ਨੇਪਾਲੀ ਭਾਸ਼ਾਵਾਂ

 1. ਸੁਰੇਂਦਰ ਫ਼ੁਯਾਲ

  ਕਾਠਮਾਂਡੂ ਤੋਂ ਬੀਬੀਸੀ ਲਈ

  ਪੀ ਸ਼ਰਮਾ ਓਲੀ ਫ਼ਰਵਰੀ 2015 ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ ਉਸ ਤੋਂ ਬਾਅਦ ਉਹ ਤਿੰਨ ਵਾਰ ਭਾਰਤ ਆ ਚੁੱਕੇ ਹਨ

  ਨੇਪਾਲ ਅਤੇ ਭਾਰਤ ਦੇ ਦੁਵੱਲੇ ਰਿਸ਼ਤੇ ਸਦੀਆਂ ਪੁਰਾਣੇ ਹਨ ਪਰ ਦੋਹਾਂ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ

  ਹੋਰ ਪੜ੍ਹੋ
  next
 2. Video content

  Video caption: ਨੇਪਾਲ ਅਤੇ ਭਾਰਤ ਵਿੱਚ ਚੱਲ ਰਹੇ ਮੌਜੂਦਾ ਵਿਵਾਦ ਦਾ ਹਰ ਪਹਿਲੂ ਸਮਝੋ

  ਕੁਝ ਦਿਨ ਪਹਿਲਾਂ ਨੇਪਾਲ ਨੇ ਆਪਣੇ ਨਕਸ਼ੇ ਵਿੱਚ ਕੁਝ ਬਦਲਾਅ ਕੀਤੇ ਹਨ, ਜਿਸ 'ਤੇ ਭਾਰਤ ਨੂੰ ਇਤਰਾਜ਼ ਹੈ ਪਰ ਇਸਦੇ ਪਿੱਛੇ ਦਾ ਕਾਰਨ ਕੀ ਹੈ।

 3. Video content

  Video caption: ਚੱਲਦੀ ਬੱਸ ਵਿੱਚ ਪਾਰਟੀ ਕਰਨੀ ਹੈ ਤਾਂ ਨੇਪਾਲ ਜਾਓ

  ਇਹ ਹੈਰਾਨ ਕਰਨ ਵਾਲਾ ਜ਼ਰੂਰ ਹੈ ਪਰ ਚੱਲਦੀ ਬੱਸ ਵਿੱਚ ਪਾਰਟੀ ਕਰਨ ਦੀ ਸੁਵਿਧਾ ਹੁਣ ਤੁਹਾਨੂੰ ਕਾਠਮੰਡੂ, ਨੇਪਾਲ ਵਿੱਚ ਮਿਲੇਗੀ। ਅਜਿਹੀਆਂ ਦੋ ਬੱਸਾਂ ਮੌਜੂਦ ਹਨ ਜੋ ਪਾਰਟੀ ਲਈ ਤੁਹਾਨੂੰ ਘਰੋਂ ਲੈ ਕੇ ਜਾਣਗੀਆਂ।