ਡ੍ਰੋਨ

 1. Video content

  Video caption: ਡਰੋਨ ਤੇ ਰੋਬੋਟ ਦੀ ਫੌਜ ਜੰਗ ਲਈ ਕਿਵੇਂ ਤਿਆਰ ਕਰਵਾਉਣਗੀਆਂ ਟਿੱਡੀਆਂ ਤੇ ਮਧੂ ਮੱਖੀਆਂ

  ਰੋਬੋਟ ਦਲ ਆ ਰਹੇ ਹਨ ਅਤੇ ਉਹ ਯੁੱਧ ਲੜਨ ਦੇ ਤਰੀਕਿਆਂ ਨੂੰ ਬਦਲ ਸਕਦੇ ਹਨ।

 2. Video content

  Video caption: ਅਮਰੀਕਾ ਵਿੱਚ ਜਾਰੀ ਮੁਜ਼ਾਹਰਿਆਂ ਵਿਚਾਲੇ ਇੱਕ ਸਵਾਲ, 'ਨਸਲਵਾਦ ਮੁੱਕੇਗਾ ਕਦੋਂ?'

  ਕਈ ਘਟਨਾਵਾਂ ਦੇ ਬਾਅਦ ਹੁਣ ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦਾ ਪੁਲਿਸ ਹੱਥੋਂ ਕਥਿਤ ਕਤਲ ਹੋਇਆ

 3. ਬਟਾਲਾ 'ਚ ਡਰੋਨ ਰਾਹੀਂ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਜਰ

  ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਚਾਵਲਾ ਦੀ ਰਿਪੋਰਟ: ਮੋਗਾ ਵਾਂਗ ਬਟਾਲਾ ਵਿੱਚ ਵੀ

  ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ’ਤੇ ਡਰੋਨ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ।

  ਡੀਐੱਸਪੀ ਬੀਕੇ ਸਿੰਗਲਾ ਨੇ ਦੱਸਿਆ ਕਿ ਜੋ ਲੋਕ ਘਰੋਂ ਬਾਹਰ ਨਿਕਲ ਕੇ ਤਾਸ਼ ਖੇਡ ਰਹੇ ਹਨ ਜਾਂ ਬਿਨਾ ਵਜ੍ਹਾ ਇਕੱਠੇ ਹੋ ਰਹੇ ਹਨ, ਉਹਨਾਂ ਦੀ ਪਛਾਣ ਕਰਨ ਲਈ ਇਹ ਵੱਖਰਾ ਤਰੀਕਾ ਅਪਣਾਇਆ ਜਾ ਰਿਹਾ ਹੈ।

  ਕੋਰੋਨਾਵਾਇਰਸ
  Image caption: ਡਰੋਨ ਰਾਹੀਂ ਬਟਾਲਾ ਵਿੱਚ ਰੱਖੀ ਜਾ ਰਹੀ ਹੈ ਨਜ਼ਰ
 4. ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਡਰੋਨ ਦੀ ਨਜ਼ਰ

  ਬੀਬੀਸੀ ਪੰਜਾਬੀ ਸਹਿਯੋਗੀ ਸੁਰਿੰਦਰ ਮਾਨ ਨੇ ਦੱਸਿਆ ਕਿ ਮੋਗਾ 'ਚ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

  ਕੋਰੋਨਾਵਾਇਰਸ
  Image caption: ਮੋਗਾ ਵਿੱਚ ਪੁਲਿਸ ਡਰੋਨ ਰਾਹੀਂ ਹੁਣ ਰੱਖੇਗੀ ਨਜ਼ਰ
  ਕੋਰੋਨਾਵਾਇਰਸ
  Image caption: ਮੋਗਾ ਵਿੱਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਉੱਤੇ ਨਜ਼ਰ ਰੱਖਦੇ ਡਰੋਨ
 5. ਪ੍ਰਤੀਕ ਜਾਖ਼ੜ

  ਬੀਬੀਸੀ ਮਾਨਟਰਿੰਗ

  ਕੋਰੋਨਾਵਾਇਰਸ

  ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਤਕਨੀਕੀ ਸੈਕਟਰ ਨੂੰ ਇਸ ਭਿਆਨਕ ਮਹਾਂਮਾਰੀ ਨਾਲ ਨਜਿੱਠਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ

  ਹੋਰ ਪੜ੍ਹੋ
  next
 6. Video content

  Video caption: ਚੀਨ 'ਚ ਡਰੋਨ ਰਾਹੀਂ ਮਾਸਕ ਪਾਉਣ ਦੀ ਚੇਤਾਵਨੀ

  ਚੀਨ ਵਿੱਚ ਬੋਲਣ ਵਾਲੇ ਡਰੋਨ ਰਾਹੀਂ ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਜਾ ਰਿਹਾ ਹੈ

 7. Video content

  Video caption: ਪਾਕਿਸਤਾਨੀ ਇੰਜੀਨੀਅਰ ਜੋ ਬਣਾਉਂਦੇ ਹਨ ਰੇਸਿੰਗ ਡਰੋਨ

  ਪਾਕਿਸਤਾਨੀ ਇੰਜੀਨੀਅਰ ਜ਼ੀਸ਼ਾਨ ਅਹਿਮ ਪਿਛਲੇ 6 ਸਾਲਾਂ ਤੋਂ ਘਰ ਵਿੱਚ ਹੀ ਰੇਸਿੰਗ ਡਰੋਨ ਬਣਾ ਰਹੇ ਹਨ।

 8. Video content

  Video caption: ਕੀ ਡਰੋਨ ਰਾਹੀਂ ਹਥਿਆਰ ਢੋਏ ਜਾ ਸਕਦੇ ਹਨ?

  ਡਰੋਨ ਬਾਰ ਵਧੇਰੇ ਜਾਣਕਾਰੀ ਲਈ ਬੀਬੀਸੀ ਨੇ ਏਅਰੋ ਸਪੇਸ ਦੇ ਜਾਣਕਾਰ ਪ੍ਰੋਫੈਸਰ ਤੁਸ਼ਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ

 9. Video content

  Video caption: ਪਾਕਿਸਤਾਨ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼: ਕੈਪਟਨ ਅਮਰਿੰਦਰ ਸਿੰਘ

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਰੋਨ ਨੂੰ ਲੈ ਕੇ ਇੱਕ ਨਵਾਂ ਬਿਆਨ ਦਿੱਤਾ ਹੈ।

 10. Video content

  Video caption: ਪੰਜਾਬ ’ਚ ਡਰੋਨ ਦੀ ਚਰਚਾ: ਜਾਣੋ ਕੀ ਹਨ ਨਿਯਮ

  ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਤਰਨਤਾਰਨ ਜ਼ਿਲ੍ਹੇ ’ਚ ਫੜੇ ਗਏ ਹਥਿਆਰ ਪਾਕਿਸਤਾਨ ਵੱਲੋਂ ਡਰੇਨ ਰਾਹੀਂ ਪਹੁੰਚਾਏ ਗਏ ਸਨ।