ਅਫ਼ਗਾਨਿਸਤਾਨ

 1. Video content

  Video caption: ਅਫ਼ਗਾਨਿਸਤਾਨ: ਔਰਤਾਂ ਜਿੰਨ੍ਹਾਂ ਟੀਵੀ ’ਤੇ ਕੰਮ ਕਰ ਕਰਕੇ ਮਾਰ ਦਿੱਤਾ ਗਿਆ

  ਅਫ਼ਗਾਨਿਸਤਾਨ ਵਿੱਚ ਕੱਟੜਵਾਦੀ ਗਰੁੱਪਾਂ ਵੱਲੋਂ ਔਰਤਾਂ ਨੂੰ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

 2. ਦੀਪ ਸਿੱਧੂ

  ਈਰਾਨ-ਅਫ਼ਗਾਨ ਸਰਹੱਦ 'ਤੇ ਤੇਲ ਦੇ ਟੈਂਕਰਾਂ ਭਿਆਨਕ ਅੱਗ ਲੱਗਣ ਨਾਲ ਦਰਜਨਾਂ ਲੋਕ ਜ਼ਖ਼ਮੀ ਸਮੇਤ ਪੜ੍ਹੋ ਅੱਜ ਦੀਆਂ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 3. Malala Maiwand

  ਅਫ਼ਗਾਨਿਸਤਾਨ ਵਿਚ ਸਾਲ 2020 ਦੌਰਾਨ 11 ਪੱਤਰਕਾਰਾਂ ਦੀ ਹਮਲਿਆਂ ਵਿਚ ਮੌਤ ਹੋ ਗਈ ਹੈ।

  ਹੋਰ ਪੜ੍ਹੋ
  next
 4. ਰੇਹਾਨ ਫਜ਼ਲ

  ਬੀਬੀਸੀ ਪੱਤਰਕਾਰ

  ਓਸਾਮਾ ਬਿਨ ਲਾਦੇਨ

  ਬਰਾਕ ਓਬਾਮਾ ਦੀਆਂ ਫ਼ੌਜੀਆਂ ਨਾਲ ਮੁਲਾਕਾਤ ਦੌਰਾਨ ਕਿਸੇ ਨੇ ਵੀ ਨਹੀਂ ਦੱਸਿਆ ਕਿ ਲਾਦੇਨ ਨੂੰ ਕਿਸ ਨੇ ਗੋਲੀ ਮਾਰੀ ਸੀ ਅਤੇ ਨਾ ਹੀ ਓਬਾਮਾ ਨੇ ਉਨ੍ਹਾਂ ਤੋਂ ਇਹ ਸਵਾਲ ਕੀਤਾ।

  ਹੋਰ ਪੜ੍ਹੋ
  next
 5. ਬਿਲਕੀਸ ਦਾਦੀ

  ਬੀਬੀਸੀ ਫਿਰ ਤੋਂ 100 ਵੂਮੈੱਨ ਦੀ ਇਸ ਸਾਲ ਦੀ ਸੀਰੀਜ਼ ਲੈ ਕੇ ਆਇਆ ਹੈ, ਆਓ ਦੇਖਦੇ ਹਾਂ ਇਸ 'ਚ ਭਾਰਤ, ਪਾਕਿਸਤਾਨ ਦੀਆਂ ਕਿੰਨਾ ਔਰਤਾਂ ਨੇ ਥਾਂ ਹਾਸਲ ਕੀਤੀ ਹੈ

  ਹੋਰ ਪੜ੍ਹੋ
  next
 6. ਬਿਕਰਮ ਸਿੰਘ ਮਜੀਠੀਆ

  ਜੇ ਬੈਂਕ ਡੁੱਬ ਜਾਵੇ ਤਾਂ ਤੁਹਾਡੀ ਜਮ੍ਹਾ ਰਕਮ ਬਦਲੇ ਕਿੰਨਾ ਪੈਸਾ ਮਿਲੇਗਾ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 7. war

  ਆਸਟਰੇਲੀਅਨ ਡਿਫ਼ੈਂਸ ਫ਼ੋਰਸ ਨੇ ਸੈਨਾ ਦੁਆਰਾ ਕੀਤੇ ਗਏ ਦੁਰਵਿਵਹਾਰ ਸੰਬੰਧੀ ਚਾਰ ਸਾਲਾਂ ਤੱਕ ਚੱਲੀ ਇੱਕ ਜਾਂਚ ਦੇ ਨਤੀਜੇ ਜਾਰੀ ਕੀਤੇ ਹਨ।

  ਹੋਰ ਪੜ੍ਹੋ
  next
 8. Video content

  Video caption: ਇਸ ਪਿੰਡ ਨੂੰ 'ਵਿਧਵਾਵਾਂ ਦੀ ਘਾਟੀ' ਕਿਉਂ ਕਿਹਾ ਜਾਂਦਾ ਹੈ

  ਅਫ਼ਗਾਨਿਸਤਾਨ ਵਿੱਚ ਇੱਕ ਅਜਿਹਾ ਪਿੰਡ ਹੈ ਜੋ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਸੋਗ ਵਿੱਚ ਹੈ।

 9. ਪਰਵਾਸ ਕਰਨ ਦੇ ਗ਼ੈਰ-ਕਾਨੂੰਨੀ ਤਰੀਕੇ

  ਗੈਰ-ਕਾਨੂੰਨੀ ਤਰੀਕੇ ਨਾਲ ਯੂਰਪ ਜਾਂਦੇ ਹੋਏ ਕਈ ਪਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਜਾਂ ਹਿਰਾਸਤ ਵਿੱਚ ਲਏ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

  ਹੋਰ ਪੜ੍ਹੋ
  next
 10. Video content

  Video caption: ਉਹ ਕੁੜੀ ਜਿਸ ਨੇ ਕਦੇ ਹੌਂਸਲਾ ਨਹੀਂ ਹਾਰਿਆ ਅਤੇ ਸੰਗੀਤ ਨੂੰ ਆਪਣਾ ਹਥਿਆਰ ਬਣਾਇਆ

  'ਦਿ ਮਿਰੈਕਲਸ ਲਵ ਕਿਡਸ' ਸੰਗੀਤ ਦੀ ਸ਼ਕਤੀ ਦੇ ਨਾਲ ਲੋਕਾਂ ਨੂੰ ਜੋੜਦਾ ਹੈ