ਈ-ਵਪਾਰ

 1. ਨਿਖਿਲ ਇਨਾਮਦਾਰ

  ਬੀਬੀਸੀ ਪੱਤਰਕਾਰ

  ਬਾਇਜੂ'ਸ

  ਭਾਰਤ ਦੀਆਂ ਲੇਬਰ ਅਦਾਲਤਾਂ ਨੇ ਬਾਇਜੂਸ ਨੂੰ ਰਿਫੰਡ ਅਤੇ ਸੇਵਾਵਾਂ ਦੀ ਘਾਟ ਨਾਲ ਸਬੰਧਤ ਵਿਵਾਦਾਂ ਵਿੱਚ ਗਾਹਕਾਂ ਨੂੰ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ

  ਹੋਰ ਪੜ੍ਹੋ
  next
 2. ਭਾਰਤੀ ਦੁਲਹਨ (ਲਾੜੀ)

  ਹੁਣ ਤੁਸੀਂ ਆਪਣੇ ਪਿਆਰਿਆਂ ਨੂੰ ਤੋਹਫ਼ੇ ਵਜੋਂ ਪੈਟਰੋਲ ਤੇ ਡੀਜ਼ਲ ਦੇ ਸਕਦੇ ਹੋ। ਸੁਣਨ, ਪੜ੍ਹਨ ਵਿੱਚ ਸ਼ਾਇਦ ਤੁਹਾਨੂੰ ਇਹ ਹੈਰਾਨੀ ਭਰਿਆ ਲੱਗੇ ਪਰ ਇਹ ਸੱਚ ਹੈ।

  ਹੋਰ ਪੜ੍ਹੋ
  next
 3. Video content

  Video caption: ਮੱਝ ਦੇ ਸਿੰਗਾਂ ਤੋਂ ਬਣਦੇ ਸੋਹਣੇ ਖਿਡੌਣੇ ਖ਼ਰੀਦਣਾ ਚਾਹੋਗੇ? ਜਾਣੋ ਕਿੱਥੋਂ

  ਉਡੀਸ਼ਾ ਦੇ ਇੱਕ ਕਸਬੇ ਵਿੱਚ ਮੱਝ ਦੇ ਸਿੰਗਾਂ ਤੋਂ ਖਿਡੌਣੇ ਅਤੇ ਹੋਰ ਸਵਾਜਟੀ ਸਾਜੋ-ਸਮਾਨ ਬਣਾਇਆ ਜਾਂਦਾ ਹੈ।

 4. ਰੇਡਾਸੀਓਨ

  ਬੀਬੀਸੀ ਨਿਊਜ਼ ਵਰਲਡ

  ਕਾਰ

  ਫੋਰਡ ਨੇ ਪਿਛਲੀ ਸਦੀ ਦੇ 30ਵੇਂ ਦਹਾਕੇ ਵਿੱਚ ਸਭ ਤੋਂ ਪਹਿਲਾਂ ਉਸ ਚੀਜ਼ ਦਾ ਨਿਰਮਾਣ ਅਤੇ ਵਰਤੋਂ ਕੀਤੀ ਸੀ ਜਿਸ ਨੂੰ ਅਸੀਂ ਅੱਜ ਬਾਇਓਪਲਾਸਟਿਕ ਕਹਿੰਦੇ ਹਾਂ।

  ਹੋਰ ਪੜ੍ਹੋ
  next
 5. ਬਾਲਾ ਸਤੀਸ਼

  ਬੀਬੀਸੀ ਪੱਤਰਕਾਰ

  ਭਾਰਤੀ ਕੁੜੀ ਮੋਬਾਇਲ ਦੇ ਨਾਲ

  RBI ਦੀਆਂ ਨਵੀਆਂ ਹਦਾਇਤਾਂ ਮੁਤਾਬਕ ਹਰੇਕ ਆਨ-ਲਾਈਨ ਟਰਾਂਜ਼ੈਕਸ਼ਨ ਲਈ ਹੁਣ ਓਟੀਪੀ ਰਾਹੀਂ ਟੂ-ਫੈਕਟਰ ਔਥੈਂਟੀਕੇਸ਼ਨ ਜ਼ਰੂਰੀ ਹੈ।

  ਹੋਰ ਪੜ੍ਹੋ
  next
 6. ਮੁਕੇਸ਼ ਅੰਬਾਨੀ ਅਤੇ ਬੇਜ਼ੋਸ

  ਅਦਾਲਤ ਨੇ ਰਿਲਾਇੰਸ ਅਤੇ ਫਿਊਚਰ ਗਰੁੱਪ ਵਿਚਾਲੇ ਡੀਲ ’ਤੇ ਰੋਕ ਲਗਾਉਂਦਿਆਂ ਕਿਹਾ ਹੈ ਕਿ ਰਿਲਾਇੰਸ 240 ਕਰੋੜ ਅਮਰੀਕੀ ਡਾਲਰ ਦੀ ਡੀਲ ਵਿੱਚ ਅੱਗੇ ਨਹੀਂ ਜਾ ਸਕਦੀ ਹੈ।

  ਹੋਰ ਪੜ੍ਹੋ
  next
 7. Video content

  Video caption: ਕੋਰੋਨਾਵਾਇਰਸ ਤੇ ਲੌਕਡਾਊਨ ਕਾਰਨ ਟੈਕਸੀ ਦਾ ਕੰਮਕਾਜ ਠੱਪ, ਗੱਡੀਆਂ ਵੇਚਣ ਨੂੰ ਮਜਬੂਰ

  ਕੋਰੋਨਾਵਾਇਰਸ ਤੇ ਲੌਕਡਾਊਨ ਦੀ ਮਾਰ ਟੈਕਸੀ ਡਰਾਈਵਰਾਂ ਤੇ ਮਾਲਕਾਂ ਨੂੰ ਝੱਲਣੀ ਪੈ ਰਹੀ ਹੈ।

 8. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਨਿਰਮਲਾ ਸੀਤਾ ਰਮਨ

  ਕੋਵਿਡ ਤੋਂ ਹੋਏ ਘਾਟੇ ਵਿੱਚੋਂ ਬਾਹਰ ਆਉਣਾ ਅਤੇ ਵਿਕਾਸ ਦਰ ਨੂੰ ਗਤੀ ਦੇਣਾ ਵਿੱਤ ਮੰਤਰੀ ਦੇ ਸਾਹਮਣੇ ਵੱਡੀਆਂ ਚੁਣੌਤੀਆਂ

  ਹੋਰ ਪੜ੍ਹੋ
  next
 9. ਮੁਕੇਸ਼ ਅੰਬਾਨੀ

  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਜੀਓ ਟੈਲੀਕੌਮ ਦੀ ਪਟੀਸ਼ਨ ਉੱਤੇ ਨੋਟਿਸ ਜਾਰੀ ਕੀਤਾ ।

  ਹੋਰ ਪੜ੍ਹੋ
  next
 10. ਮੁਕੇਸ਼ ਅੰਬਾਨੀ

  ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਕਾਰੋਬਾਰੀ ਵਿਰੋਧੀਆਂ ਵੱਲੋਂ ਲੋਕਾਂ ਨੂੰ ਉਨ੍ਹਾਂ ਬਾਰੇ ਭੜਕਾਇਆ ਜਾ ਰਿਹਾ ਹੈ।

  ਹੋਰ ਪੜ੍ਹੋ
  next