ਪੰਛੀ

 1. ਬਰਡ ਫਲੂ

  SC ਨੇ ਮਹਾਮਾਰੀ ਨਾਲ ਨਜਿੱਠਣ ਲਈ ਬਣਾਈ ਕੌਮੀ ਟਾਸਕ ਫੋਰਸ ਤੇ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 2. ਸਾਹਿਰ ਬਲੋਚ

  ਬੀਬੀਸੀ ਉਰਦੂ, ਪਾਸਨੀ (ਪਾਕਿਸਤਾਨ)

  ਇੱਕ ਬਾਜ਼ ਹੁਬਾਰਾ ਪੰਛੀ ਦਾ ਸ਼ਿਕਾਰ ਕਰਦਾ ਹੋਇਆ (ਫ਼ਾਈਲ ਫੋਟੋ)

  ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਅਰਬ ਦੇਸ਼ਾਂ ਤੋਂ ਆਕੇ ਸ਼ੇਖ਼ ਸ਼ਿਕਾਰ ਖੇਡਣ ਤੇ ਅੱਯਾਸ਼ੀ ਵਾਲੀ ਜ਼ਿੰਦਗੀ ਬਿਤਾਉਂਦੇ ਹਨ

  ਹੋਰ ਪੜ੍ਹੋ
  next
 3. Video content

  Video caption: ‘ਘਰੇਲੂ ਚਿੜੀ ਮਨੁੱਖ ਦੇ ਨੇੜੇ ਰਹੀ ਪਰ ਮਨੁੱਖ ਦੂਰ ਹੁੰਦਾ ਗਿਆ’

  ਵਿਸ਼ਵ ਚਿੜੀ ਦਿਵਸ ਮੌਕੇ ਕਹਾਣੀ ਬਰਨਾਲਾ ਦੇ ਉਨ੍ਹਾਂ ਨੌਜਵਾਨਾਂ ਦੀ ਜਿਨ੍ਹਾਂ ਘਰੇਲੂ ਚਿੜੀਆਂ ਦੇ ਵਿਸਥਾਰ ਲਈ ਉਹ ਕੀਤਾ ਜੋ ਅੱਜ ਕਈਆਂ ਲਈ ਪ੍ਰੇਰਣਾ ਹੈ

 4. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਫਲੂ

  ਮੁਹਾਲੀ ਜ਼ਿਲ੍ਹੇ ਦੇ ਦੋ ਪੋਲਟਰੀ ਫਾਰਮਾਂ ਦੀਆਂ ਮੁਰਗ਼ੀਆਂ ਦੇ ਸੈਂਪਲ ਵਿਚੋਂ ਬਰਡ ਫਲੂ ਵਾਇਰਸ ਮਿਲਣ ਦੀ ਪੁਸ਼ਟੀ ਹੋਈ ਹੈ।

  ਹੋਰ ਪੜ੍ਹੋ
  next
 5. ਪਾਕਿਸਤਾਨ

  ਬਾਬਰ ਦੀ ਵਸੀਅਤ ਅਤੇ ਅਜੋਕੀ ਧਰਮ ਨਿਰਪੱਖਤਾ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਮੁਰਗੀ, ਚਿਕਨ, ਮੀਟ, ਕੋਰੋਨਾਵਾਇਰਸ

  ਬਰਡ ਫਲੂ ਕਿੰਨਾ ਕੁ ਖ਼ਤਰਨਾਕ ਹੈ? ਕਿਸ ਨੂੰ ਤੇ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੀ ਸਾਨੂੰ ਮੀਟ-ਆਂਡਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ?

  ਹੋਰ ਪੜ੍ਹੋ
  next
 7. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਬਰਡ ਫਲੂ

  ਹਿਮਾਚਲ ਵਿਚ ਪੌਂਗ ਵੇਟ ਲੈਂਡ ’ਚ ਸੈਂਕੜੇ ਪੰਛੀਆਂ ਦੀ ਮੌਤ ਦੀ ਰਿਪੋਰਟ ਤੋਂ ਬਾਅਦ ਜਾਂਚ ਕਰਾਈ ਗਈ ਤਾਂ ਉਥੇ ਏਵੀਅਨ ਫਲੂ ਦੀ ਪੁਸ਼ਟੀ ਹੋਈ ਹੈ

  ਹੋਰ ਪੜ੍ਹੋ
  next
 8. Video content

  Video caption: ਪਿਛਲੇ 13 ਸਾਲਾਂ ਤੋਂ ਕਿਵੇਂ ਇਹ ਪੰਛੀ ਬਣੇ ਲਕਸ਼ਮੀ ਨਾਰਾਇਣ ਰੈੱਡੀ ਦੇ ਮਹਿਮਾਨ

  ਸੈਂਕੜੇ ਤੋਤੇ ਅਤੇ ਕਬੂਤਰ ਵਿਸ਼ਾਖਾਪਟਨਮ ਦੇ ਲਕਸ਼ਮੀ ਨਰਾਇਣ ਰੈੱਡੀ ਦੀ ਛੱਤ 'ਤੇ ਹਰ ਰੋਜ਼ ਆਉਂਦੇ ਹਨ

 9. ਸਿਆਹਫ਼ਾਮ ਅਲ੍ਹੜ

  ਜੌਰਜ ਫਲੌਇਡ ਦੀ ਹੋਈ ਮੌਤ ਤੋਂ ਬਾਅਦ ਦੁਨੀਆਂ ਭਰ ਵਿੱਚ ਸਿਆਹਫ਼ਾਮ ਲੋਕਾਂ ਨਾਲ ਹੁੰਦੇ ਆ ਰਹੇ ਇਤਿਹਾਸਕ ਵਿਤਕਰੇ ਬਾਰੇ ਬਹਿਸ ਛਿੜੀ ਹੋਈ ਹੈ।

  ਹੋਰ ਪੜ੍ਹੋ
  next
 10. Video content

  Video caption: ‘ਆਪਣੇ ਲਈ ਵੀ ਤਾਂ ਖ਼ੇਤੀ ਕਰਦੇ ਹਾਂ, ਚਲੋ ਪੰਛੀਆਂ ਲਈ ਕਰੀਏ’

  ਪੰਛੀਆਂ ਦੇ ਦਾਣੇ ਦੇ ਨਾਮ ਆਪਣਾ ਖ਼ੇਤ ਕਰਨ ਵਾਲਾ ਕਿਸਾਨ ਕਹਿੰਦਾ ਹੈ, ‘’ਜਦੋਂ ਵੀ ਤੁਸੀਂ ਕੁਦਰਤ ਨਾਲ ਜੁੜਦੇ ਹੋ ਤਾਂ ਦਿਲ ਵਿੱਚ ਅਸਲ ਖ਼ੁਸ਼ੀ ਮਹਿਸੂਸ ਕਰਦੇ ਹੋ’’