ਈਰਾਨ

 1. Video content

  Video caption: ਪਰਵਾਸੀ ਸੰਕਟ: ਫ਼ਰਾਂਸ ਤੋਂ ਬ੍ਰਿਟੇਨ ਪਹੁੰਚਣ ਦੇ ਚਾਹਵਾਨ ਇੰਝ ਆਪਣੀ ਜਾਨ ਜੋਖਿਮ 'ਚ ਪਾਉਂਦੇ ਹਨ

  ਪਿਛਲੇ ਸਮੇਂ ਦੌਰਾਨ ਉੱਤਰੀ ਫ਼ਰਾਂਸ ਵੱਲੋਂ ਛੋਟੀਆਂ ਕਿਸ਼ਤੀਆਂ ਰਾਹੀਂ ਬ੍ਰਿਟੇਨ ਪਹੁੰਚਣ ਦੇ ਰੁਝਾਨ ਨੇ ਤੇਜ਼ੀ ਫੜੀ ਹੈ।

 2. ਪ੍ਰੋਫੈਸਰ ਅਲੀ ਅੰਸਾਰੀ

  ਸੈਂਟ, ਐਂਡਰਿਊਸ ਯੂਨੀਵਰਸਿਟੀ, ਸਕੌਟਲੈਂਡ

  ਸਿੰਕਦਰ

  ਸਿਕੰਦਰ ਮਹਾਨ ਸੀ ਜਾਂ ਨਹੀਂ ਇਸ ਨੂੰ ਲੈ ਕੇ ਬਹਿਸ ਭਾਰਤ ਦੇ ਬਾਹਰ ਵੀ ਚੱਲ ਰਹੀ ਹੈ, ਇਰਾਨ ਵਿੱਚ ਇਸ ਬਾਰੇ ਸਵਾਲ ਉੱਠਦੇ ਰਹੇ ਹਨ।

  ਹੋਰ ਪੜ੍ਹੋ
  next
 3. ਏਂਗਲਾ ਗਯੂਰ

  20 ਸਾਲਾਂ ਵਿੱਚ ਕੁੜੀਆਂ ਤੇ ਔਰਤਾਂ ਦੀ ਸਿੱਖਿਆ ਦੀ ਦਿਸ਼ਾ ਵਿੱਚ ਜੋ ਕੁਝ ਵੀ ਤਰੱਕੀ ਹਾਸਿਲ ਹੋਈ ਸੀ ਉਸ 'ਤੇ ਖ਼ਤਰਾ ਪੈਦਾ ਹੋ ਗਿਆ ਹੈ

  ਹੋਰ ਪੜ੍ਹੋ
  next
 4. ਮਿਸਬਾਹ ਮੰਸੂਰੀ

  ਬੀਬੀਸੀ ਟ੍ਰੈਵਲ

  ਕੁਦਰਤ

  ਸੁਨਹਿਰੀ ਲਹਿਰਾਂ, ਸਮੁੰਦਰ ਦਾ ਸੁਰਖ਼ (ਲਾਲ) ਕਿਨਾਰਾ ਅਤੇ ਲੂਣ ਦੀਆਂ ਸ਼ਾਨਦਾਰ ਖਾਣਾਂ ਵਾਲਾ ਈਰਾਨ ਦਾ ਹੋਮੁਰਜ਼ ਜਜ਼ੀਰਾ ਖੂਬਸੂਰਤ ਨਜ਼ਾਰਿਆਂ ਦਾ ਭੰਡਾਰ ਹੈ।

  ਹੋਰ ਪੜ੍ਹੋ
  next
 5. Video content

  Video caption: ਇਹ ਮਾਸੂਮ ਰਹਿ ਰਹਿ ਕੇ ਆਪਣੇ ਪਿਤਾ ਨੂੰ ਲੱਭਦੀ ਹੈ, ਪਰ...

  ਕੋਵਿਡ ਕਾਰਨ ਹੋਈ ਪਿਤਾ ਦੀ ਮੌਤ ਤਾਂ 4 ਸਾਲ ਦੀ ਏਲੀਜ਼ਾ ਹੁਣ ਉਨ੍ਹਾਂ ਨੂੰ ਲੱਭਦੀ ਹੈ। ਏਲੀਜ਼ਾ ਤੇ ਉਸ ਦੇ ਪਿਤਾ ਵਿਚਾਲੇ ਬੜਾ ਪਿਆਰ ਸੀ

 6. ਅਸ਼ੀਸ਼ ਮਿਸ਼ਰਾ

  ਪੁਲਿਸ ਦੇ ਮੁਤਾਬਕ, ਆਸ਼ੀਸ਼ ਮਿਸ਼ਰਾ ਨੇ ਘਟਨਾ ਵਾਲੇ ਦਿਨ ਮੌਕੇ ਤੋਂ ਆਪਣੀ ਨਾ-ਮੌਜੂਦਗੀ ਦੇ ਸਬੂਤ ਦੇ ਨਾਮ 'ਤੇ 13 ਵੀਡੀਓ ਪੇਸ਼ ਕੀਤੀਆਂ ਹਨ।

  ਹੋਰ ਪੜ੍ਹੋ
  next
 7. ਦਾਊਦ ਆਜ਼ਮੀ

  ਬੀਬੀਸੀ ਵਰਲਡ ਸਰਵਿਸ ਐਂਡ ਰਿਐਲਿਟੀ ਚੈੱਕ

  ਤਾਲਿਬਾਨ

  ਪੜ੍ਹੋ, ਅਫਗਾਨਿਸਤਾਨ ਵਿੱਚ ਕੱਟੜਪੰਥੀ ਸੰਗਠਨ ਜਾਰੀ ਰੱਖਣ ਲਈ ਤਾਲਿਬਾਨ ਨੂੰ ਅਰਬਾਂ ਰੁਪੱਈਆ ਕਿੱਥੋਂ ਮਿਲਦਾ ਹੈ।

  ਹੋਰ ਪੜ੍ਹੋ
  next
 8. ਅਫ਼ਗਾਨਿਸਤਾਨ ਵਿੱਚ ਖੁੱਲ੍ਹਾ ਹੈ ਸਾਡਾ ਦੂਤਾਵਾਸ- ਇਰਾਨ

  ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦਾ ਦੂਤਾਵਾਸ “ਪੂਰੀ ਤਰ੍ਹਾਂ ਖੁੱਲ੍ਹਾ ਅਤੇ ਸਰਗਰਮ ਹੈ।”

  ਇਰਾਨ ਦੀ ਅਰਧ-ਸਰਕਾਰੀ ਸਮਾਚਾਰ ਏਜੰਸੀ ਕਹੇ ਜਾਣ ਵਾਲੀ ਇਸਨਾ ਨਾਲ ਇੱਕ ਇੰਟਰਵਿਊ ਵਿੱਚ ਮੰਤਰਾਲੇ ਦੇ ਬੁਲਾਰੇ ਸਈਅਦ ਖ਼ਾਤਿਬਜ਼ਾਦੇਹ ਨੇ ਮੀਡੀਆ ਵਿੱਚ ਆਈਆਂ ਇਨ੍ਹਾਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਅਫ਼ਗਾਨਿਸਤਾਨ ਵਿੱਚ ਕੇਵਲ ਪਾਕਿਸਤਾਨ, ਚੀਨ ਅਤੇ ਰੂਸ ਦੇ ਹੀ ਦੂਤਾਵਾਸ ਖੁੱਲ੍ਹੇ ਹਨ।

  ਬੁਲਾਰੇ ਨੇ ਇਸ ਦੇ ਨਾਲ ਕਿਹਾ ਹੈ ਕਾਬੁਲ ਤੋਂ ਇਲਾਵਾ ਹੇਰਾਤ ਵਿੱਚ ਵੀ ਉਨ੍ਹਾਂ ਦੇ ਕੌਂਸਲੇਟ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ।

  ਅਫ਼ਗਾਨਿਸਤਾਨ
 9. Video content

  Video caption: ਸੁਤੰਤਰਤਾ ਦਿਵਸ: ਰਾਸ਼ਟਰੀ ਗਾਣ ਵਜਾ ਕੇ ਵਾਇਰਲ ਹੋਣ ਵਾਲੀ ਇਰਾਨੀ ਕੁੜੀ ਨਾਲ ਮਿਲੋ

  ਬੀਤੇ ਵੇਲੇ ਵਿੱਚ ਇੱਕ ਇਰਾਨੀ ਕੁੜੀ ਦੇ ਸੰਤੂਰ ’ਤੇ ‘ਜਨ ਗਣ ਮਨ’ ਵਜਾਉਣ ਦਾ ਵੀਡੀਓ ਵਾਇਰਲ ਰਿਹਾ ਹੈ।

 10. ਆਰਵੀ ਸਮਿਥ

  ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ

  ਮੁਹੱਰਮ

  ਇਸਲਾਮਿਕ ਕੈਲੰਡਰ ਮੁਤਾਬਕ ਸਾਲ ਦਾ ਪਹਿਲਾ ਮਹੀਨਾ ਮੁਹੱਰਮ ਹੁੰਦਾ ਹੈ ਪਰ ਇਹ ਚੰਦ ਦਿਖਣ ਉੱਤੇ ਨਿਰਭਰ ਕਰਦਾ ਹੈ।

  ਹੋਰ ਪੜ੍ਹੋ
  next