ਕੈਨੇਡਾ

 1. ਏਅਰ ਕੈਨੇਡਾ

  ਕੈਨੇਡਾ ਸਰਕਾਰ ਨੇ ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਸਿੱਧੀਆਂ ਉਡਾਣਾਂ ਦੀ ਉੱਪਰ ਜਾਰੀ ਪਾਬੰਦੀ ਨੂੰ ਮੰਗਲਵਾਰ ਨੂੰ ਹਟਾ ਦਿੱਤਾ ਹੈ।

  ਹੋਰ ਪੜ੍ਹੋ
  next
 2. Video content

  Video caption: ਕੈਨੇਡਾ ਚੋਣਾਂ 2021: ਚੋਣਾਂ ਜਿੱਤ ਕੇ ਐਮਪੀ ਬਣੀਆਂ 5 ਪ੍ਰਮੁੱਖ ਪੰਜਾਬਣਾਂ ਬਾਰੇ ਜਾਣੋ

  ਸੰਸਦ ਵਿਚ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਸੀ ਪਰ ਲਿਬਰਲ ਨੂੰ 158 ਸੀਟਾਂ ਮਿਲੀਆਂ

 3. Video content

  Video caption: ਭਾਰਤ ਤੋਂ ਕੈਨੇਡਾ ਲਈ ਫਲਾਈਟਾਂ ਸ਼ੁਰੂ, ਯੂਕੇ ਅਤੇ ਅਮਰੀਕਾ ਲਈ ਕੀ ਹਨ ਨਿਯਮ

  ਲਗਾਤਾਰ ਕਰੀਬ ਪੰਜ ਮਹੀਨੇ ਦੇ ਬੈਨ ਤੋਂ ਬਾਅਦ ਆਖ਼ਰਕਾਰ ਕੈਨੇਡਾ ਨੇ ਭਾਰਤ ਤੋਂ ਡਾਇਰੈਕਟ ਫਲਾਇਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

 4. ਕੈਨੇਡਾ ਇਲੈਕਸ਼ਨ, ਜਗਮੀਤ

  ਸਸਤੇ ਘਰ,ਚੰਗੀਆਂ ਸਿਹਤ ਸੁਵਿਧਾਵਾਂ, ਵਾਤਾਵਰਣ ਪਰਿਵਰਤਨ ਵਰਗੇ ਮੁੱਦੇ ਕੈਨੇਡਾ ਦੀਆਂ ਚੋਣਾਂ ਦਾ ਹਿੱਸਾ ਬਣੇ ਹਨ।

  ਹੋਰ ਪੜ੍ਹੋ
  next
 5. Video content

  Video caption: ਕੈਨੇਡਾ ਚੋਣਾਂ: ਜਸਟਿਨ ਟਰੂਡੋ ਦੀ ਸੱਤਾ 'ਚ ਮੁੜ ਵਾਪਸੀ, ਜਗਮੀਤ ਸਿੰਘ ਕੀ ਬੋਲੇ

  ਜਸਟਿਨ ਟਰੂਡੋ ਕੈਨੇਡਾ ਦੀ ਆਮ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਪੂਰਨ ਤੌਰ ’ਤੇ ਬਹੁਮਤ ਹਾਸਲ ਨਹੀਂ ਹੋਈ।

 6. (ਐਨਡੀਪੀ) ਦੀ ਅਗਵਾਈ ਜਗਮੀਤ ਸਿੰਘ ਕਰ ਰਹੇ ਹਨ।

  ਕੈਨੇਡਾ ਵਿੱਚ ਚੋਣਾਂ ਦੀਆਂ ਸਰਗਰਮੀਆਂ,ਸਿੰਘੂ- ਟਿਕਰੀ ਬਾਰਡਰ ਦੇ ਮਾਹੌਲ ਸਮੇਤ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 7. ਜਸਵੰਤ ਸਿੰਘ ਮੋਗਾ

  ਟਰੂਰੋ ਵਿੱਚ ਰਹਿੰਦੇ ਪ੍ਰਭਜੋਤ ਸਿੰਘ ਨਾਮ ਦੇ ਨੌਜਵਾਨ ਦਾ ਕਤਲ 5 ਸਤੰਬਰ ਨੂੰ ਕੀਤਾ ਗਿਆ, ਜਿਸ 'ਤੇ ਭਾਰਤੀ ਹਾਈ ਕਮਿਸ਼ਨ ਓਟਾਵਾ ਨੇ ਦੁੱਖ ਪ੍ਰਗਟਾਇਆ ਹੈ।

  ਹੋਰ ਪੜ੍ਹੋ
  next
 8. Video content

  Video caption: ਕੈਨੇਡਾ ’ਚ ਕਤਲ ਹੋਏ ਪ੍ਰਭਜੋਤ ਦੀ ਚਾਚੇ ਨਾਲ ਆਖ਼ਰੀ ਗੱਲ ਕੀ ਹੋਈ

  ਕੈਨੇਡਾ ਵਿੱਚ ਕਤਲ ਹੋਏ ਪ੍ਰਭਜੋਤ ਸਿੰਘ ਦੀ ਲਾਸ਼ ਪੰਜਾਬ ਆਉਣ ਬਾਰੇ ਉਨ੍ਹਾਂ ਦੇ ਚਾਚਾ ਨੇ ਕੀ ਦੱਸਿਆ

 9. ਜਗਮੀਤ ਸਿੰਘ

  ਪ੍ਰੈੱਸ ਰਿਵੀਊ ਵਿੱਚ ਕੈਨੇਡਾ ਦੇ ਚੋਣਾ ਮੈਦਾਨ ਵਿੱਚ ਉਤਰੇ 47 ਪੰਜਾਬੀ ਅਤੇ ਕੋਰੋਨਾ ਦੀ ਤੀਜੀ ਲਹਿਰ ਕਿੱਥੇ ਹੋਈ ਸ਼ੁਰੂ

  ਹੋਰ ਪੜ੍ਹੋ
  next
 10. ਕੈਨੇਡਾ ਤੇ ਆਸਟਰੇਲੀਆ ਵੱਲੋਂ ਹਮਲਿਆਂ ਦੀ ਨਿੰਦਾ

  ਜਸਟਿਨ ਟਰੂਡੋ

  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਉੱਪਰ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ।

  ਉਨ੍ਹਾਂ ਨੇ ਕਿਹਾ ਇਨ੍ਹਾਂ ਘਿਨਾਉਣੇ ਹਮਲਿਆਂ ਨੇ ਉਨ੍ਹਾਂ ਕਈ ਮਸੂਮ ਲੋਕਾਂ ਦੀ ਜਾਨ ਲਈ ਹੈ ਜੋ ਦੇਸ਼ ਛੱਡਣਾ ਚਾਹੁੰਦੇ ਸਨ ਅਤੇ ਜੋ ਲੋਕਾਂ ਨੂੰ ਕੱਢਣ ਵਿੱਚ ਮਦਦ ਕਰ ਰਹੇ ਸਨ, ਜਿਨ੍ਹਾਂ ਵਿੱਚ ਅਮਰੀਕੀ ਫ਼ੌਜ ਅਤੇ ਮੈਡੀਕਲ ਸੇਵਾ ਦੇ ਲੋਕ ਵੀ ਸ਼ਾਮਲ ਸਨ।”

  ਇਸ ਦੇ ਨਾਲ਼ ਹੀ ਕੈਨੇਡਾ ਨੇ ਵੀ ਲੋਕਾਂ ਨੂੰ ਕੱਢਣ ਦਾ ਕੰਮ ਰੋਕ ਦਿੱਤਾ ਹੈ ਹਾਲਾਂਕਿ ਅਜੇ ਸਪਸ਼ਟ ਨਹੀਂ ਕਿ ਅਫ਼ਗਾਨਿਸਤਾਨ ਵਿੱਚ ਅਜੇ ਵੀ ਕਿੰਨੇ ਕੈਨੇਡੀਅਨ ਨਾਗਰਕਿ ਬਾਕੀ ਹਨ।

  ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ

  ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਾਬੁਲ ਹਵਾਈ ਅੱਡੇ ’ਤੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ “ਮਾਸੂਮ ਅਤੇ ਬਹਾਦਰ ਲੋਕਾਂ ਉੱਪਰ ਸ਼ੈਤਾਨੀ, ਗਿਣਿਆ-ਮਿੱਥਿਆ ਅਤੇ ਗੈਰ-ਮਨੁੱਖੀ ਹਮਲੇ” ਦੱਸਿਆ ਹੈ।

  ਉਨ੍ਹਾਂ ਨੇ ਖ਼ਾਸ ਤੌਰ ’ਤੇ ਐਬੀ ਗੇਟ ਉੱਪਰ ਜਾਨ ਗਵਾਉਣ ਵਾਲ਼ੇ 13 ਅਮਰੀਕੀ ਫ਼ੌਜੀਆਂ ਨੂੰ ਦੁਖੀ ਦਿਲ ਨਾਲ ਯਾਦ ਕੀਤਾ ਜਿੱਥੇ ਕੁਝ ਘੰਟੇ ਪਹਿਲਾ ਆਸਟਰੇਲੀਆਈ ਜਵਾਨ ਖੜ੍ਹੇ ਸਨ।

  ਆਸਟਰੇਲੀਆ ਵੱਲੋਂ ਇਵੈਕੂਏਸ਼ਨ ਕੋਸ਼ਿਸ਼ਾਂ ਮੁਕੰਮਲ ਕਰ ਲੈਣ ਅਤੇ ਜ਼ਮੀਨੀ ਗਤੀਵਿਧੀਆਂ ਰੋਕ ਦੇਣ ਦਾ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਅਤੇ ਬ੍ਰਿਟੇਨ ਵੱਲੋਂ ਰਹਿੰਦਾ ਕੰਮ ਸੰਭਾਲ ਲੈਣ ਲਈ ਧੰਨਵਾਦ ਕੀਤਾ।