ਐਚ.ਆਈ.ਵੀ. / ਏਡਜ਼

 1. ਮੇਘਾ ਮੋਹਨ

  ਬੀਬੀਸੀ ਪੱਤਰਕਾਰ

  ਏਡਜ਼, ਐੱਚਆਈਵੀ

  ਦੇਸ ਜਿੱਥੇ ਹਰ ਚੌਥਾ ਵਿਅਕਤੀ ਐੱਚਆਈਵੀ ਤੋਂ ਪੀੜਤ ਹੈ ਥੈਂਬੀ ਨਕਾਮਬੂਲੇ ਨਹੀਂ ਚਾਹੁੰਦੀ ਕਿ ਲੋਕ ਸ਼ਰਮ ਨਾਲ ਏਡਜ਼ ਤੋਂ ਮਰਨ

  ਹੋਰ ਪੜ੍ਹੋ
  next
 2. ਸਿੱਖ ਸ਼ਰਧਾਲੂ

  MC ਚੋਣਾਂ 'ਚ ਹੋਈ ਕਾਂਗਰਸ ਦੀ ਜਿੱਤ 'ਤੇ ਕਿਸਾਨ ਅੰਦੋਲਨ ਦਾ ਕਿੰਨਾ ਅਸਰ ਰਿਹਾ ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 3. ਕੋਰਨਾਵਾਇਰਸ ਸੰਕਟ: ਏਡਜ਼ ਦੀਆਂ ਦਵਾਈਆਂ ’ਤੇ ਅਸਰ

  ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਕੋਰੋਨਾਵਾਇਰਸ ਸੰਕਟ ਕਾਰਨ ਏਡਸ ਦੀਆਂ ਜੀਵਨ ਰੱਖਿਅਕ ਦਵਾਈਆਂ ਦੀ ਸਪਲਾਈ ਵਿੱਚ ਰੁਕਾਵਟ ਪੈਦਾ ਹੋਈ ਹੈ।

  ਵਿਸ਼ਵ ਸਿਹਤ ਸੰਗਠਨ ਨੇ ਇੱਕ ਸਰਵੇ ਮੁਤਾਬਕ 73 ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਉਨ੍ਹਾਂ ਦੇ ਦੇਸ਼ ਵਿੱਚ ਏਡਜ਼ ਦੀਆਂ ਜੀਵਨ ਰੱਖਿਅਕ ਦਵਾਈਆਂ ਦਾ ਸਟੌਕ ਖ਼ਤਮ ਹੋਣ ਵਾਲਾ ਹੈ।

  ਉੱਥੇ ਹੀ, 24 ਦੇਸ਼ਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਏਡਸ ਦੀਆਂ ਜ਼ਰੂਰੀ ਦਵਾਈਆਂ ਜਾਂ ਤਾਂ ਬਹੁਤ ਘੱਟ ਹਨ ਜਾਂ ਉਨ੍ਹਾਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ।

  ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਡਾ.ਟੈਡਰਸ ਐਡਹੌਨਮ ਗੈਬ੍ਰੀਓਸਿਸ ਨੇ ਇਸ ਹਾਲਾਤ ਨੂੰ ‘ਬੇਹੱਦ ਚਿੰਤਾ ਵਾਲੇ’ ਹਾਲਾਤ ਦੱਸਿਆ ਹੈ।

  ਉਨ੍ਹਾਂ ਨੇ ਕਿਹਾ ਹੈ, “ਦੁਨੀਆਂ ਦੇ ਦੇਸ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਐੱਚਆਈਵੀ ਨਾਲ ਪੀੜਤ ਲੋਕਾਂ ਨੂੰ ਜੀਵਨਰੱਖਿਅਕ ਦਵਾਈਆਂ ਮਿਲਦੀਆਂ ਰਹਿਣ। ਉਹ ਕੋਵਿਡ-19 ਕਾਰਨ ਏਡਸ ਦੀ ਜੰਗ ਹਾਰ ਸਕਦੇ ਹਨ ਜਿਸ ’ਤੇ ਅਸੀਂ ਮੁਸ਼ਕਲਾਂ ਨਾਲ ਜਿੱਤ ਹਾਸਿਲ ਕੀਤੀ ਹੈ।”

  ਕੋਰਨਾਵਾਇਰਸ ਸੰਕਟ: ਏਡਸ ਦੀਆਂ ਦਵਾਈਆਂ ’ਤੇ ਅਸਰ
 4. ਜੰਗਲੀ ਜੀਵਾਂ ਤੋਂ ਵਾਇਰਸ ਫੈਲਣ ਦੇ ਖ਼ਤਰੇ ਬਾਰੇ ਨਵੇਂ ਸਬੂਤ ਕੀ ਕਹਿੰਦੇ ਹਨ

  ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹੁੰਦਾ ਹੈ।

  ਇਨ੍ਹਾਂ ਜੀਵਾਂ ਵਿੱਚ ਵਾਇਰਸ ਪ੍ਰੋਸੈਸਿੰਗ ਦੌਰਾਨ ਆ ਰਿਹਾ ਸੀ।

  ਵਾਇਰਸ ਦੇ ਜਿਹੜੇ ਸਟਰੇਨ ਇਨ੍ਹਾਂ ਜੀਵਾਂ ਵਿੱਚ ਮਿਲੇ ਹਨ, ਉਹ ਕੋਵਿਡ-19 ਤੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਨਹੀਂ ਸਮਝਿਆ ਜਾ ਰਿਹਾ।

  ਹਾਲਾਂਕਿ ਸਾਇੰਸਦਾਨ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਜੰਗਲੀ-ਜੀਵਾਂ ਦੇ ਕਾਰੋਬਾਰ ਤੋਂ ਲਾਗ (ਇਨਫ਼ੈਕਸ਼ਨ) ਫ਼ੈਲ ਸਕਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

  ਕੋਰੋਨਾਵਾਇਰਸ
 5. ਵਾਇਰਸ ਹੰਟਰ ਨੂੰ ਲੱਗੀ ਕੋਰੋਨਾ ਦੀ ਲਾਗ

  ਵਾਇਰਸ ਹੰਟਰ ਕਹੇ ਜਾਣ ਵਾਲੇ ਪ੍ਰੋਫੈਸਰ ਪੀਟਰ ਪਾਇਟ,ਜੋ ਉਸ ਟੀਮ ਦਾ ਹਿੱਸਾ ਸੀ ਜਿਸ ਨੇ 1976 ਵਿਚ ਈਬੋਲਾ ਵਾਇਰਸ ਦੀ ਖੋਜ ਕੀਤੀ ਸੀ, ਫਿਰ ਐਚਆਈਵੀ ਏਡਜ਼ ਦੀ ਖੋਜ ਵਿਚ ਵੀ ਸਭ ਤੋਂ ਅੱਗੇ ਸੀ।

  ਪ੍ਰੋਫੈਸਰ ਪਾਇਟ, ਜੋ ਪਿਛਲੇ ਲਗਭਗ 50 ਸਾਲਾਂ ਤੋਂ ਵਾਇਰਸ ਨਾਲ ਲੜ ਰਹੇ ਹਨ, ਨੂੰ ਕਦੇ ਕਿਸੇ ਵਾਇਰਸ ਦੀ ਲਾਗ ਨਹੀਂ ਲੱਗੀ।

  ਪਰ ਇਸ ਵਾਰ ਉਹ ਵੀ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਗਏ ਹਨ।

  ਫੈਸਰ ਪੀਟਰ ਪਾਇਟ
  Image caption: ਫੈਸਰ ਪੀਟਰ ਪਾਇਟ
 6. ਕੋਰੋਨਾਵਾਇਰਸ

  ਆਖ਼ਰ ਇਹ ਸਥਾਨਕ ਵਾਇਰਸ (endemic virus) ਕੀ ਹੁੰਦੇ ਹਨ?

  ਹੋਰ ਪੜ੍ਹੋ
  next
 7. ਸ਼ਾਇਦ ਕੋਰੋਨਾਵਾਇਰਸ ਕਦੇ ਜਾਵੇ ਹੀ ਨਾ-WHO

  ਵਿਸ਼ਵ ਸਿਹਤ ਸੰਗਠਨ ਮੁਤਾਬਕ, “ਇਹ ਦੱਸਣਾ ਜ਼ਰੂਰੀ ਹੈ ਕਿ ਹੋ ਸਕਦਾ ਹੈ ਕੋਰੋਨਾਵਾਇਰਸ ਸ਼ਾਇਦ ਸਾਡੇ ਵਿੱਚੋਂ ਕਦੇ ਜਾਵੇ ਹੀ ਨਾ।”

  ਬੁੱਧਵਾਰ ਨੂੰ ਸੰਗਠਨ ਦੇ ਐਮਰਜੈਂਸੀਜ਼ ਡਾਇਰੈਕਟਰ ਡਾ਼ ਮਾਈਕ ਰਿਆਨ ਨੇ ਇਹ ਸ਼ਬਦ ਉਸ ਸਮੇਂ ਕਹੇ ਜਦੋਂ ਉਨ੍ਹਾਂ ਨੂੰ ਕੋਰੋਨਾਵਾਇਰਸ ਦੇ ਖਾਤਮੇ ਬਾਰੇ ਪੁੱਛਿਆ ਗਿਆ।

  ਜ਼ਾਹਰ ਹੈ, ਇਸ ਤਰ੍ਹਾਂ ਉਨ੍ਹਾਂ ਨੇ ਕੋਰੋਨਾਵਾਇਰਸ ਦੇ ਜਾਣ ਦੀ ਕੋਈ ਮਿਤੀ ਦੱਸਣ ਤੋਂ ਇਨਕਾਰ ਕੀਤਾ।

  ਉਨ੍ਹਾਂ ਨੇ ਕਿਹਾ ਕਿ ਜੇ ਵੈਕਸੀਨ ਮਿਲ ਵੀ ਗਿਆ ਤਾਂ ਵੀ ਵਾਇਰਸ ਨੂੰ ਕਾਬੂ ਕਰਨ ਲਈ “ਇੱਕ ਵੱਡੇ ਯਤਨ” ਦੀ ਲੋੜ ਹੋਵੇਗੀ।

  “ਐੱਚਆਈਵੀ ਗਿਆ ਨਹੀਂ ਹੈ- ਅਸੀਂ ਉਸ ਨਾਲ ਸਮਝੌਤਾ ਕਰ ਲਿਆ ਹੈ”।

  ਸੰਗਠਨ ਦੀ ਰੋਗਾਣੂ ਵਿਗਿਆਨੀ ਮਾਰੀਆ ਵੈਨ ਕੈਰਖ਼ੋਵ ਨੇ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਇਸ ਮਹਾਂਮਾਰੀ ਵਿੱਚੋਂ ਨਿਕਲਣ ਵਿੱਚ ਕੁਝ ਸਮਾਂ ਲੱਗਣ ਵਾਲਾ ਹੈ।

  ਵਿਸ਼ਵ ਸਿਹਤ ਸੰਗਠਨ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ ਕਈ ਦੇਸ਼ ਲੰਬੇ ਲੌਕਡਾਊਨ ਤੋਂ ਬਾਅਦ ਢਿੱਲ ਦੇ ਰਹੇ ਹਨ ਅਤੇ ਆਰਥਿਕਤਾ ਨੂੰ ਸਾਵਧਾਨੀ ਨਾਲ ਖੋਲ੍ਹਣ ਦੀਆਂ ਤਿਆਰੀਆਂ ਵਿੱਚ ਹਨ।

  ਕੋਰੋਨਾਵਾਇਰਸ
  Image caption: ਦੁਨੀਆਂ ਵਿੱਚ ਕਈ ਵਾਇਰਸ ਵੈਕਸੀਨ ਦੇ ਬਾਵਜੂਦ ਵੀ ਮੌਜੂਦ ਹਨ ਬਸ ਉਨ੍ਹਾਂ 'ਤੇ ਕਾਬੂ ਕਰ ਲਿਆ ਗਿਆ ਹੈ
 8. ਮਾਹਿਰਾਂ ਮੁਤਾਬਕ ਫਿਲਹਾਲ ਨਵੇਂ ਸੈਕਸ਼ੁਅਲ ਪਾਰਟਨਰ ਨਾ ਬਣਾਓ

  ਕੋਰੋਨਾਵਾਇਰਸ ਅਤੇ ਸੈਕਸ ਨਾਲ ਜੁੜੇ ਖਦਸ਼ੇ ਅਤੇ ਸਵਾਲਾਂ ਦੇ ਜਵਾਬ ਜਾਣੋ ਮਾਹਿਰਾਂ ਤੋਂ

  ਹੋਰ ਪੜ੍ਹੋ
  next
 9. ਸ਼ੁਮਾਇਲਾ ਜਾਫ਼ਰੀ

  ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ

  ਏਡਜ਼, ਐਚਆਈਵੀ

  ਯੂਐਨ ਦੀ 2009 ਦੀ ਰਿਪੋਰਟ ਮੁਤਾਬਕ ਪਾਕਿਸਤਾਨ ਉਨ੍ਹਾਂ 11 ਦੇਸਾਂ ਚ ਸ਼ਾਮਿਲ ਹੈ ਜਿੱਥੇ ਐੱਚਆਈਵੀ ਦੇ ਸਭ ਤੋਂ ਵੱਧ ਮਾਮਲੇ ਹਨ।

  ਹੋਰ ਪੜ੍ਹੋ
  next
 10. Video content

  Video caption: ਵਿਸ਼ਵ ਏਡਜ਼ ਡੇਅ: ਐਚਆਈਵੀ ਨਾਲ ਪੀੜਤ ਲੋਕ ਇਲਾਜ ਨੂੰ ਲੈ ਕੇ ਕਿੰਨੇ ਜਾਗਰੂਕ ਹੋਏ

  ਦੁਨੀਆਂ ਵਿੱਚ ਸਾਲ 2018 ‘ਚ 3.8 ਕਰੋੜ ਲੋਕ ਏਡਜ਼ ਤੋਂ ਪੀੜਤ ਹੋਏ।