ਧਾਰਾ 370

 1. ਰਾਘਵੇਂਦਰ ਰਾਓ ਅਤੇ ਮੋਹਿਤ ਕੰਧਾਰੀ

  ਬੀਬੀਸੀ ਪੱਤਰਕਾਰ

  ਪੁੰਛ ਐਨਕਾਊਂਟਰ

  ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ ਮਿਲਾ ਕੇ ਭਾਰਤੀ ਫੌਜ ਦੇ 9 ਜਵਾਨ ਮਾਰੇ ਗਏ ਸਨ ਪਰ ਕਿਸੇ ਵੀ ਅੱਤਵਾਦੀ ਦੇ ਫੜੇ ਜਾਣ ਜਾਂ ਮਾਰੇ ਜਾਣ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ

  ਹੋਰ ਪੜ੍ਹੋ
  next
 2. ਨਿਹੰਗ

  ਨਿਹੰਗ ਸਿੰਘ ਅਤੇ ਭਾਜਪਾ ਆਗੂ ਦੀ ਤਸਵੀਰ ਦੀ ਚਰਚਾ, ਕਸ਼ਮੀਰ ਦੀ ਮੁੱਠਭੇੜ ਅਤੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਟਿੱਪਣੀ ਸਮੇਤ ਦੇਸ਼ ਦੀਆਂ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 3. ਰਿਆਜ਼ ਮਸਰੂਰ

  ਬੀਬੀਸੀ ਪੱਤਰਕਾਰ, ਸ਼੍ਰੀਨਗਰ

  ਕਸ਼ਮੀਰ

  ਡਰ ਹੈ ਕਿ ਕਸ਼ਮੀਰ ਵਿੱਚ ਕਿਤੇ 1990 ਦੇ ਦਹਾਕੇ ਵਰਗੇ ਹਾਲਾਤ ਮੁੜ ਪੈਦਾ ਨਾ ਹੋ ਜਾਣ ਜਦੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਘਾਟੀ ਛੱਡ ਕੇ ਜਾਣਾ ਪਿਆ ਸੀ

  ਹੋਰ ਪੜ੍ਹੋ
  next
 4. ਸਈਦ ਅਲੀ ਸ਼ਾਹ ਗਿਲਾਨੀ

  ਸਈਅਦ ਅਲੀ ਸ਼ਾਹ ਗਿਲਾਨੀ ਆਜ਼ਾਦ ਕਸ਼ਮੀਰ ਦੇ ਵਿਚਾਰ ਦੇ ਸਖ਼ਤ ਵਿਰੋਧੀ ਸਨ। 92 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ

  ਹੋਰ ਪੜ੍ਹੋ
  next
 5. ਵੱਖਵਾਦੀ ਕਸ਼ਮੀਰੀ ਆਗੂ ਮਰਹੂਮ ਸਈਅਦ ਅਲੀ ਸ਼ਾਹ ਗਿਲਾਨੀ

  ਕਸ਼ਮੀਰ ਦੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਹੁਰੀਅਤ ਕਾਨਫ਼ਰੰਸ ਦੇ ਮੋਢੀਆਂ ਵਿੱਚੋਂ ਇੱਕ ਸਨ। ਬੁੱਧਵਾਰ ਨੂੰ ਦੁਪਹਿਰ ਬਾਅਦ ਉਨ੍ਹਾਂ ਦੀ ਤਬੀਅਤ ਵਿਗੜੀ

  ਹੋਰ ਪੜ੍ਹੋ
  next
 6. ਆਮਿਰ ਪੀਰਜ਼ਾਦਾ

  ਬੀਬੀਸੀ ਪੱਤਰਕਾਰ

  ਕਸ਼ਮੀਰ

  370 ਹਟਾਏ ਜਾਣ ਤੋਂ ਬਾਅਦ ਪੁਲਿਸ, ਭਾਰਤੀ ਫੌਜ ਅਤੇ ਕਥਿਤ ਅੱਤਵਾਦੀਆਂ ਵਿੱਚ ਮੁੱਠਭੇੜ ਦੀਆਂ ਘਟਨਾਵਾਂ ਵਧੀਆਂ ਹਨ।ਆਮ ਨਾਗਰਿਕ ਵੀ ਕਈ ਵਾਰ ਹਿੰਸਾ ਦਾ ਸ਼ਿਕਾਰ ਹੋਏ ਹਨ।

  ਹੋਰ ਪੜ੍ਹੋ
  next
 7. ਤਿਰੰਗੇ

  ਕੋਰੋਨਾ ਕਾਰਨ 24.7 ਕਰੋੜ ਭਾਰਤੀ ਬੱਚੇ ਸਕੂਲੋਂ ਬਾਹਰ ਸਮੇਤ ਅਖ਼ਬਾਰਾਂ ਤੇ ਮੀਡੀਆ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 8. Video content

  Video caption: ਭਾਜਪਾ ਦਾ ਨਫਰਤ ਦਾ ਏਜੰਡਾ ਇੱਥੇ ਵਿਕਣ ਵਾਲਾ ਨਹੀਂ- ਫਾਰੁਕ ਅਬਦੁੱਲਾ

  ਜੰਮੂ-ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੁਕ ਅਬਦੁੱਲਾ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਕਿਹਾ ਕਿ ਭਾਜਪਾ ਜੰਮੂ-ਕਸ਼ਮੀਰ ਵਿੱਚ ਕਦੇ ਆਪਣੀ ਥਾਂ ਨਹੀਂ ਬਣਾ ਸਕੇਗੀ।

 9. ਜਿਆਨੀ

  "ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਵੀ ਗੱਲ ਹੋਈ ਹੈ ਅਤੇ ਮੈਂ ਉਨ੍ਹਾਂ ਨੂੰ ਸਾਰਾ ਫੀਡਬੈਕ ਦਿੱਤਾ ਹੈ।"

  ਹੋਰ ਪੜ੍ਹੋ
  next
 10. ਤਰੁਣ ਚੁੱਘ

  ਨਵੇਂ ਖੇਤੀ ਕਾਨੂੰਨਾਂ ਤਹਿਤ ਕਿੱਥੇ ਲਿਆ ਕਿਸਾਨ ਨੇ ਵਪਰੀਆਂ ਤੋ ਆਪਣਾ ਬਕਾਇਆ ਸਮੇਤ ਅੱਜ ਦੇ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next