ਬੰਗਲਾਦੇਸ਼਼

 1. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  Pakistan Army/Brig. HS Kler Family

  1971 ਦੀ ਜੰਗ ਦੇ 50 ਸਾਲ ਪੂਰੇ ਹੋਣ ਦੀ ਇਸ ਕੜੀ ਵਿੱਚ ਜਾਣੋ ਜਮਾਲਪੁਰ ਦੀ ਲੜਾਈ ਦੌਰਾਨ ਜ਼ਬਰਦਸਤ ਗੋਲੀਬਾਰੀ ਵਿਚਾਲੇ ਜਦੋਂ ਕਮਾਂਡਰਾਂ ਨੇ ਇੱਕ ਦੂਜੇ ਨੂੰ ਪੱਤਰ ਲਿਖੇ।

  ਹੋਰ ਪੜ੍ਹੋ
  next
 2. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਭਾਰਤ ਦੀ ਇੱਕ ਮਿਜ਼ਾਈਲ ਬੋਟ

  1971 ਜੰਗ ਦੇ 50 ਸਾਲ ਦੀ ਇਸ ਕੜੀ ਵਿੱਚ ਪੜ੍ਹੋ ਭਾਰਤੀ ਸਮੁੰਦਰੀ ਫੌਜ ਦੇ ਆਪਰੇਸ਼ਨ ਟ੍ਰਾਈਡੇਂਟ ਦੀ ਕਹਾਣੀ

  ਹੋਰ ਪੜ੍ਹੋ
  next
 3. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਅਲਬਰਟ ਏੱਕਾ

  ਰਾਤ ਦੇ ਹਨੇਰੇ ਵਿੱਚ ਲਾਂਸ ਨਇਕ ਅਲਬਰਟ ਏੱਕਾ ਸੁੰਘ ਕੇ ਪਛਾਣਦੇ ਸਨ ਕਿ ਉਨ੍ਹਾਂ ਦੀ ਧੌਣ ਉੱਤੇ ਲੱਗੀ ਚਿਪਚਿਪੀ ਚੀਜ਼ ਉਨ੍ਹਾਂ ਦਾ ਆਪਣਾ ਖ਼ੂਨ ਹੈ। ਪੜ੍ਹੋ, 1971 ਦੀ ਜੰਗ ਦੇ 50 ਸਾਲ ਪੂਰੇ ਹੋਣ ਉੱਤੇ ਖ਼ਾਸ ਰਿਪੋਰਟ

  ਹੋਰ ਪੜ੍ਹੋ
  next
 4. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਜਨਰਲ ਇੰਦਰਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਪਤਨੀ ਮੋਨਾ ਗਿੱਲ

  1971 ਦੀ ਲੜਾਈ ਦੇ 50 ਸਾਲ ਪੂਰੇ ਹੋਣ ’ਤੇ ਲੇਖਾਂ ਦੀ ਖ਼ਾਸ ਲੜੀ ਵਿੱਚ ਜਨਰਲ ਇੰਦਰਜੀਤ ਸਿੰਘ ਦੇ ਕਿੱਸੇ ਪੜ੍ਹੋ

  ਹੋਰ ਪੜ੍ਹੋ
  next
 5. ਸ਼ਾਹਨਵਾਜ਼ ਪਰਵੀਨ

  ਬੀਬੀਸੀ ਬਾਂਗਲਾ, ਢਾਕਾ

  ਬੰਗਲਾਦੇਸ਼

  ਬੰਗਲਾਦੇਸ਼ 'ਚ ਪਿਛਲੇ ਸਾਲਾਂ 'ਚ ਇਸਲਾਮ ਦੇ ਅਪਮਾਨ ਨੂੰ ਲੈ ਕੇ ਫੇਸਬੁਕ 'ਤੇ ਅਫ਼ਵਾਹਾਂ ਫੈਲਣ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਘਰਾਂ ਤੇ ਮੰਦਿਰਾਂ 'ਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਹਨ।

  ਹੋਰ ਪੜ੍ਹੋ
  next
 6. Video content

  Video caption: ਬੰਗਲਾਦੇਸ਼ ਵਿੱਚ ਦੁਰਗਾ ਪੰਡਾਲਾਂ ’ਤੇ ਹੋਏ ਹਮਲਿਆਂ ਦਾ ਪੂਰਾ ਮਾਮਲਾ

  ਵੀਰਵਾਰ ਨੂੰ ਬੰਗਲਾਦੇਸ਼ ਦੇ ਕੋਮਿੱਲਾ ਜ਼ਿਲ੍ਹੇ ਵਿੱਚ ਕੁਰਾਨ ਦੀ ਕਥਿਤ ਬੇਅਦਬੀ ਦੀ ਅਫਵਾਹ ਫੈਲਣ ਮਗਰੋਂ ਉੱਥੇ ਦੁਰਗਾ ਪੰਡਾਲਾਂ ਵਿੱਚ ਹਿੰਸਾ ਭੜਕ ਗਈ।

 7. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਰਸ਼ੀਦ ਮਿਨਹਾਸ

  ਸਾਲ 1971 ਵਿੱਚ ਵਾਪਰੇ ਇਸ ਘਟਨਾਕ੍ਰਮ ਬਾਰੇ ਪਾਕਿਸਤਾਨ ਵਿੱਚ ਕਾਫੀ ਚਰਚਾ ਹੋਈ ਸੀ।

  ਹੋਰ ਪੜ੍ਹੋ
  next
 8. ਅਨਘਾ ਪਾਠਕ

  ਬੀਬੀਸੀ ਪੱਤਰਕਾਰ

  ਟੋਕੀਓ ਓਲੰਪਿਕ ਕ੍ਰਿਕਟ

  ਇਸ ਵਾਰ ਦੇ ਓਲੰਪਿਕ ਵਿੱਚ ਕੁਝ ਨਵੀਆਂ ਖੇਡਾਂ ਹਨ, ਇਸ ਲਈ ਇਸ ਵੱਡੇ ਟੂਰਨਾਮੈਂਟ ਵਿੱਚ ਕ੍ਰਿਕਟ ਦੀ ਗ਼ੈਰ-ਮੌਜੂਦਗੀ ਦੀ ਚਰਚਾ ਮੁੜ ਉਜਾਗਰ ਹੋਈ ਹੈ।

  ਹੋਰ ਪੜ੍ਹੋ
  next
 9. ਅਕੀਲ ਅੱਬਾਸ ਜਾਫ਼ਰੀ

  ਰਿਸਰਚਰ ਅਤੇ ਇਤਿਹਾਸਕਾਰ, ਕਰਾਚੀ

  ਜੱਗਾ ਗੁਜੱਰ

  ਅੱਜ ਵੀ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੇ ਜ਼ਬਰਦਸਤੀ ਵਸੂਲ ਕੀਤੇ ਜਾਣ ਵਾਲੇ ਟੈਕਸ ਨੂੰ ਆਮ ਤੌਰ 'ਤੇ 'ਜੱਗਾ ਟੈਕਸ' ਹੀ ਕਿਹਾ ਜਾਂਦਾ ਹੈ।

  ਹੋਰ ਪੜ੍ਹੋ
  next
 10. ਰੇਹਾਨ ਫ਼ਜ਼ਲ

  ਬੀਬੀਸੀ ਪੱਤਰਕਾਰ

  ਮੇਜਰ ਜਨਰਲ ਇਆਨ ਕਾਰਡੋਜ਼ੋ

  ਇਹ ਜੰਗ ਦੇ ਉਸ ਹਿੱਸੇ ਦੀ ਕਹਾਣੀ ਹੈ ਜਦੋਂ ਭਾਰਤ ਦੀ ਅੱਧੀ ਬਟਾਲੀਅਨ ਨੇ ਪਾਕਿਸਤਾਨ ਦੀਆਂ ਦੋ 8 ਹਜ਼ਾਰ ਤੋਂ ਵੱਧ ਫੌਜੀਆਂ ਦੀ ਬ੍ਰਿਗੇਡਾਂ ਤੋਂ ਆਤਮ ਸਮਰਪਣ ਕਰਵਾਇਆ ਸੀ।

  ਹੋਰ ਪੜ੍ਹੋ
  next