video content

  Video caption: ਭਾਰਤੀ ਹਾਕੀ ਟੀਮਾਂ ਦੀ ਰੀੜ ਦੀ ਹੱਡੀ ਬਣੇ ਵਿਦੇਸ਼ੀ ਕੋਚ ਕੌਣ ਹਨ?

  ਓਲੰਪਿਕ ਤੋਂ ਪੂਰੀ ਦੁਨੀਆ ਤੱਕ ਭਾਰਤੀ ਹਾਕੀ ਦੀ ਬੱਲੇ-ਬੱਲੇ ਕਰਵਾਉਣ ਵਾਲੇ ਵਿਦੇਸ਼ੀ ਕੋਚ ਕੌਣ ਹਨ