ਵਾਰਾਣਸੀ

 1. Video content

  Video caption: ਕੋਰੋਨਾਵਾਇਰਸ: ਪੀਐੱਮ ਮੋਦੀ ਦੇ ਵਾਰਾਣਸੀ ਹਲਕੇ ਦੇ ਲੋਕ ਕਿਉਂ ਗੁੱਸੇ ’ਚ ਹਨ?

  ਹਸਪਤਾਲ ਉਸ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਲਈ ਉਹ ਕਦੇ ਤਿਆਰ ਨਹੀਂ ਸੀ

 2. Video content

  Video caption: ਕੋਰੋਨਾਵਾਇਰਸ: ਬੇਵਸ ਮਾਂ ਦੇ ਪੈਰਾਂ 'ਚ ਜਵਾਨ ਪੁੱਤ ਦੀ ਲਾਸ਼, ਕੀ ਹੈ ਪੂਰਾ ਮਾਮਲਾ

  ਵਾਰਾਣਸੀ ਦੀ ਇਹ ਤਸਵੀਰ ਬੀਤੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਈ-ਰਿਕਸ਼ੇ ’ਤੇ ਬੈਠੀ ਇੱਕ ਬੇਵਸ ਮਾਂ ਹੈ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਉਨ੍ਹਾਂ ਦਾ ਪੁੱਤਰ, ਜਿਸਦੇ ਸਾਹ ਰੁੱਕ ਚੁੱਕੇ ਹਨ।

 3. ਪ੍ਰਦੀਪ ਕੁਮਾਰ

  ਬੀਬੀਸੀ ਪੱਤਰਕਾਰ

  ਕੋਰੋਨਾ

  ਚੰਦਰਕਲਾ ਅਤੇ ਉਨ੍ਹਾਂ ਦੇ ਬੇਟੇ ਦੀ ਦੇਹ ਦੀਆਂ ਤਸਵੀਰਾਂ ਨਾਲ ਲੋਕ ਪੀਐਮ ਮੋਦੀ ਤੋਂ ਸੋਸ਼ਲ ਮੀਡੀਆ 'ਤੇ ਸਵਾਲ ਪੁੱਛ ਰਹੇ ਹਨ ਕਿਉਂਕਿ ਇਹ ਉਨ੍ਹਾਂ ਦਾ ਚੁਣਾਵੀ ਹਲਕਾ ਹੈ

  ਹੋਰ ਪੜ੍ਹੋ
  next