ਨਸਲਵਾਦ

 1. ਨਰਿੰਦਰ ਮੋਦੀ ਅਤੇ ਅਤੇ ਬੋਰਿਸ ਜੌਹਨਸਨ, ਜੀ-7

  ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਪੋਸਟਰ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ।

  ਹੋਰ ਪੜ੍ਹੋ
  next
 2. Video content

  Video caption: ਕੈਨੇਡਾ ’ਚ ਰਹਿਣ ਵਾਲੀਆਂ ਮੁਸਲਿਮ ਔਰਤਾਂ ਜੋ ਹਿਜਾਬ ਪਾਉਂਦੀਆਂ ਹਨ, ਇਸਲਾਮੋਫ਼ੋਬੀਆ ’ਤੇ ਕੀ ਬੋਲੀਆਂ

  ਬੀਬੀਸੀ ਨੇ ਹਿਜਾਬ ਪਾਉਣ ਵਾਲੀਆਂ ਕੁਝ ਮੁਸਲਿਮ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਕੈਨੇਡਾ ’ਚ ਰਹਿਣ ਦੇ ਤਜਰਬੇ ਬਾਰੇ ਪੁੱਛਿਆ

 3. ਮਾਰਕ ਡੈਲੀ ਤੇ ਕੇਲਮ ਮੈਕਕੀ

  ਬੀਬੀਸੀ ਡਿਸਚਲੋਜ਼ਰ

  ਕੈਡੀ ਜੌਹਨਸਨ

  ਪੁਲਿਸ ਦੇ ਪਹੁੰਚਣ ਤੋਂ ਬਾਅਦ ਪੰਜ ਮਿੰਟ ਤੋਂ ਵੀ ਘੱਟ ਸਮੇਂ ਅੰਦਰ ਸ਼ੇਕੂ ਬੇਈਉ ਫ਼ੁੱਟਪਾਥ 'ਤੇ ਮਰ ਰਿਹਾ ਸੀ, ਉਸਦੇ ਹੱਥ ਪੈਰ ਬੰਨੇ ਹੋਏ ਸਨ

  ਹੋਰ ਪੜ੍ਹੋ
  next
 4. ਸਟੈਸੀ

  ਸਿਆਹਫ਼ਾਮ ਸਟੈਸੀ ਅਬਰਾਮਸ ਨੂੰ ਕਿਉਂ ਅਮਰੀਕੀ ਚੋਣਾਂ ’ਚ ਖ਼ਾਸ ਮੰਨ੍ਹਿਆ ਜਾ ਰਿਹਾ ਹੈ ਅਤੇ ਕਿਵੇਂ ਉਨ੍ਹਾਂ ਨੇ ਆਪਣੇ ਨਾਲ ਇੰਨ੍ਹੀਆਂ ਔਰਤਾਂ ਨੂੰ ਜੋੜਿਆ

  ਹੋਰ ਪੜ੍ਹੋ
  next
 5. usa

  ਸਥਾਨਕ ਪ੍ਰਸ਼ਾਸਨ ਦੇ ਅਨੁਸਾਰ, ਫ਼ਿਲਡੈਲਫ਼ਿਆ ਸ਼ਹਿਰ ਵਿੱਚ ਵਾਧੂ ਪੁਲਿਸ ਬਲ ਅਤੇ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ

  ਹੋਰ ਪੜ੍ਹੋ
  next
 6. ਵੀ ਸ਼ੰਕਰ

  ਬੀਬੀਸੀ ਲਈ

  ਗੋਰਾ

  ਗਾਂਧੀ ਨੇ ਗੋਪਾਰਾਜੂ ਰਾਮਚੰਦਰ ਰਾਓ ਨੂੰ ਸੇਵਾਗਰਾਮ ਵਿਚ ਆਪਣੇ ਆਸ਼ਰਮ ਵਿਚ ਜਾਣ ਦਾ ਸੱਦਾ ਦਿੱਤਾ, ਜੋ ਨਾਸਤਿਕ ਸੀ ਅਤੇ ਨਾਸਤਿਕ ਕੇਂਦਰ ਸਥਾਪਤ ਕਰ ਚੁੱਕਾ ਸੀ।

  ਹੋਰ ਪੜ੍ਹੋ
  next
 7. Video content

  Video caption: ‘ਮੇਰੇ ਦੇਸ ਚ ਮੈਨੂੰ ਕਹਿੰਦੇ ਆਪਣੇ ਦੇਸ ਵਾਪਸ ਜਾਓ

  ਆਇਸ਼ਾ ਸਕੌਟਲੈਂਡ ’ਚ ਹੀ ਜੰਮੀ ਤੇ ਪਲੀ ਹੈ। ਉਸ ਨੇ 18 ਸਾਲ ਦੀ ਉਮਰ ਵਿੱਚ ਆਪਣਾ ਧਰਮ ਅਪਣਾਇਆ।

 8. ਸਿਆਹਫ਼ਾਮ ਅਲ੍ਹੜ

  ਜੌਰਜ ਫਲੌਇਡ ਦੀ ਹੋਈ ਮੌਤ ਤੋਂ ਬਾਅਦ ਦੁਨੀਆਂ ਭਰ ਵਿੱਚ ਸਿਆਹਫ਼ਾਮ ਲੋਕਾਂ ਨਾਲ ਹੁੰਦੇ ਆ ਰਹੇ ਇਤਿਹਾਸਕ ਵਿਤਕਰੇ ਬਾਰੇ ਬਹਿਸ ਛਿੜੀ ਹੋਈ ਹੈ।

  ਹੋਰ ਪੜ੍ਹੋ
  next
 9. ਹਰਪ੍ਰੀਤ ਸਿੰਘ ਇਸ ਵੇਲੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਹਨ

  ਜਸਵੰਤ ਖਾਲੜਾ ਦੀ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਥ ਨੂੰ ਸੁਚੇਤ ਰਹਿਣ ਲਈ ਕਿਹਾ ਹੈ।

  ਹੋਰ ਪੜ੍ਹੋ
  next
 10. ਜੈਕਬ ਬਲੇਕ ਨੂੰ ਗੋਲੀ ਲਗਣ ਮਗਰੋਂ ਕਈ ਥਾਂਵਾਂ ਉੱਤੇ ਹਿੰਸਕ ਪ੍ਰਦਰਸ਼ਨ ਹੋਏ

  ਅਮਰੀਕਾ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਿਆਹਫ਼ਾਮ ਸ਼ਖ਼ਸ਼ ਜੈਕਬ ਬਲੇਕ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ।

  ਹੋਰ ਪੜ੍ਹੋ
  next