ਉੱਤਰ ਅਮਰੀਕਾ

 1. ਛਿਪਕਲੀ

  ਯੂਕੇ ਵਿੱਚ ਛਿਪਕਲੀ ਨੂੰ ਛੱਡ ਦੇਣ ਗ਼ੈਰ-ਕਾਨੂੰਨੀ ਹੈ, ਕਿਉਂਕਿ ਇਹ ਇੱਕ ਨੌਨ-ਐਕਟਿਵ ਪ੍ਰਜਾਤੀ ਹੈ।

  ਹੋਰ ਪੜ੍ਹੋ
  next
 2. ਸਾਰਾਹ ਰੇਂਸਫ਼ੋਰਡ

  ਬੀਬੀਸੀ ਨਿਊਜ਼ ਮਾਸਕੋ

  ਪੌਲ ਵੀਲਨ

  ਪੂਰਵ ਵਿੱਚ ਅਮਰੀਕੀ ਜਲ ਸੈਨਿਕ ਰਹੇ ਪੌਲ ਵੀਲਨ ਨੇ ਹਮੇਸ਼ਾਂ ਕਿਹਾ ਹੈ ਕਿ ਉਹ ਬੇਕਸੂਰ ਹਨ ਅਤੇ ਰੂਸ ਦੀ ਘਿਣਾਉਣੀ ਸਿਆਸਤ ਅਤੇ ਫ਼ਰਜ਼ੀ ਮੁਕੱਦਮੇ ਦਾ ਸ਼ਿਕਾਰ ਹੋਏ ਹਨ

  ਹੋਰ ਪੜ੍ਹੋ
  next
 3. ਉੱਤਰੀ ਤੇ ਦੱਖਣੀ ਅਮਰੀਕਾ ਵਿੱਚ ਹਾਲਾਤ ਗੰਭੀਰ-WHO

  ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉੱਤਰੀ ਅਤੇ ਅਮਰੀਕ ਮਹਾਂਦੀਪ ਕੋਰੋਨਾਵਾਇਰਸ ਮਹਾਮਾਰੀ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ।

  ਕੋਰੋਨਾਵਾਇਰਸ ਮਹਾਮਾਰੀ ਨਾਲ ਜਿਹੜੇ 10 ਦੇਸ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਉਨ੍ਹਾਂ ਵਿੱਚੋਂ 4 ਇਨ੍ਹਾਂ ਦੋ ਮਹਾਂਦੀਪਾਂ ਵਿੱਚੋ ਹੀ ਹਨ।

  ਸੰਗਠਨ ਦੇ ਸਿਰਮੌਰ ਐਮਰਜੈਂਸੀ ਮਾਹਰ ਮਾਈਕ ਰਿਆਨ ਨੇ ਬ੍ਰਾਜ਼ੀਲ ਅਤੇ ਮੈਕਸੀਕੋ ਵਿੱਚ ਕੋਰੋਨਾ ਸੰਕਟ ਦੀ ਨਿਸ਼ਾਨਦੇਹੀ ਕੀਤੀ। ਬ੍ਰਾਜ਼ੀਲ ਦੀ ਹਾਲਤ ਦੁਨੀਆਂ ਭਰ ਦੇ ਮੁਲਕਾਂ ਤੋਂ ਖ਼ਰਾਬ ਮੰਨੀ ਜਾ ਰਹੀ ਹੈ।

  ਮਾਈਕ ਨੇ ਕਿਹਾ ਕਿ ਸੰਘਣੀ ਅਬਾਦੀ ਵਾਲੇ ਇਲਾਕਿਆਂ ਵਿੱਚ ਸਥਿਤੀ ਗੰਭੀਰ ਹੈ। ਮਾਈਕ ਦਾ ਕਹਿਣਾ ਸੀ ਕਿ ਬ੍ਰਾਜ਼ੀਲ ਦੀਆਂ ਸਿਹਤ ਸੇਵਾਵਾਂ ਦੀ ਹਾਲਤ ਬਦਤਰ ਹੈ। ਉਨ੍ਹਾਂ ਨੇ ਕਿਹਾ ਕਿ ਆਈਸੀਯੂ ਦੀ ਸਥਿਤੀ ਵੀ ਖ਼ਰਾਬ ਹੈ ਅਤੇ 90 ਫ਼ੀਸਦੀ ਬਿਸਤਰੇ ਭਰ ਚੁੱਕੇ ਹਨ।

  ਬ੍ਰਾਜ਼ੀਲ ਦੇੋ ਰਾਸ਼ਟਰਪਤੀ ਬੋਲਸੋਨਾਰੋ
  Image caption: ਬ੍ਰਾਜ਼ੀਲ ਦੇੋ ਰਾਸ਼ਟਰਪਤੀ ਬੋਲਸੋਨਾਰੋ (ਖੱਬੇ) ਕੋਰੋਨਾਵਾਇਰਸ ਨੂੰ ਇੱਕ ਸਧਾਰਣ ਫਲੂ ਦੱਸ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ
 4. ਮਟਿਅਸ ਜ਼ੀਬੈਲ

  ਬੀਬੀਸੀ ਮੁੰਡੋ, ਇਕਵਾਡੋਰ ਤੋਂ

  ਕੋਰੋਨਾਵਾਇਰਸ

  ਕੋਰੋਨਾਵਾਇਰਸ: 'ਅਸੀਂ ਮੇਰੀ ਭੈਣ ਤੇ ਜੀਜੇ ਦੀਆਂ ਲਾਸ਼ਾਂ ਮੋਮਜਾਮੇ 'ਚ ਲਪੇਟ ਕੇ, ਲਿਜਾਣ ਵਾਲਿਆਂ ਨੂੰ 4 ਦਿਨ ਉਡੀਕਦੇ ਰਹੇ'

  ਹੋਰ ਪੜ੍ਹੋ
  next
 5. ਦਲਜੀਤ ਅਮੀ

  ਬੀਬੀਸੀ ਪੱਤਰਕਾਰ

  ਗੈਰ-ਕਾਨੂੰਨੀ ਪਰਵਾਸੀ

  ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਨੂੰ ਪਰਵਾਸ ਕਰਨ ਲਈ ਨੌਜਵਾਨੀ ਮੌਤ ਦੇ ਕਈ ਸਾਗਰ ਤੇ ਪਹਾੜ ਲੰਘਦੀ ਹੈ।

  ਹੋਰ ਪੜ੍ਹੋ
  next
 6. Video content

  Video caption: America’s Got Talent ਜਿੱਤਣ ਵਾਲਾ ਭਾਰਤ ਦਾ ਡਾਂਸ ਗਰੁੱਪ

  ਮਹਾਰਾਸ਼ਟਰ ਦੇ ਵੀ.ਅਨਬੀਟੇਬਲ ਗਰੁੱਪ ਨੇ ਜਿੱਤਿਆ America’s Got Talent

 7. ਦਲਜੀਤ ਅਮੀ

  ਬੀਬੀਸੀ ਪੱਤਰਕਾਰ

  ਗੈਰ-ਕਾਨੂੰਨੀ ਪਰਵਾਸੀ

  ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਨੂੰ ਪਰਵਾਸ ਕਰਨ ਲਈ ਨੌਜਵਾਨੀ ਮੌਤ ਦੇ ਕਈ ਸਾਗਰ ਤੇ ਪਹਾੜ ਲੰਘਦੀ ਹੈ।

  ਹੋਰ ਪੜ੍ਹੋ
  next
 8. ਆਜ਼ਾਦੀ ਟਾਵਰ ਈਰਾਨ

  ਈਰਾਨ ਵਿੱਚ ਇਤਿਹਾਸਿਕ ਮਹਤੱਤਾ ਵਾਲੀਆਂ ਕਈ ਥਾਵਾਂ ਹਨ। ਇਨ੍ਹਾਂ ਵਿੱਚੋਂ 20 ਨਾਲੋਂ ਵੱਧ ਨੂੰ UNESCO ਵੱਲੋਂ ‘ਦੁਨੀਆਂ ਦੀ ਵਿਰਾਸਤ’ ਦਾ ਦਰਜਾ ਪ੍ਰਾਪਤ ਹੈ।

  ਹੋਰ ਪੜ੍ਹੋ
  next
 9. ਸੁਮਿਤ ਨਾਗਲ

  ਸੁਮਿਤ ਨੇ ਜਦੋਂ ਮੈਚ ਦੇ ਪਹਿਲੇ ਸੈੱਟ ਵਿੱਚ ਫੈਡਰਰ ਨੂੰ ਹਰਾਇਆ ਤਾਂ ਖ਼ੁਦ ਲਈ ਟੈਨਿਸ ਦੀ ਦੁਨੀਆਂ ਵਿੱਚ ਫਿਲਹਾਲ ਥਾਂ ਜ਼ਰੂਰ ਬਣਾ ਲਈ।

  ਹੋਰ ਪੜ੍ਹੋ
  next
 10. ਏਅਰ ਇੰਡੀਆ

  ਮੁੰਬਈ ਤੋਂ ਅਮਰੀਕਾ ਦੇ ਨੇਵਾਰਕ ਸ਼ਹਿਰ ਜਾ ਰਿਹਾ ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਸੁਰੱਖਿਆ ਕਾਰਨਾਂ ਕਰਕੇ ਲੰਡਨ ਵਿੱਚ ਉਤਾਰਿਆ ਗਿਆ।

  ਹੋਰ ਪੜ੍ਹੋ
  next