ਸੰਯੁਕਤ ਅਰਬ ਅਮੀਰਾਤ

 1. Video content

  Video caption: ਦੁਬਈ ’ਚ ਮੈਚ ਦੀਆਂ ਟਿਕਟਾਂ ਮੁਫ਼ਤ ’ਚ ਕਿਉਂ

  ਦੁਬਈ ਦੀ ਇੱਕ ਕੰਪਨੀ ਵੱਲੋਂ ਆਪਣੇ ਭਾਰਤ ਤੇ ਪਾਕਿਸਤਾਨ ਦੇ ਕਰਮਚਾਰੀਆਂ ਨੂੰ ਮੈਚ ਦੇਖਣ ਲਈ ਮੁਫ਼ਤ ਟਿਕਟਾਂ ਦਿੱਤੀਆਂ ਗਈਆਂ ਹੈ

 2. ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ

  ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਚੱਲ ਰਹੇ ਟੀ20 ਵਿਸ਼ਵ ਕੱਪ ਤੋਂ ਬਾਅਦ ਖੇਡ ਤੋਂ ਸਨਿਆਸ ਲੈਣ ਦਾ ਐਲਾਨ ਕੀਤਾ ਹੈ।

  ਹੋਰ ਪੜ੍ਹੋ
  next
 3. Video content

  Video caption: T-20 World Cup: India ਅਤੇ Pakistan ਵਿਚਾਲੇ ਹੋ ਰਿਹਾ ਹੈ ਮੁਕਾਬਲਾ, ਕੀ ਕਹਿੰਦੇ ਹਨ ਖੇਡ ਪ੍ਰੇਮੀ

  ਟੀ-20 ਵਰਲਡ ਕੱਪ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ।

 4. ਗੁਈਲੇਰਮੋ ਡੀ ਓਲਮੋ

  ਬੀਬੀਸੀ ਨਿਊਜ਼

  ਅਫ਼ਗਾਨਿਸਤਾਨ, ਤਾਲਿਬਾਨ

  'ਇਸਲਾਮਿਕ ਰਿਪਬਲਿਕ ਆਫ਼ ਅਫ਼ਗਾਨਿਸਤਾਨ' ਤੋਂ 'ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ' ਬਣਨ ਦੇ ਸਫ਼ਰ ਵਿੱਚ ਕਈ ਪੜਅ ਹਨ, ਇੱਕ ਲੰਬਾ ਇਤਿਹਾਸ ਹੈ

  ਹੋਰ ਪੜ੍ਹੋ
  next
 5. ਯੂਏਈ ਵਿੱਚ ਹਨ ਅਫ਼ਗਾਨ ਦੇ ਰਾਸ਼ਰਪਤੀ ਗਨੀ

  ਖਾੜੀ ਸਟੇਟ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਅਫ਼ਗਾਨ ਦੇ ਭਗੌੜੇ ਰਾਸ਼ਟਰਪਤੀ ਅਸ਼ਰਫ਼ ਗਨੀ ਸੰਯੁਕਤ ਅਰਬ ਅਮੀਰਾਤ ਵਿੱਚ ਹਨ।

  ਅਸ਼ਰਫ਼ ਗਨੀ

  ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਹੈ, “ਯੂਏਈ ਵਿਦੇਸ਼ ਮਾਮਲਿਆਂ ਅਤੇ ਕੌਮਾਂਤਰੀ ਸਹਿਯੋਗ ਮੰਤਰਾਲਾ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਯੂਏਈ ਨੇ ਮਨੁੱਖੀ ਆਧਾਰ ’ਤੇ ਰਾਸ਼ਟਰਪਤੀ ਅਸ਼ਰਫ਼ ਗਨੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਦੇਸ਼ ਵਿੱਚ ਸੁਆਗਤ ਕੀਤਾ ਹੈ।”

  ਗਨੀ ਐਤਵਾਰ ਨੂੰ ਰਾਜਧਾਨੀ ਕਾਬੁਲ ਤੋਂ ਭੱਜੇ ਸਨ।

 6. Video content

  Video caption: ਦੁਬਈ ਵਿੱਚ ਦੁਨੀਆਂ ਦਾ ਸਭ ਤੋਂ ਡੂੰਘਾ ਸਵੀਮਿੰਗ ਪੂਲ ਦੇਖੋ, ਕੀ ਹੈ ਖ਼ਾਸੀਅਤ

  ਦੁਬਈ ਵਿੱਚ ਇਹ ਸਵੀਮਿੰਗ ਪੂਲ ਸੈਲਾਨੀਆਂ ਦੀ ਖਿੱਚ ਦਾ ਨਵਾਂ ਕੇਂਦਰ ਹੈ। ਇਸ ਨੂੰ ਦੁਨੀਆਂ ਦਾ ਸਭ ਤੋਂ ਡੂੰਘਾ ਸਵੀਮਿੰਗ ਪੂਲ ਕਿਹਾ ਜਾ ਰਿਹਾ ਹੈ।

 7. ਮੋਦੀ, ਪ੍ਰਿੰਸ ਸਲਮਾਨ ਤੇ ਸ਼ੇਖ ਹਸੀਨਾ

  ਪ੍ਰੈੱਸ ਦੀ ਆਜ਼ਾਦੀ ਉੱਤੇ ਰਿਪੋਰਟਰਜ਼ ਵਿਦਾਉਟ ਬਾਰਡਰਜ਼ ਨੇ ਆਪਣੀ ਰਿਪੋਰਟ 'ਚ ਦੁਨੀਆਂ ਦੇ ਕਈ ਨਾਮੀਂ ਰਾਜਨੇਤਾਵਾਂ 'ਤੇ ਤਿੱਖੀ ਟਿੱਪਣੀ ਕੀਤੀ ਹੈ।

  ਹੋਰ ਪੜ੍ਹੋ
  next
 8. ਐਸ ਪੀ ਐਸ ਓਬਰਾਏ

  ਸੁਰਿੰਦਰ ਪਾਲ ਸਿੰਘ ਓਬਰਾਏ ਨੇ ਬੁੱਧਵਾਰ ਸਵੇਰ ਨੂੰ 3 ਘੰਟਿਆਂ ਦੀ ਫਲਾਈਟ ਲਈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਜਹਾਜ਼ ਵਿੱਚ ਇਕੱਲੇ ਮੁਸਾਫ਼ਰ ਹਨ - ਪ੍ਰੈੱਸ ਰਿਵੀਊ 'ਚ ਹੋਰ ਵੀ ਖ਼ਬਰਾਂ ਪੜ੍ਹੋ

  ਹੋਰ ਪੜ੍ਹੋ
  next
 9. ਯੂਏਈ

  ਕਾਲੀ, ਚਿੱਟੀ ਅਤੇ ਪੀਲੀ ਫੰਗਸ: ਕੀ ਹੈ ਅਤੇ ਕਿਵੇਂ ਪਛਾਣੀਏ ਸਮੇਤ ਬੀਬੀਸੀ ਪੰਜਾਬੀ ਦੀਆਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 10. ਸੰਜੇ ਦੱਤ

  ਦਰਅਸਲ ਗੋਲਡਨ ਵੀਜ਼ਾ 10 ਸਾਲਾਂ ਦੇ ਲੰਬੇ ਸਮੇਂ ਲਈ ਦਿੱਤਾ ਜਾਣਾ ਵਾਲਾ ਵੀਜ਼ਾ ਹੈ, ਇਸ ਦਾ ਐਲਾਨ ਸਾਲ 2019 ਵਿੱਚ ਕੀਤਾ ਗਿਆ ਸੀ

  ਹੋਰ ਪੜ੍ਹੋ
  next