ਬ੍ਰੈਗਜ਼ਿਟ

 1. ਬੋਰਿਸ

  ਯੂਕੇ ਜਨਵਰੀ ਮਹੀਨੇ ਵਿਚ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਗਿਆ ਸੀ ਪਰ ਪਰ ਇਸ ਨੇ 31 ਦਸੰਬਰ ਤੱਕ ਵਪਾਰਕ ਸਬੰਧ ਕਾਇਮ ਰੱਖੇ ਹੋਏ ਸਨ।

  ਹੋਰ ਪੜ੍ਹੋ
  next
 2. ਕੋਰੋਨਾ ਸੰਕਟ : ਭਾਰਤ ਸਣੇ ਜਾਣੋ ਦੁਨੀਆਂ ਵਿਚ ਕੀ ਕੁਝ ਵਾਪਰਿਆ ਅਹਿਮ

  • ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲੇ 12759 ਹੋ ਗਏ ਹਨ, ਪਿਛਲੇ 24 ਘੰਟਿਆਂ ਵਿਚ 826 ਮਾਮਲੇ ਆਏ ਹਨ।
  • ਵੀਰਵਾਰ ਸ਼ਾਮ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਤਾਜ਼ਾ 28 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 420 ਹੋ ਗਈ।
  • ਭਾਵੇਂ ਕਿ 1515 ਮਰੀਜ਼ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਕੇਜਰੀਵਾਲ ਸਰਕਾਰ ਗੰਭੀਰ ਕੇਸਾਂ ਵਿਚ ਪਲਾਜ਼ਮਾ ਤਕਨੀਕ ਵਰਤੇਗੀ।
  • ਦੁਨੀਆਂ ਵਿਚ ਕੋਰੋਨਾ ਲਾਗ ਵਾਲੇ ਲੋਕਾਂ ਦੀ ਗਿਣਤੀ 20 ਲੱਖ ਪਾਰ ਕਰ ਚੁੱਕੀ ਹੈ ਤੇ 1 ਲੱਖ 30 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ।
  • ਅਮਰੀਕਾ ਦੇ ਲੇਬਰ ਵਿਭਾਗ ਮੁਤਾਬਕ ਪਿਛਲੇ 4 ਹਫ਼ਤਿਆਂ ਦੌਰਾਨ ਅਮਰੀਕਾ ਵਿਚ 2 ਕਰੋੜ 10 ਲੱਖ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ
  • ਸਪੇਨ ਵਿਚ ਇੱਕੋ ਦਿਨ 5000 ਤੋਂ ਵੱਧ ਮਾਮਲੇ ਸਾਹਮਣੇ ਆਉਣ ਦਾ ਰਿਕਾਰਡ ਕਾਇਮ ਹੋ ਗਿਆ ਹੈ।
  • ਯੂਰਪੀਅਨ ਯੂਨੀਅਨ ਨੇ ਇਟਲੀ ਦਾ ਸਹਿਯੋਗ ਨਾ ਕਰਨ ਲਈ ਮਾਫ਼ੀ ਮੰਗੀ ਹੈ।
  ਕੋਰੋਨਾਵਾਇਰਸ
  Image caption: ਯੂਕੇ ਵਿਚ ਅੱਜ ਦੁਬਾਰਾ ਲੌਕਡਾਊਨ ਵਧਾਉਣ ਦਾ ਐਲਾਨ ਹੋ ਸਕਦਾ ਹੈ।
 3. Video content

  Video caption: ਬ੍ਰੈਗਜ਼ਿਟ: ਬ੍ਰਿਟੇਨ ਦੇ ਯੂਰਪੀ ਸੰਘ ਛੱਡਣ ਮਗਰੋਂ ਕੀ ਬਦਲਾ ਆਉਣਗੇ?

  ਵੇਖੋ ਯੂਰਪੀ ਸੰਘ ਛੱਡਣ ਮਗਰੋਂ ਆਉਣ ਵਾਲੇ ਬ੍ਰਿਟੇਨ ਵਿੱਚ ਬਦਲਾਅ

 4. ਬ੍ਰੈਗਜ਼ਿਟ

  ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋ ਜਾਣ ਦੇ ਨਾਲ ਹੀ ਦੋਵਾਂ ਦਾ ਕਰੀਬ ਅੱਧੀ ਸਦੀ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ।

  ਹੋਰ ਪੜ੍ਹੋ
  next
 5. Video content

  Video caption: 31 ਜਨਵਰੀ 2020 ਨੂੰ ਰਾਤ ਦੇ 11 ਵੱਜਣ ਦੇ ਨਾਲ ਹੀ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ।

  ਬ੍ਰਿਟੇਨ ਜਦੋਂ ਯੂਰਪੀ ਸੰਘ ਵਿੱਚ ਪਹਿਲੀ ਜਨਵਰੀ 1973 ਵਿੱਚ ਸ਼ਾਮਲ ਹੋਇਆ ਸੀ ਤਾਂ ਇਸ ਨੂੰ ਯੂਰਪੀਅਨ ਇਕਨੌਮਿਕ ਕਮਿਊਨਿਟੀ ਕਿਹਾ ਜਾਂਦਾ ਸੀ।

 6. ਯੂਰਪੀਅਨ ਸੰਸਦ ਵਿੱਟ ਬ੍ਰਿਟਿਸ਼ ਮੈਂਬਰ

  ਬ੍ਰਿਟੇਨ ਨੇ 31 ਜਨਵਰੀ ਸ਼ੁੱਕਰਵਾਰ ਰਾਤ ਗਿਆਰਾਂ ਵਜੇ ਯੂਰਪੀ ਯੂਨੀਅਨ ਤੋਂ ਵੱਖ ਹੋਣਾ ਹੈ

  ਹੋਰ ਪੜ੍ਹੋ
  next
 7. Video content

  Video caption: ਬ੍ਰਗੈਜ਼ਿਟ ਦੀ ਚਿੰਤਾ ਵਿਚਾਲੇ ਕਿਉਂ ਵਧ ਰਹੀ ਹੈ ਬਰਤਾਨੀਆ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ

  ਬ੍ਰੈਗਜ਼ਿਟ ਦੀ ਦਹਿਲੀਜ਼ ’ਤੇ ਖੜ੍ਹੇ ਬਰਤਾਨੀਆ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ

 8. ਬੋਰਿਸ ਜੌਨਸਨ

  ਇਸ ਵਾਰ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਨੇ ਆਪਣੀਆਂ ਕਈ ਰਵਾਇਤੀ ਸੀਟਾਂ ਗੁਆ ਲਈਆਂ ਹਨ।

  ਹੋਰ ਪੜ੍ਹੋ
  next
 9. Video content

  Video caption: ਯੂਕੇ ਚੋਣ ਨਤੀਜੇ: ਵਿਵਾਦਤ ਪ੍ਰਚਾਰ ਦੇ ਬਾਵਜੂਦ ਬੋਰਿਸ ਜੌਨਸਨ ਨੇ ਕਿਵੇਂ ਕੀਤੀ ਜਿੱਤ ਹਾਸਲ

  ਯੂਕੇ ਦੀਆਂ ਆਮ ਚੋਣਾਂ ਵਿੱਚ ਬੌਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ।

 10. ਚੰਡੀਗੜ੍ਹ

  ਨਵਜੋਤ ਸਿੱਧੂ ਨੂੰ ਪਾਕਿਤਾਨ ਵੱਲੋਂ ਕਰਤਾਰਪੁਰ ਸਾਹਿਬ ਸਮਾਗਮ ਲਈ ਸੱਦਾ ਅਤੇ 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next