ਕੰਗਨਾ ਰਨਾਉਤ

 1. ਕੋਰੋਨਾਵਾਇਰਸ

  ਕੋਰੋਨਾ ਦਾ ਇਹ ਨਵਾਂ ਵੇਰੀਐਂਟ ਬਹੁਤ ਪਰਿਵਰਤਨਸ਼ੀਲ ਅਤੇ ਖਤਰਨਾਕ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਭਾਰਤ ਵਿੱਚ ਸੂਬਾ ਸਰਕਾਰਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

  ਹੋਰ ਪੜ੍ਹੋ
  next
 2. Video content

  Video caption: ਜਿਸ ਬੇਬੇ ’ਤੇ ਕੰਗਨਾ ਨੇ ਕੀਤੀ ਸੀ ਟਿਪਣੀ ਉਹ ਪਦਮ ਸ਼੍ਰੀ ਬਾਰੇ ਕੀ ਕਹਿੰਦੀ

  ਕੰਗਨਾ ਨੇ ਜਿਸ ਬੇਬੇ ’ਤੇ ਕੀਤੀ ਸੀ ਟਿੱਪਣੀ ਉਹ ਅਦਾਕਾਰਾ ਨੂੰ ਪਦਮ ਸ਼੍ਰੀ ਮਿਲਣ ’ਤੇ ਕੀ ਕਹਿੰਦੀ ਹੈ

 3. ਪ੍ਰਿਅੰਕਾ ਗਾਂਧੀ

  ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੇ ਮੋਦੀ ਕਿਸਾਨਾਂ ਦੇ ਸੱਚੇ ਹਿਤੈਸ਼ੀ ਹਨ ਤਾਂ ਲਖੀਮਪੁਰ ਖੀਰੀ ਦੇ ਪੀੜਤਾਂ ਨਾਲ ਇਨਸਾਫ਼ ਕਰਨ। ਇਸ ਖ਼ਬਰ ਸਣੇ ਅੱਜ ਦੇ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 4. ਤਨਮਨਜੀਤ ਢੇਸੀ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦਿਹਾੜੇ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਅਤੇ ਤਿੰਨ ਖਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ।

  ਹੋਰ ਪੜ੍ਹੋ
  next
 5. ਰਿਹਾਨਾ ਅਤੇ ਕੰਗਨਾ

  ਕੀ ਲਾਲ ਕਿਲ੍ਹੇ 'ਤੇ ਕਦੇ ਭਗਵਾ ਝੰਡਾ ਵੀ ਝੁੱਲਿਆ ਸੀ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਉੱਪਰ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. Video content

  Video caption: ਕੰਗਨਾ ਰਨੌਤ ਨੂੰ ਚੁਣੌਤੀ ਦੇਣ ਵਾਲੀ ਬੇਬੇ ਲੋਹੜੀ ਮੌਕੇ ਚਿੰਤਤ, ਫਿਰ ਦਿੱਲੀ ਜਾਣ ਦਾ ਦਾਅਵਾ

  ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਟਿੱਪਣੀ ਕਰਕੇ ਚਰਚਾ ’ਚ ਆਈ 80 ਸਾਲਾ ਬੇਬੇ ਮਹਿੰਦਰ ਕੌਰ ਲੋਹੜੀ ਮੌਕੇ ਚਿੰਤਤ ਹਨ।

 7. ਕੰਗਨਾ ਰਨੌਤ, ਸ਼ਸ਼ੀ ਥਰੂਰ

  ਸ਼ਸ਼ੀ ਥਰੂਰ ਨੇ ਕਮਲ ਹਸਨ ਦੇ ਵਿਚਾਰ ਦਾ ਸਵਾਗਤ ਕੀਤਾ ਹੈ ਜਿਸ ਤਹਿਤ ਉਹਘਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਤਨਖ਼ਾਹ ਦੇਣ ਦੀ ਗੱਲ ਕਹਿ ਰਹੇ ਹਨ

  ਹੋਰ ਪੜ੍ਹੋ
  next
 8. Video content

  Video caption: ਕੰਗਨਾ ਨੇ ਜਿਸ ਬੇਬੇ ਦਾ ਮਜ਼ਾਕ ਬਣਾਇਆ, ਉਸ ਨੇ ਇਹ ਦਿੱਤਾ ਮੋੜਵਾਂ ਜਵਾਬ

  ਕੰਗਨਾ ਨੇ ਬਠਿੰਡਾ ਦੇ ਬਹਾਦੜਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਬੀਬੀ ਕਹਿ ਕੇ ਟਵੀਟ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਡਿਲੀਟ ਵੀ ਕੀਤਾ।

 9. ਸਰੋਜ ਸਿੰਘ

  ਬੀਬੀਸੀ ਪੱਤਰਕਾਰ

  Arnab

  ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਬੁੱਧਵਾਰ ਸਵੇਰੇ ਮਹਾਰਾਸ਼ਟਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ

  ਹੋਰ ਪੜ੍ਹੋ
  next
 10. ਫ਼ੈਕਟ ਚੈੱਕ ਟੀਮ

  ਬੀਬੀਸੀ ਨਿਊਜ਼

  ਕੰਗਨਾ ਰਨੌਤ

  ਸੋਸ਼ਲ ਮੀਡੀਆ 'ਤੇ ਲਗਾਤਾਰ ਵਿਰੋਧ ਤੋਂ ਬਾਅਦ ਕੰਗਨਾ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਦੋ ਟਵੀਟ ਕੀਤੇ

  ਹੋਰ ਪੜ੍ਹੋ
  next