ਰਾਜਨੀਤੀ

 1. ਰਾਮ ਮੰਦਰ

  ਪੰਜ ਅਗਸਤ ਨੂੰ ਭੂਮੀ ਪੂਜਨ ਦਾ ਸਮਾਗਮ ਹੈ ਅਤੇ ਤਿਆਰੀਆਂ ਜ਼ੋਰਾਂ ਉੱਤੇ ਹਨ। ਇਸ ਵੀਚਾਲੇ ਜਾਣੋ ਰਾਮ ਮੰਦਰ ਅੰਦੋਲਨ ਨਾਲ ਜੁੜੇ ਵੱਡੇ ਚਿਹਰਿਆਂ ਬਾਰੇ

  ਹੋਰ ਪੜ੍ਹੋ
  next
 2. Video content

  Video caption: ਸੁਖਬੀਰ ਬਾਦਲ: ਸ਼ਰਾਬ ਨਾਲ ਹੋਈਆਂ ਮੌਤਾਂ 'ਤੇ ਬੋਲੇ, 'ਕੈਪਟਨ ਅਮਰਿੰਦਰ ਨੂੰ ਝੂਠ ਬੋਲਣ ਦੀ ਆਦਤ'

  ਸੁਖਬੀਰ ਸਿੰਘ ਬਾਦਲ ਨੇ ਜ਼ਹਿਰੀਲੀ ਤੇ ਨਕਲੀ ਸ਼ਰਾਬ ਕਰਕੇ ਹੋਈਆਂ 90 ਤੋਂ ਵੱਧ ਮੌਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ "ਸਿੱਧੇ ਤੌਰ 'ਤੇ ਜ਼ਿੰਮੇਵਾਰ" ਠਹਿਰਾਇਆ ਹੈ

 3. Video content

  Video caption: ‘ਭਾਰਤ ਇਜ਼ਰਾਇਲ, ਤੁਰਕੀ, ਪਾਕਿਸਤਾਨ ਅਤੇ ਕਈ ਅਜਿਹ ਹੋਰ ਦੇਸ਼ਾਂ ਦੇ ਨਕਸ਼ੇ ਕਦਮ 'ਤੇ ਹੈ' - ਨਜ਼ਰੀਆ

  ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਦੇ ਮਾਅਨੇ ਤੇ ਮਤਲਬ ਕੀ? — ਦਿ ਇੰਡੀਅਨ ਐਕਸਪ੍ਰੈੱਸ ਦੀ ਸਾਬਕਾ ਡਿਪਟੀ ਐਡੀਟਰ ਸੀਮਾ ਚਿਸ਼ਤੀ ਦਾ ਨਜ਼ਰੀਆ

 4. Video content

  Video caption: ਪੰਜਾਬ ਨਕਲੀ ਸ਼ਰਾਬ ਤਰਾਸਦੀ : ਬਟਾਲਾ ਦੇ ਦੋ ਵਿਅਕਤੀ ਜੋ ਸ਼ਰਾਬ ਪੀਣ ਤੋਂ ਬਾਅਦ ਬਚ ਗਏ

  ਬਟਾਲਾ ਦੇ ਹਾਥੀ ਗੇਟ 'ਚ ਨਕਲੀ ਸ਼ਰਾਬ ਪੀਣ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।

 5. ਭਾਜਪਾ

  ਭਾਜਪਾ ਲਈ ਕੋਰੋਨਾ ਦਾ 'ਕਾਲਾ ਐਤਵਾਰ', ਅਮਰੀਕਾ ਚ ਟਿਕ ਟੌਕ ਬੈਨ ਦੀ ਤਿਆਰੀ, ਅਯੁੱਧਿਆ 'ਚ ਤਿਆਰੀਆਂ ਜ਼ੋਰਾਂ 'ਤੇ

  ਹੋਰ ਪੜ੍ਹੋ
  next
 6. ਤਰਨ ਤਾਰਨ

  ਪੰਜਾਬ ਵਿੱਚ ਨਕਲੀ ਸ਼ਰਾਬ 'ਤੇ ਸਿਆਸਤ, ਰਾਮ ਮੰਦਰ ਦੇ ਉਸਾਰੀ ਸਮਾਗਮ ਦੀ ਤਿਆਰੀ ਦਾ ਕੀ ਮਤਲਬ? - 5 ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 7. Video content

  Video caption: ‘ਸਾਡਾ ਪੰਜਾਬ ਤੇ ਨੌਜਵਾਨ ਖ਼ਤਮ ਹੋ ਰਹੇ ਹਨ’

  ਪਰਿਵਾਰ ਦੇ 3 ਜੀਅ ਸ਼ਰਾਬ ਕਾਰਨ ਗੁਆਉਣ ਵਾਲਿਆਂ ਦਾ ਦਰਦ

 8. Video content

  Video caption: ਤਰਨਤਾਰਨ ਦੇ ਪਿੰਡ ਕੰਗ ਵਿੱਚ ਸ਼ਰਾਬ ਕਾਰਨ ਮੌਤਾਂ ਦਾ ਕਹਿਰ

  ਤਰਨਤਾਰਨ ਦੇ ਪਿੰਡ ਕੰਗ ਵਿੱਚ ਸ਼ਰਾਬ ਕਾਰਨ ਮੌਤਾਂ ਦਾ ਕਹਿਰ — ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦਰਦ ਸੁਣੋ

 9. Video content

  Video caption: ‘ਲੇਡੀਜ਼ ਪੁਲਿਸ ਨਹੀਂ ਸੀ, ਸਾਡੀਆਂ ਚੁੰਨੀਆਂ ਖਿੱਚੀਆਂ ਗਈਆਂ’

  ਹਰਿਆਣਾ ਦੇ PTI ਅਧਿਆਪਕਾਂ ਮੁਤਾਬਕ ਬਿਨਾਂ ਮਹਿਲਾ ਪੁਲਿਸ ਦੇ ਉਨ੍ਹਾਂ 'ਤੇ ਲਾਠੀ ਚਾਰਜ ਹੋਇਆ

 10. Video content

  Video caption: ਪੰਜਾਬ 'ਚ 'ਨਕਲੀ ਸ਼ਰਾਬ' ਮਾਮਲੇ 'ਚ ਕਾਰਵਾਈ, ਅਕਾਲੀ ਦਲ ਨੇ ਚੁੱਕੇ ਸਵਾਲ

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਤੇ ਆਬਕਾਰੀ ਵਿਭਾਗ ਦੇ 7 ਅਧਿਕਾਰੀਆਂ ਤੇ 6 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ