ਵਿੱਤੀ ਬਾਜ਼ਾਰ

 1. ਨਿਧੀ ਰਾਏ

  ਬੀਬੀਸੀ ਪੱਤਰਕਾਰ

  ਬਜਟ

  ਭਾਰਤ ਦਾ ਬਜਟ ਆਉਣ ਵਾਲਾ ਹੈ, ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਦਾ ਸਭ ਤੋਂ ਵੱਧ ਅਸਰ ਜਿਸ ਅਰਥਵਿਵਸਥਾ ਉੱਤੇ ਹੋਇਆ ਹੈ, ਉਹ ਭਾਰਤ ਹੀ ਹੈ। ਪਰ ਕੀ ਸਿਰਫ਼ ਕੋਰੋਨਾ ਨੂੰ ਜ਼ਿੰਮੇਵਾਰ ਦੱਸਣਾ ਸਹੀ ਹੈ?

  ਹੋਰ ਪੜ੍ਹੋ
  next
 2. ਜਸਟਿਨ ਹਾਰਪਰ

  ਬਿਜ਼ਨੈਸ ਪੱਤਰਕਾਰ ਬੀਬੀਸੀ ਨਿਊਜ਼

  ਟੈਸਲਾ ਦੇ ਸ਼ੇਅਰਾਂ ’ਤੇ ਭਰੋਸਾ ਰੱਖਣ ਵਾਲਿਆਂ ਨੂੰ ਕਾਫੀ ਮੁਨਾਫ਼ਾ ਹੋਇਆ ਹੈ

  ਪਹਿਲਾਂ ਟੈਸਲਾ ਕੰਪਨੀ ਵਿੱਚ ਪੈਸਾ ਲਗਾਉਣ ਬਾਰੇ ਕਈ ਤਰ੍ਹਾਂ ਦੇ ਖਦਸ਼ੇ ਪਰਗਟ ਕੀਤੇ ਜਾਂਦੇ ਸਨ

  ਹੋਰ ਪੜ੍ਹੋ
  next
 3. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  ਨਰਿੰਦਰ ਮੋਦੀ ਤੇ ਸ਼ੇਖ ਹਸੀਨਾ

  ਕੌਮਾਂਤਰੀ ਮੁਦਰਾ ਕੋਸ਼ ਦਾ ਅੰਦਾਜ਼ਾ ਹੈ ਕਿ ਪ੍ਰਤੀ ਵਿਅਕਤੀ GDP 'ਚ ਆਉਣ ਵਾਲੇ ਦਿਨਾਂ 'ਚ ਬੰਗਲਾਦੇਸ਼ ਭਾਰਤ ਤੋਂ ਅੱਗੇ ਨਿਕਲ ਜਾਵੇਗਾ, ਪਰ ਕੀ ਇਹ ਤੁਲਨਾ ਸਹੀ ਵੀ ਹੈ?

  ਹੋਰ ਪੜ੍ਹੋ
  next
 4. Video content

  Video caption: ਲੌਕਡਾਊਨ ਆਖ਼ਰੀ ਪੜਾਅ ਵਿੱਚ ਹੈ ਪਰ ਜ਼ਿੰਦਗੀ ਦੇ ਸੰਘਰਸ਼ ਦੀ ਇਹ ਅਜੇ ਸ਼ੁਰੂਆਤ ਹੈ

  ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਭਊਨ ਤੋਂ ਬਾਅਦ ਭਾਰਤ ਦੀ ਹੌਲੀ-ਹੌਲੀ ਅਰਥਵਿਵਸਥਾ ਲੀਹ ਉੱਤੇ ਆ ਰਹੀ ਹੈ, ਪਰ ਲੱਖਾਂ ਲੋਕ ਅਜੇ ਵੀ ਆਸ ਲਗਾਈ ਬੈਠੇ ਕੰਮ ਦੇ ਇੰਤਜ਼ਾਰ ਵਿੱਚ ਹਨ

 5. ਨਿਧੀ ਰਾਇ

  ਬੀਬੀਸੀ ਬਿਜ਼ਨੇਸ ਰਿਪੋਰਟਰ, ਮੁੰਬਈ

  ਤੇਲ ਦੀਆਂ ਕੀਮਤਾਂ

  ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨਾਲ ਤੁਹਾਡੀ ਜੇਬ ਉੱਤੇ ਵੀ ਅਸਰ ਪਵੇਗਾ।

  ਹੋਰ ਪੜ੍ਹੋ
  next
 6. ਕੋਰੋਨਾਵਾਇਰਸ: ਸਮਾਨ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

  ਅਜੇ ਕੁਝ ਹਫ਼ਤੇ ਪਹਿਲਾਂ ਦੀ ਹੀ ਗੱਲ ਹੈ ਜਦੋਂ ਅਸੀਂ ਸੂਪਰਮਾਰਕਿਟ “ਸਿਰਫ਼ ਲੋੜੀਂਦੀਆਂ ਵਸਤਾਂ” ਲਈ ਹੀ ਨਹੀਂ ਸੀ ਜਾਂਦੇ ਅਤੇ “ਨਾ ਹੀ ਘੱਟ ਤੋਂ ਘੱਟ ਜਾਣ ਦੀ” ਕੋਈ ਬੰਦਿਸ਼ ਸੀ।

  ਇਹ ਸ਼ਬਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਰੋਜ਼ਾਨਾ ਜ਼ਿੰਦਗੀ ਦੀਆਂ ਗਤੀਵਿਧੀਆਂ ’ਤੇ ਰੋਕ ਲਾਉਣ ਵਾਲੇ ਐਲਾਨ ਕਰਨ ਮੌਕੇ ਕਹੇ।

  ਇਹ ਕਦਮ ਸਰਕਾਰ ਵੱਲੋਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ “ਜਿੱਥੇ ਵੀ ਹੋ ਸਕੇ ਫੂਡ ਡਿਲਵਰੀ ਸੇਵਾਵਾਂ ਵਰਤਣੀਆਂ ਚਾਹੀਦੀਆਂ ਹਨ।”

  ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  ਕੋਰੋਨਾਵਾਇਰਸ
 7. ਐੱਲਆਈਸੀ

  LIC ਦਾ ਗਠਨ 1956 ’ਚ ਪੰਜ ਕਰੋੜ ਦੀ ਸ਼ੁਰੂਆਤੀ ਪੂੰਜੀ ਨਾਲ ਹੋਇਆ। 2019 ਤੱਕ, ਬੀਮਾ ਬਾਜ਼ਾਰ ’ਚ LIC ਦਾ ਹਿੱਸਾ 74% ਤੋਂ ਵੱਧ ਸੀ।

  ਹੋਰ ਪੜ੍ਹੋ
  next
 8. ਆਲੋਕ ਜੋਸ਼ੀ

  ਸੀਨੀਅਰ ਪੱਤਰਕਾਰ

  ਨਿਰਮਲਾ ਸੀਤਾਰਮਣ

  ਨਵਾਂ ਰਾਹ ਫੜੀਏ ਤਾਂ ਕਮਾਈ 15 ਲੱਖ ਤੱਕ ਹੋਣ ਤੱਕ ਕੋਈ ਫ਼ਿਕਰ ਨਹੀਂ ਰਹੇਗਾ ਪਰ ਕੀ ਅਜਿਹਾ ਹੈ?

  ਹੋਰ ਪੜ੍ਹੋ
  next
 9. Video content

  Video caption: LIC ਦੀ ਵਿਗੜਦੀ ਹਾਲਤ ਦਾ ਲੋਕਾਂ ’ਤੇ ਪਏਗਾ ਅਸਰ?

  LIC ਨੇ ਕਿੱਥੇ-ਕਿੱਥੇ ਕੀਤੀ ਗ਼ਲਤੀ?

 10. ਮੱਧ ਪ੍ਰਦੇਸ਼

  ਮੱਧ ਪ੍ਰਦੇਸ਼ ਵਿੱਚ 12 ਸਾਲ ਦੀ ਕੁੜੀ ਤੇ 10 ਸਾਲ ਦੇ ਮੁੰਡੇ ਦੇ ਕਤਲ ਸਣੇ ਪੜ੍ਹੋ ਅੱਜ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next