ਮੈਡੀਕਲ ਖੋਜ

 1. ਮਾਇਕਲ ਰੋਬਰਟਸ

  ਸਿਹਤ ਐਡੀਟਰ, ਬੀਬੀਸੀ

  ਸੂਰ

  ਮਨੁੱਖਾਂ ਲਈ ਸੂਰਾਂ ਦੇ ਹਾਰਟ ਵਾਲਵ (ਦਿਲ ਦੇ ਵਾਲਵ) ਦੀ ਵਰਤੋਂ ਪਹਿਲਾਂ ਹੀ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ ਤੇ ਆਕਾਰ ਪੱਖੋਂ ਵੀ ਉਹ ਮਨੁੱਖਾਂ ਲਈ ਬਿਲਕੁਲ ਸਹੀ ਰਹਿੰਦੇ ਹਨ।

  ਹੋਰ ਪੜ੍ਹੋ
  next
 2. ਗੁਰਕਿਰਪਾਲ ਸਿੰਘ

  ਬੀਬੀਸੀ ਪੱਤਰਕਾਰ

  ਕੋਰੋਨਾਵਇਰਸ ਟੀਕਾਕਰਨ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਅਰਬ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ’ਤੇ ਵਧਾਈ ਦਿੱਤੀ ਹੈ।

  ਹੋਰ ਪੜ੍ਹੋ
  next
 3. ਰਾਫੇਲ ਬਾਰੀਫੋਸ

  ਬੀਬੀਸੀ ਬ੍ਰਾਜ਼ੀਲ, ਸਾਓ ਪੌਲੋ

  ਬੁਢਾਪਾ

  ਇਹ ਵਿਗਿਆਨੀ ਹਾਰਵਰਡ ਯੂਨੀਵਰਸਿਟੀ ਦੀ ਇੱਕ ਪ੍ਰਯੋਗਸ਼ਾਲਾ ਦਾ ਇੰਚਾਰਜ ਹੈ ਅਤੇ ਉੱਥੇ ਉਹ ਮਨੁੱਖ ਦੇ ਬੁਢਾਪੇ ਦੇ ਕਾਰਨਾਂ ਬਾਰੇ ਖੋਜ ਕਰ ਰਿਹਾ ਹੈ

  ਹੋਰ ਪੜ੍ਹੋ
  next
 4. ਭਾਗਿਆਲਕਸ਼ਮੀ

  ਭਾਗਿਆਲਕਸ਼ਮੀ ਦੋ ਜੌੜੀਆਂ ਧੀਆਂ ਨੂੰ ਜਨਮ ਦੇਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਹਨ ਜਾਣਦੇ ਹਾਂ ਇਸ ਦੀ ਵਜ੍ਹਾ ਕੀ ਹੈ।

  ਹੋਰ ਪੜ੍ਹੋ
  next
 5. ਟਿਮ ਸਟੋਕਸ

  ਬੀਬੀਸੀ ਪੱਤਰਕਾਰ

  ਆਸਟ੍ਰੀਆ ਜਾਣ ਤੋਂ ਪਹਿਲਾਂ ਗਾਰਡੀਨਰ ਓਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦੀ ਸੀ

  ਮੈਡੀਕਲ ਦੀ ਪੜ੍ਹਾਈ ਕਰ ਰਹੀ ਇੱਕ ਵਿਦਿਆਰਥਣ ਕਿਵੇਂ ਬਣ ਵਿਦਰੋਹੀ ਅਤੇ ਸੈਂਕੜੇ ਲੋਕਾਂ ਨੂੰ ਮੌਤ ਦੇ ਮੂੰਹੋਂ ਬਚਾਇਆ

  ਹੋਰ ਪੜ੍ਹੋ
  next
 6. Video content

  Video caption: ਦੋ ਦੋਸਤਾਂ ਨੇ ਇਕੱਠੇ ਜ਼ਿੰਦਗੀ ਮਾਣੀ, ਇਕੱਠੇ ਮੌਤ ਅਤੇ ਇਕੱਠੇ ਹੀ ਅੰਗ ਦਾਨ

  ਪਰਿਵਾਰਿਕ ਮੈਂਬਰਾਂ ਮੁਤਾਬਕ ਮੀਤ ਅਤੇ ਕ੍ਰਿਸ਼ ਭਾਵੇਂ ਅੱਜ ਉਨ੍ਹਾਂ ਵਿਚਾਲੇ ਨਹੀਂ ਹਨ ਪਰ ਜੇ ਅੰਗ ਦਾਨ ਨਾਲ ਕਿਸੇ ਦੀ ਜ਼ਿੰਦਗੀ ਬੱਚਦੀ ਹੈ ਤਾਂ ਇਹ ਸਭ ਤੋਂ ਵੱਡਾ ਭਲਾ ਹੈ

 7. ਯੂਰਪ

  ਕਈ ਸਿਹਤ ਮਾਹਰਾਂ ਦਾ ਦਾਅਵਾ ਸੀ ਕਿ ਮਿਰਗੀ ਲਈ ਸਭ ਤੋਂ ਵਧੀਆ ਇੱਕ ਅਜਿਹੇ ਇਨਸਾਨ ਦੀ ਲਾਸ਼ ਹੈ , ਜੋ ਸ਼ੁੱਧ ਅਤੇ ਤਾਜ਼ਾ ਹੋਵੇ, ਜਿਸ ਦਾ ਰੰਗ ਲਾਲ ਹੋਵੇ

  ਹੋਰ ਪੜ੍ਹੋ
  next
 8. ਕੋਰੋਨਾਵਾਇਰਸ

  ਬੂਸਟਰ ਸ਼ਾਟ ਦੇ ਪੱਖ ਵਿੱਚ ਸੀਮਤ ਵਿਗਿਆਨਕ ਤੱਥਾਂ ਦੇ ਮੱਦੇ ਨਜ਼ਰ ਸਾਇੰਸਦਾਨ ਇਸ ਬਾਰੇ ਇੱਕਮਤ ਨਹੀਂ ਹਨ

  ਹੋਰ ਪੜ੍ਹੋ
  next
 9. ਲੌਰਾ ਪਲਿਟ

  ਬੀਬੀਸੀ ਨਿਊਜ਼ ਵਰਲਡ

  ਡੇਵ ਸਮਿਥ

  ਡੇਵ ਸਮਿਥ ਦੁਨੀਆਂ ਦੇ ਉਨ੍ਹਾਂ ਕੁਝ ਕੁ ਮਰੀਜ਼ਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਲਗਭਗ 300 ਦਿਨ ਕੋਵਿਡ-19 ਦੀ ਲਾਗ ਨਾਲ ਬਿਤਾਏ ਤੇ ਅੱਜ ਆਪਣੀ ਕਹਾਣੀ ਬਿਆਨ ਕਰ ਰਹੇ ਹਨ

  ਹੋਰ ਪੜ੍ਹੋ
  next
 10. ਡਾਕਟਰ

  ਅੱਜ ਤੋਂ 14 ਜੁਲਾਈ ਤੱਕ ਪੰਜਾਬ ਦੇ ਸਰਕਾਰੀ ਡਾਕਟਰ ਹੜਤਾਲ 'ਤੇ ਹਨ ਤੇ ਓਪੀਡੀ ਸੇਵਾਵਾਂ ਬੰਦ ਹਨ।

  ਹੋਰ ਪੜ੍ਹੋ
  next