100 ਵੂਮੈਨ

 1. Video content

  Video caption: ਕਿਸਾਨ ਅੰਦੋਲਨ: ਭਾਜਪਾ ਆਗੂ ਦੇ ਮਾਫ਼ੀ ਮੰਗਣ ਤੱਕ ਘਰ ਅੱਗੋਂ ਨਹੀਂ ਉੱਠਣਗੀਆਂ ਬੀਬੀਆਂ

  ਮਨੀਸ਼ ਗਰੋਵਰ ਨੇ ਇੱਕ ਵੀਡੀਓ ਜਾਰੀ ਕਰਕੇ ਮੁਆਫ਼ੀ ਵੀ ਮੰਗੀ ਹੈ ਪਰ ਕਿਸਾਨ ਧਰਨੇ ਵਿਚ ਆਕੇ ਮਾਫ਼ੀ ਮੰਗਣ ਉੱਤੇ ਅੜੇ ਹਨ

 2. Video content

  Video caption: ਪੰਜਾਬ :ਅੱਜ ਤੋਂ ਬੱਸਾਂ ਵਿੱਚ ਔਰਤਾਂ ਸਫ਼ਰ ਸ਼ੁਰੂ, ਜਾਣੋ ਕੀ ਹਨ ਸ਼ਰਤਾਂ

  ਪੰਜਾਬ ਸਰਕਾਰ ਦੇ ਐਲਾਨ ਮੁਤਾਬਕ ਅੱਜ ਤੋਂ ਯਾਨਿ ਇੱਕ ਅਪ੍ਰੈਲ ਤੋਂ ਪੰਜਾਬ ਦੀਆਂ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਦੀਆਂ ਹਨ

 3. Video content

  Video caption: ਕੌਣ ਹੈ ਨੌਦੀਪ, ਜਿਸ ਦੀ ਰਿਹਾਈ ਦੀ ਮੰਗ ਕਮਲਾ ਹੈਰਿਸ ਦੀ ਭਾਣਜੀ ਨੇ ਕੀਤੀ

  ਹਰਿਆਣਾ ਦੇ ਸੋਨੀਪਤ ਜਿਲ੍ਹੇ ਦੀ ਪੁਲਿਸ ਵੱਲੋ 12 ਜਨਵਰੀ ਨੂੰ ਕੁੰਡਲੀ ਬਾਰਡਰ ਤੋਂ ਹਿਰਾਸਤ ਲਈ ਲਈ ਗਈ ਮਜਦੂਰ ਅਧਿਕਾਰ ਕਾਰਕੁਨ ਨੌਦੀਪ ਕੌਰ ਦਾ ਮਾਮਲਾ ਕੌਮਾਂਤਰੀ ਚਰਚਾ ਦਾ ਮੁੱਦਾ ਬਣ ਗਿਆ ਹੈ।

 4. ਰਾਹੀ ਸਰਨੋਬਤ

  ਕਦੇ ਸੱਟ ਕਾਰਨ ਰਿਟਾਇਰਮੈਂਟ ਦੇ ਕੰਢੇ ਖੜ੍ਹੀ ਪਿਸਤੌਲ ਨਿਸ਼ਾਨੇਬਾਜ਼ ਰਾਹੀ ਸਰਨੋਬਤ ਕੋਲੋਂ ਹੁਣ ਟੋਕਿਓ ਵਿੱਚ ਤਗਮੇ ਦੀ ਆਸ ਕੀਤੀ ਜਾ ਰਹੀ ਹੈ।

  ਹੋਰ ਪੜ੍ਹੋ
  next
 5. ਕਰੀਮਾ ਬਲੋਚ

  ਮਨੁੱਖੀ ਅਧਿਕਾਰਾਂ ਤੇ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਕਰੀਮਾ ਬਲੂਚ ਬੀਬੀਸੀ ਦੀ 2016 ਦੀ 100ਵੂਮੈਨ ਸੂਚੀ ਵਿਚ ਸ਼ਾਮਲ ਸੀ

  ਹੋਰ ਪੜ੍ਹੋ
  next
 6. ਐਲੇਨੋਰ ਲੌਰੀ

  ਬੀਬੀਸੀ ਨਿਊਜ਼

  ਔਰਤ

  ਲੌਕਡਾਊਨ ਦੇ ਤਿੰਨ ਮਹੀਨਿਆਂ ਦੌਰਾਨ ਦੁਨੀਆਂ ਭਰ ਵਿੱਚ ਆਪਣੇ ਸਾਥੀਆਂ ਵਲੋਂ ਹਿੰਸਾ ਦਾ ਸ਼ਿਕਾਰ ਔਰਤਾਂ ਦੇ ਅੰਦਾਜ਼ਨ ਇੱਕ ਕਰੋੜ 50 ਲੱਖ ਤੱਕ ਮਾਮਲੇ ਆਏ

  ਹੋਰ ਪੜ੍ਹੋ
  next
 7. Video content

  Video caption: ਇੱਕ ਕੁੜੀ ਦੀ ਕਹਾਣੀ ਜਿਸ ਦਾ ਹਿਰਾਸਤ 'ਚ ਕੀਤਾ ਗਿਆ 'ਕੁਆਰੇਪਣ ਦਾ ਟੈਸਟ'

  ਯੂਐੱਨ ਅਨੁਸਾਰ 20 ਤੋਂ ਵੀ ਵੱਧ ਦੇਸਾਂ ਵਿੱਚ 'ਕੁਆਰੇਪਣ ਦੇ ਟੈਸਟ' ਕੀਤੇ ਜਾ ਰਹੇ ਹਨ।

 8. Video content

  Video caption: ਮਾਹਿਰਾ ਖਾਨ - 'ਫਿਲਮਾਂ 'ਚ ਹੀਰੋ ਉਹ ਨਹੀਂ ਹੋ ਸਕਦਾ ਜੋ ਮਾੜਾ ਵਤੀਰਾ ਕਰੇ'

  ਪਾਕਿਸਤਾਨੀ ਅਦਾਕਾਰ ਮਾਹਿਰਾ ਖ਼ਾਨ ਚਾਹੁੰਦੀ ਹੈ ਕਿ ਫਿਲਮਾਂ ਨਾਟਕਾਂ ਦੀਆਂ ਕਹਾਣੀਆਂ ਵਿੱਚ ਬਦਲਾਅ ਕੀਤੇ ਜਾਣ।

 9. ਬੀਬੀਸੀ 100 ਵੂਮੈਨ

  ਇਸ ਔਖੇ ਸਾਲ ’ਚ ਇਨ੍ਹਾਂ ਔਰਤਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੋਰ ਵੀ ਖ਼ਾਸ ਹੋ ਜਾਂਦਾ ਹੈ।

  ਹੋਰ ਪੜ੍ਹੋ
  next
 10. ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ

  69 ਸਾਲਾਂ ਦੀ ਜਿਲ ਬਾਇਡਨ ਕਈ ਦਹਾਕਿਆਂ ਤੱਕ ਇੱਕ ਅਧਿਆਪਕ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਅਧਿਆਪਨ ਉਨ੍ਹਾਂ ਦਾ ਕਿੱਤਾ ਨਹੀਂ ਸਗੋਂ ਵਜੂਦ ਹੈ

  ਹੋਰ ਪੜ੍ਹੋ
  next