ਕਸ਼ਮੀਰ ਵਿਵਾਦ

 1. Video content

  Video caption: ਮੰਦੀਪ ਸਿੰਘ ਦਾ ਅੰਤਮ ਸਸਕਾਰ: ਜਦੋਂ ਭਰਾ ਦੇ ਅੰਤਮ ਸਸਕਾਰ ਵੇਲੇ ਭਾਵੁਕ ਫੌਜੀ ਭਰਾ ਦੇ ਹੰਝੂ ਨਹੀਂ ਰੁਕੇ

  ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਭਾਰਤੀ ਫੌਜ ਦੇ ਪੰਜ ਜਵਾਨਾਂ ਦੀ ਜਾਨ ਚਲੀ ਗਈ

 2. ਗੁਰਪ੍ਰੀਤ ਸਿੰਘ ਚਾਵਲਾ, ਗੁਰਮਿੰਦਰ ਗਰੇਵਾਲ ਤੇ ਪ੍ਰਦੀਪ ਪੰਡਿਤ

  ਬੀਬੀਸੀ ਸਹਿਯੋਗੀ

  ਮੰਦੀਪ ਸਿੰਘ

  ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਭਾਰਤੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ ਸੋਮਵਾਰ ਨੂੰ ਪੰਜਾਬ ਦੇ ਤਿੰਨ ਜਵਾਨ ਮਾਰੇ ਗਏ ਸਨ

  ਹੋਰ ਪੜ੍ਹੋ
  next
 3. ਭਾਰਤੀ ਫ਼ੌਜ

  ਇਸ ਮੁਕਾਬਲੇ ਵਿੱਚ ਜੇਸੀਓ ਸਣੇ ਪੰਜ ਸਿਪਾਹੀਆਂ ਦੀ ਮੌਤ ਹੋ ਗਈ ਹੈ। ਇਹ ਮੁਕਾਬਲੇ ਪੁੰਛ ਦੇ ਦੇਹਰਾ ਕੀ ਗਲੀ ਇਲਾਕੇ ਵਿੱਚ ਚੱਲ ਰਿਹਾ ਹੈ।

  ਹੋਰ ਪੜ੍ਹੋ
  next
 4. ਥਰਮਲ ਪਲਾਂਟ

  ਪੀਐਸਪੀਸੀਐਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਦੀ ਸਥਿਤੀ ਗੰਭੀਰ ਹੋ ਗਈ ਹੈ ਤੇ ਥਰਮਲ ਪਾਵਰ ਪਲਾਂਟਾਂ ਕੋਲ ਹੁਣ ਪੰਜ ਦਿਨਾਂ ਦਾ ਕੋਲਾ ਭੰਡਾਰ ਹੀ ਬਚਿਆ ਹੈ।

  ਹੋਰ ਪੜ੍ਹੋ
  next
 5. Video content

  Video caption: ਜੰਮੂ-ਕਸ਼ਮੀਰ: ਸੁਪਿੰਦਰ ਕੌਰ ਤੇ ਦੀਪਕ ਦੀ ਅੰਤਿਮ ਯਾਤਰਾ, ਗਮ ਤੇ ਗੁੱਸਾ

  ਕਸ਼ਮੀਰ ਵਿੱਚ ਅਧਿਆਪਕਾਂ ਦੇ ਕਤਲ ਤੋਂ ਬਾਅਦ ਲੋਕਾਂ 'ਚ ਗੁੱਸਾ ਦੇਖਿਆ ਜਾ ਰਿਹਾ ਹੈ

 6. Video content

  Video caption: ਕਸ਼ਮੀਰ: ਪ੍ਰਿੰਸੀਪਲ ਸੁਪਿੰਦਰ ਕੌਰ ਦੇ ਕਤਲ ’ਤੇ ਕੌਣ ਕੀ ਬੋਲਿਆ

  ਕਸ਼ਮੀਰ ਵਿੱਚ ਕਤਲ : ਘੱਟ ਗਿਣਤੀ 'ਚ ਡਰ ਦਾ ਮਾਹੌਲ, ਕੌਣ ਕੀ ਕਹਿ ਰਿਹਾ

 7. ਸਈਦ ਅਲੀ ਸ਼ਾਹ ਗਿਲਾਨੀ

  ਸਈਅਦ ਅਲੀ ਸ਼ਾਹ ਗਿਲਾਨੀ ਆਜ਼ਾਦ ਕਸ਼ਮੀਰ ਦੇ ਵਿਚਾਰ ਦੇ ਸਖ਼ਤ ਵਿਰੋਧੀ ਸਨ। 92 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ

  ਹੋਰ ਪੜ੍ਹੋ
  next
 8. ਵਿਨੀਤ ਖਰੇ

  ਬੀਬੀਸੀ ਪੱਤਰਕਾਰ

  ਸੁਹੇਲ ਸ਼ਾਹੀਨ

  ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨਾਲ ਜੰਮੂ-ਕਸ਼ਮੀਰ, ਦਾਨਿਸ਼ ਸਿੱਦਕੀ ਅਤੇ ਭਾਰਤ ਨਾਲ ਸਬੰਧਾਂ ਬਾਰੇ ਖ਼ਾਸ ਗੱਲਬਾਤ

  ਹੋਰ ਪੜ੍ਹੋ
  next
 9. ਵੱਖਵਾਦੀ ਕਸ਼ਮੀਰੀ ਆਗੂ ਮਰਹੂਮ ਸਈਅਦ ਅਲੀ ਸ਼ਾਹ ਗਿਲਾਨੀ

  ਕਸ਼ਮੀਰ ਦੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਹੁਰੀਅਤ ਕਾਨਫ਼ਰੰਸ ਦੇ ਮੋਢੀਆਂ ਵਿੱਚੋਂ ਇੱਕ ਸਨ। ਬੁੱਧਵਾਰ ਨੂੰ ਦੁਪਹਿਰ ਬਾਅਦ ਉਨ੍ਹਾਂ ਦੀ ਤਬੀਅਤ ਵਿਗੜੀ

  ਹੋਰ ਪੜ੍ਹੋ
  next
 10. ਆਮਿਰ ਪੀਰਜ਼ਾਦਾ

  ਬੀਬੀਸੀ ਪੱਤਰਕਾਰ

  ਕਸ਼ਮੀਰ

  370 ਹਟਾਏ ਜਾਣ ਤੋਂ ਬਾਅਦ ਪੁਲਿਸ, ਭਾਰਤੀ ਫੌਜ ਅਤੇ ਕਥਿਤ ਅੱਤਵਾਦੀਆਂ ਵਿੱਚ ਮੁੱਠਭੇੜ ਦੀਆਂ ਘਟਨਾਵਾਂ ਵਧੀਆਂ ਹਨ।ਆਮ ਨਾਗਰਿਕ ਵੀ ਕਈ ਵਾਰ ਹਿੰਸਾ ਦਾ ਸ਼ਿਕਾਰ ਹੋਏ ਹਨ।

  ਹੋਰ ਪੜ੍ਹੋ
  next