ਡੇਨਮਾਰਕ

 1. Video content

  Video caption: ਦੁਨੀਆਂ ਦਾ ਸਭ ਤੋਂ ਉੱਚਾ ਰੇਤ ਦਾ ਮਹਿਲ

  ਦੁਨੀਆਂ ਦਾ ਸਭ ਤੋਂ ਉੱਚਾ ਰੇਤ ਦਾ ਮਹਿਲ ਕੁਝ ਖ਼ਾਸ ਹੈ।

 2. ਡੈਨਮਾਰਕ ਵਿੱਚ ਹੁਣ 50 ਲੋਕ ਕਰ ਸਕਦੇ ਹਨ ਇਕੱਠ

  ਡੈਨਮਾਰਕ ਨੇ ਜਨਤਕ ਇਕੱਠ ਲਈ ਲੋਕਾਂ ਦੀ ਗਿਣਤੀ 10 ਤੋਂ ਵਧਾ ਕੇ 50 ਕਰ ਦਿੱਤੀ ਹੈ।

  ਡੈਨਮਾਰਕ ਵਿੱਚ 12,000 ਤੋਂ ਵੱਧ ਲਾਗ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 589 ਲੋਕਾਂ ਦੀ ਮੌਤ ਦਾ ਸਬੰਧ ਕੋਵਿਡ -19 ਨਾਲ ਜੁੜਿਆ ਹੋਇਆ ਹੈ।

  15 ਜੂਨ ਨੂੰ ਦੇਸ ਵਿੱਚ ਚੁਣੇ ਗਏ ਯੂਰਪੀ ਦੇਸਾਂ ਦੇ ਸੈਲਾਨੀਆਂ ਨੂੰ ਸੈਰ-ਸਪਾਟੇ ਲਈ ਦੇਸ ਆਉਣ ਦੀ ਇਜਾਜ਼ਤ ਹੋਵੇਗੀ।

  Denmark
  Image caption: ਡੈਨਮਾਰਕ ਵਿੱਚ ਹੁਣ 50 ਲੋਕ ਇਕੱਠ ਕਰ ਸਕਦੇ ਹਨ
 3. ਮਲਕੀਤ ਸਿੰਘ ਤੇ ਨਤਾਸ਼ਾ

  ਸੋਸ਼ਲ ਮੀਡੀਆ ’ਤੇ ਚੈਟ ਤੋਂ ਬਾਅਦ ਨਤਾਸ਼ਾ ਗੁਰਦਾਸਪੁਰ ਗਈ ਤੇ ਮਲਕੀਤ ਦਾ ਇਲਾਜ ਕਰਵਾ ਰਹੀ ਹੈ, ਦੋਵੇਂ ਵਿਆਹ ਕਰਵਾ ਚੁੱਕੇ ਹਨ।

  ਹੋਰ ਪੜ੍ਹੋ
  next