ਪੱਛਮੀ- ਯੂਰਪ

 1. ਯੂਰਪ ਵਿੱਚ ਹੜ੍ਹ

  ਜਰਮਨੀ ਅਤੇ ਬੈਲਜੀਅਮ ਵਿੱਚ ਵਧਦੀਆਂ ਮੌਤਾਂ ਅਤੇ ਉਦਾਸੀ ਵਿਚਾਲੇ, ਇਹ ਸਵਾਲ ਉੱਠ ਰਹੇ ਹਨ ਕਿ ਅਜਿਹੀ ਆਫ਼ਤ ਆਖਰ ਆਈ ਕਿਵੇਂ

  ਹੋਰ ਪੜ੍ਹੋ
  next
 2. Video content

  Video caption: 'ਮੇਰੇ ਦਿਲ ਵਿੱਚ ਦਰਦ ਹੈ, ਡੂੰਘਾ ਗ਼ਮ ਹੈ'

  ਰਸੂਲ ਦੇ ਦੋਸਤਾਂ ਨੇ ਬੀਬੀਸੀ ਨਾਲ ਇੱਕ ਵੀਡੀਓ ਕਲਿਪ ਸਾਂਝਾ ਕੀਤਾ ਜਿਸ ਵਿੱਚ ਉਹ ਕੁਰਦੀ ਭਾਸ਼ਾ ਵਿੱਚ ਗੀਤ ਗਾ ਰਹੇ ਹਨ।

 3. ਯੂਰਪ ਵਿੱਚ ਮੁੜ ਵਧਦੇ ਮਾਮਲਿਆਂ ਤੋਂ WHO ਨੂੰ ਫਿਕਰ

  ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਯੂਰਪ ਵਿੱਚ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਵਿੱਚ ਪਹਿਲੀ ਵਾਰ ਕੋਵਿਡ-19 ਦੇ ਹਫ਼ਤਾਵਰੀ ਮਾਮਲਿਆਂ ਵਿੱਚ ਦਿਖਿਆ ਵਾਧਾ ਚਿੰਤਾਜਨਕ ਹੈ।

  ਸੰਗਠਨ ਦੇ ਖੇਤਰੀ ਨਿਰਦੇਸ਼ਕ ਡਾ਼ ਹਾਂਸ ਹੈਨਰੀ ਨੇ ਕਿਹਾ ਕਿ 11 ਯੂਰਪੀ ਮੁਲਕਾਂ ਵਿੱਚ ਅਚਾਨਕ ਲਾਗ ਵਿੱਚ ਤੇਜ਼ ਵਾਧਾ ਹੋਇਆ ਹੈ। ਇਨ੍ਹਾਂ ਦੇਸ਼ਾਂ ਵਿੱਚ- ਅਰਮਾਨੀਆ, ਸਵੀਡਨ, ਮਾਲਡੋਵਾ ਅਤੇ ਨਾਰਥ ਮੈਸੇਡੋਨੀਆ ਸ਼ਾਮਲ ਹਨ।

  ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਕਹਿਰ ਦੇ ਮੁੜ ਪਰਗਟ ਹੋਣ ਬਾਰੇ ਉਨ੍ਹਾਂ ਨੇ ਜੋ ਚੇਤਾਵਨੀ ਦਿੱਤੀ ਸੀ ਉਹ ਹੁਣ ਸੱਚ ਲੱਗ ਰਹੀ ਹੈ।

  ਜੇ ਸਾਵਧਾਨੀ ਨਾ ਵਰਤੀ ਗਈ ਤਾਂ ਮੁਲਕਾਂ ਦੀ ਸਿਹਤ ਪ੍ਰਣਾਲੀ ਢਹਿ-ਢੇਰੀ ਹੋ ਜਾਵੇਗੀ।

  WHO ਦੇ ਯੂਰਪੀ ਖੇਤਰ ਵਿੱਚ ਪੈਂਦੇ 53 ਮੁਲਕਾਂ ਵਿੱਚ ਹੁਣ ਤੱਕ ਲਾਗ ਦੇ 26 ਲੱਖ ਤੋਂ ਵਧਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 195,000 ਮੌਤਾਂ ਹੋ ਚੁੱਕੀਆਂ ਹਨ।

  ਸੰਗਠਨ ਦਾ ਯੂਰਪੀ ਖੇਤਰ ਬਹੁਤ ਵੱਡਾ ਹੈ। ਜਿਸ ਵਿੱਚ ਯੂਰਪ ਤੋਂ ਇਲਾਵਾ ਮੱਧ ਪੂਰਬ ਅਤੇ ਮੱਧ ਏਸ਼ੀਆ ਦੇ ਵੀ 54 ਅਤੇ ਸੱਤ ਖੇਤਰ ਆਉਂਦੇ ਹਨ।

  ਇੱਥੇ ਰੋਜ਼ਾਨਾ 20,000 ਨਵੇਂ ਕੇਸ ਅਤੇ 700 ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।

  ਪਾਰਕ ਵਿੱਚ ਚਾਦਰਾਂ ਵਿਛਾ ਕੇ ਬੈਠੀਆਂ ਕੁਝ ਔਰਤਾਂ
 4. ਯੂਰਪ ਨੂੰ ʻਮਿਲਣਗੇ ਕੋਰੋਨਾਵਾਇਰਸ ਵੈਕਸੀਨ ਦੇ 40 ਕਰੋੜ ਡੋਜ਼’

  ਕੋਰੋਨਾਵਾਇਰਸ ਵੈਕਸੀਨ ਬਣਦਿਆਂ ਹੀ ਇਸ ਨੂੰ ਹਾਸਿਲ ਕਰਨ ਲਈ ਯੂਰਪ ਦੇ ਇਨਕਲੂਸਿਵ ਵੈਕਸੀਮ ਅਲਾਇੰਸ ਨੇ ਦਵਾਈ ਬਣਾਉਣ ਵਾਲੀ ਕੰਪਨੀ ਐਸਟਰਾਜ਼ੈਨੇਕਾ ਨਾਲ ਇੱਕ ਕਰਾਰ ਕੀਤਾ ਹੈ। ਇਸ ਅਲਾਇੰਸ ਦੀ ਆਗਵਾਈ ਜਰਮਨੀ, ਫਰਾਂਸ, ਇਟਲੀ ਅਤੇ ਨੀਦਰਲੈਂਡ ਕਰ ਰਹੇ ਹਨ।

  ਸ਼ਨੀਵਾਰ ਨੂੰ ਜਰਮਨ ਸਰਕਾਰ ਨੇ ਕਿਹਾ ਹੈ ਕਿ ਇਸ ਕਰਾਰ ਦੇ ਤਹਿਤ ਕੰਪਨੀ ਵੈਕਸੀਨ ਬਣਦਿਆਂ ਹੀ ਇਸ ਦੇ 40 ਕਰੋੜ ਡੋਜ਼ ਯੂਰਪ ਨੂੰ ਦੇਵੇਗੀ। ਇਹ ਵੈਕਸੀਨ ਯੂਰਪੀ ਸੰਘ ਦੇ ਮੈਂਬਰ ਦੇਸਾਂ ਨੂੰ ਦਿੱਤੀ ਜਾਵੇਗੀ।

  ਕੰਪਨੀ ਨੇ ਕਿਹਾ ਹੈ ਕਿ ਉਹ ਵੈਕਸੀਨ ਦਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਉਹ ਇਹ ਵੈਕਸੀਨ ਬਿਨਾਂ ਕਿਸੇ ਲਾਹੇ ਦੇ ਸਪਲਾਈ ਕਰੇਗੀ।

  ਕੰਪਨੀ ਦਾ ਕਹਿਣਾ ਹੈ ਕਿ ਇਸ ਸਾਲ ਦੇ ਅਖੀਰ ਤੋਂ ਪਹਿਲਾਂ ਇਸ ਦੀ ਡਿਲੀਵਰੀ ਸ਼ੁਰੂ ਹੋ ਜਾਵੇਗੀ।

  ਕੰਪਨੀ ਦੇ ਚੀਫ਼ ਐਗਜ਼ੈਕੇਟਿਵ ਪਾਸਕਲ ਸੋਰੀਓ ਨੇ ਕਿਹਾ, "ਇਸ ਨਾਲ ਇਹ ਤੈਅ ਹੋ ਗਿਆ ਹੈ ਜੇਕਰ ਸਭ ਕੁਝ ਸਹੀ ਰਿਹਾ ਤਾਂ ਯੂਰਪ ਦੇ ਕਰੋੜਾਂ ਨਾਗਰਿਕਾਂ ਨੂੰ ਇਹ ਵੈਕਸੀਨ ਮਿਲ ਸਕੇਗੀ। ਗਰਮੀਆਂ ਖ਼ਤਮ ਹੋਣ ਤੱਕ ਇਸ ਦਾ ਵੀ ਪਤਾ ਲੱਗ ਜਾਵੇਗਾ।

  ਪਾਸਕਲ ਸੋਰੀਓ ਨੇ ਕਿਹਾ ਹੈ ਕਿ ਵੈਕਸੀਨ ਬਣਾਉਣ ਨਾਲ ਜੁੜੇ ਸ਼ੁਰੂਆਤੀ ਡਾਟਾ ਮੁਤਾਬਤ ਉਹ ਕਹਿ ਸਕਦੇ ਹਨ ਕਿ ਇਸ ਦੀ ਆਸ ਹੈ ਕਿ ਵੈਕਸੀਨ ਕਾਰਗਰ ਸਾਬਿਤ ਹੋਵੇਗੀ।

  ਕੋਰੋਨਾਵਾਇਰਸ
 5. Video content

  Video caption: ਬਿਹਾਰ ’ਚ ਫੰਸਿਆ ਹੰਗਰੀ ਦਾ ਨੌਜਵਾਨ, ਸਾਈਕਲ ‘ਤੇ ਭਾਰਤ ਦੀ ਸੈਰ ਕਰਨ ਸੀ ਨਿਕਲਿਆ

  ਵਿਕਟਰ ਪੂਰਬੀ ਯੂਰਪੀਅਨ ਦੇਸ਼ ਹੰਗਰੀ ਦਾ ਧਾਰਮਿਕ ਸੈਲਾਨੀ ਹੈ। ਉਹ 8 ਫਰਵਰੀ ਨੂੰ ਭਾਰਤ ਆਇਆ ਸੀ। ਜਿਸਦੇ ਬਾਅਦ ਉਸਨੇ ਆਪਣੀ ਹਾਈ-ਟੈਕ ਸਾਈਕਲ ਨਾਲ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼ ਦੀ ਯਾਤਰਾ ਕੀਤੀ।

 6. Video content

  Video caption: ਕੋਰੋਨਾਵਾਇਰਸ: ਕਦੋਂ ਖ਼ਤਮ ਹੋਵੇਗਾ ਇਹ ਲੌਕਡਾਊਨ

  ਆਖ਼ਰਕਾਰ ਇਹ ਲੌਕਡਾਊਨ ਹਟਾਇਆ ਜਾਵੇਗਾ ਤੇ ਤੁਸੀਂ ਆਪਣੀ ਜ਼ਿੰਦਗੀ ਪਹਿਲਾਂ ਵਾਂਗ ਜੀਅ ਸਕੋਗੇ

 7. Video content

  Video caption: ਯੂਰਪ ਕੋਰੋਨਾ ਦਾ ਕੇਂਦਰ: ਜਾਣੋ 10 ਮੁਲਕਾਂ ਦਾ ਹਾਲ ਤੇ ਪਾਬੰਦੀਆਂ

  ਯੂਰਪ ਵਿੱਚ ਕੋਰੋਨਾਵਾਇਰਸ ਕਰਕੇ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ ਅਤੇ ਲਗਪਗ ਹਰ ਮੁਲਕ ਪ੍ਰਭਾਵਿਤ ਹੈ

 8. ਦਲਜੀਤ ਅਮੀ

  ਬੀਬੀਸੀ ਪੱਤਰਕਾਰ

  ਗੈਰ-ਕਾਨੂੰਨੀ ਪਰਵਾਸੀ

  ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਨੂੰ ਪਰਵਾਸ ਕਰਨ ਲਈ ਨੌਜਵਾਨੀ ਮੌਤ ਦੇ ਕਈ ਸਾਗਰ ਤੇ ਪਹਾੜ ਲੰਘਦੀ ਹੈ।

  ਹੋਰ ਪੜ੍ਹੋ
  next
 9. ਦਲਜੀਤ ਅਮੀ

  ਬੀਬੀਸੀ ਪੱਤਰਕਾਰ

  ਗੈਰ-ਕਾਨੂੰਨੀ ਪਰਵਾਸੀ

  ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਨੂੰ ਪਰਵਾਸ ਕਰਨ ਲਈ ਨੌਜਵਾਨੀ ਮੌਤ ਦੇ ਕਈ ਸਾਗਰ ਤੇ ਪਹਾੜ ਲੰਘਦੀ ਹੈ।

  ਹੋਰ ਪੜ੍ਹੋ
  next