ਇੱਕ ਸਰਕਾਰੀ ਹਸਪਤਾਲ ਵਿੱਚ ਡਾਕਟਰ, ਭਾਵੇਸ਼ ਭਾਈ ਔਰਤ ਤੋਂ ਪੁਰਸ਼ ਬਣਨ ਤੋਂ ਬਾਅਦ ਸਮਾਜਿਕ ਲੜਾਈ ਲੜ ਰਹੇ ਹਨ
ਹੋਰ ਪੜ੍ਹੋਭਾਰਗਵ ਪਰੀਖ
ਬੀਬੀਸੀ ਪੱਤਰਕਾਰ
ਭਾਰਗਵ ਪਰੀਖ
ਬੀਬੀਸੀ ਪੱਤਰਕਾਰ
ਸੁਜ਼ੇਨ ਬਰਨ
ਬੀਬੀਸੀ ਰਿਪੋਰਟਰ
ਅਫ਼ਰੀਕਾ ਦੇ ਲੇਸੋਥੋ ‘ਚ ਗਰਭ ਨਿਰੋਧਕ ਉਪਾਅ ਮੁਸ਼ਕਲਾਂ ਨਾਲ ਮਿਲਦੇ ਹਨ
ਅਨਲੀਆ ਯੂਰੈਆਂਟੇ
ਬੀਬੀਸੀ ਪੱਤਰਕਾਰ
ਨਿਊਜ਼ੀਲੈਂਡ ਵਿੱਚ ਪੋਰਨ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਐਡ ਬਣਾਈ ਗਈ ਗਈ।
ਦੱਖਣੀ ਕੋਰੀਆ ਵਿਚ ਫੁੱਟਬਾਲ ਲੀਗ ਦੇ ਮੈਚ ਦੁਬਾਰਾ ਸ਼ੁਰੂ ਹੋਏ ਹਨ। ਹਾਲਾਂਕਿ ਸਟੇਡੀਅਮ ਖਾਲੀ ਹਨ।
ਭੀੜ ਦੀ ਘਾਟ ਨੂੰ ਪੂਰਾ ਕਰਨ ਲਈ, ਐਫਸੀ ਸੋਲ ਨੇ ਫੈਸਲਾ ਕੀਤਾ ਕਿ ਪਲਾਸਟਿਕ ਦੇ ਫੈਂਸ ਖਿਡਾਰੀਆਂ ਦਾ ਉਤਸ਼ਾਹ ਵਧਾਉਣਗੇ।
ਐਤਵਾਰ ਨੂੰ ਮੈਚ ਗਵਾਂਗਜੂ ਐਫ਼ਸੀ ਅਤੇ ਐਫ਼ਸੀ ਸਿਓਲ ਵਿਚਕਾਰ ਹੋਇਆ।
ਹਾਲਾਂਕਿ, ਬਾਜ਼ ਦੀ ਨਜ਼ਰ ਰੱਖਣ ਵਾਲੇ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਫੈਂਸ ਜ਼ਿਆਦਾ ਸੈਕਸ ਡੌਲ ਦੀ ਤਰ੍ਹਾਂ ਦਿਖਾਈ ਦੇ ਰਹੇ ਸਨ।
ਹਾਲਾਂਕਿ ਐਫ਼ਸੀ ਸੋਲ ਨੇ ਇਸ ਤੋਂ ਬਾਅਦ ਮੁਆਫੀ ਮੰਗੀ ਹੈ। ਸਫਾਈ ਦਿੰਦਿਆਂ ਕਲੱਬ ਨੇ ਕਿਹਾ ਕਿ ਸਪਲਾਇਰ ਫੈਸ਼ਨ ਉਤਪਾਦ ਬਣਾਉਣ ਵਾਲੀ ਇਕ ਕੰਪਨੀ ਸੀ ਅਤੇ ਇਹ ਕੋਈ ਅਡਲਟ ਪ੍ਰੋਡੇਕਟ ਨਹੀਂ ਸੀ।
ਕੋਰੋਨਾਵਾਇਰਸ ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ ਤਾਂ ਕਈਆਂ ਦੇ ਬਿਜ਼ਨੈੱਸ ਠੱਪ ਹੋ ਗਏ ਹਨ।
ਇਸ ਵਿਚਾਲੇ ਸੈਕਸ ਵਰਕਰਾਂ ਦੀ ਕਮਾਈ ਉੱਤੇ ਵੀ ਅਸਰ ਪਿਆ ਹੈ।
ਜਿਹੜਾ ਕੰਮ ਸਰੀਰਕ ਨਜ਼ਦੀਕੀ 'ਤੇ ਨਿਰਭਰ ਹੈ ਉਸ 'ਤੇ ਕੋਰੋਨਾਵਾਇਰਸ ਦੀ ਖਾਸੀ ਮਾਰ ਪਈ ਹੈ। ਕੋਈ ਮਦਦ ਨਾ ਹੋਣ ਕਰਕੇ ਦੁਨੀਆਂ ਭਰ ਵਿੱਚ ਸੈਕਸ ਵਰਕਰ ਮੁਸ਼ਕਲਾਂ ਝੱਲ ਰਹੇ ਹਨ।