ਗਰੀਬੀ

 1. ਪਰਵਾਸੀ

  ਹਿੰਸਾ ਅਤੇ ਵਿਪਤਾ ਦੇ ਮਾਰੇ ਦੇਸ਼ਾਂ ਤੋਂ ਭੱਜਣ ਵਾਲੇ ਲੋਕਾਂ ਨੂੰ ਕੌਮਾਂਤਰੀ ਕਾਨੂੰਨਾਂ ਤਹਿਤ ਸੁਰੱਖਿਆ ਮਿਲਦੀ ਹੈ ਪਰ ਅਸਲ ਜ਼ਿੰਦਗੀ ਵਿੱਚ ਉਨ੍ਹਾਂ ਨਾਲ ਕੀ ਹੁੰਦਾ ਹੈ, ਚਰਚਾ ਕਰ ਰਹੀ ਹੈ ਇਹ ਰਿਪੋਰਟ

  ਹੋਰ ਪੜ੍ਹੋ
  next
 2. ਅਨਘਾ ਪਾਠਕ

  ਬੀਬੀਸੀ ਮਰਾਠੀ ਪੱਤਰਕਾਰ

  ਫ਼ਿਲਮ ਜੈ ਭੀਮ ਦਾ ਇੱਕ ਦ੍ਰਿਸ਼

  ਭਾਰਤ ਵਿੱਚ ਹਰ ਸਾਲ ਪੁਲਿਸ ਹਿਰਾਸਤ ਵਿੱਚ ਕਿੰਨੇ ਲੋਕਾਂ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਕੀ ਹੁੰਦਾ ਹੈ, ਇਨ੍ਹਾਂ ਨੂੰ ਰੋਕਣ ਲਈ ਕੀ ਨਿਯਮ ਹਨ, ਜਾਣੋ ਇਹ ਸਭ ਇਸ ਰਿਪੋਰਟ ਵਿੱਚ

  ਹੋਰ ਪੜ੍ਹੋ
  next
 3. ਸ਼ੁਰੈਹ ਨਿਯਾਜ਼ੀ

  ਭੋਪਾਲ ਤੋਂ ਬੀਬੀਸੀ ਲਈ

  ਅਸ਼ੋਕ ਸਾਕੇਤ

  20 ਨਵੰਬਰ ਨੂੰ ਦਬੰਗ ਕਹੇ ਜਾਣ ਵਾਲੇ ਕੁਝ ਵਿਅਕਤੀਆਂ ਨੇ ਮਜ਼ਦੂਰੀ ਦੇ ਪੰਜ ਹਜ਼ਾਰ ਰੁਪਏ ਮੰਗਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਉਸ ਦਾ ਹੱਥ ਵੱਢ ਦਿੱਤਾ।

  ਹੋਰ ਪੜ੍ਹੋ
  next
 4. ਸੁਖਚਰਨ ਪ੍ਰੀਤ

  ਬੀਬੀਸੀ ਪੰਜਾਬੀ ਲਈ

  ਬੁਣਕਰ ਔਰਤਾਂ

  ਘਰ ਵਿੱਚ ਹੀ ਰਹਿ ਕੇ ਇਹ ਔਰਤਾਂ ਨਾ ਸਿਰਫ਼ ਖ਼ੁਦ ਸਵੈ-ਨਿਰਭਰ ਹੋਈਆਂ ਹਨ ਸਗੋਂ ਇਨ੍ਹਾਂ ਔਰਤਾਂ ਨੇ ਪਿੰਡ ਦੀਆਂ ਕਈ ਹੋਰ ਔਰਤਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾਇਆ ਹੈ।

  ਹੋਰ ਪੜ੍ਹੋ
  next
 5. ਯੋਗਿਤਾ ਲਿਮਏ

  ਬੀਬੀਸੀ ਪੱਤਰਕਾਰ

  ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਵਿਚ ਬਦਲੇ ਹਾਲਾਤਾਂ ਤੋਂ ਬਾਅਦ ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਗਏ ਹਨ ਅਤੇ ਮਾਸੂਮ ਬੱਚੇ ਵੀ ਕੀਮਤ ਚੁਕਾ ਰਹੇ ਹਨ।

  ਹੋਰ ਪੜ੍ਹੋ
  next
 6. Video content

  Video caption: ਮਿੱਟੀ ਦੇ ਦੀਵਿਆਂ ਦਾ ਵੀ ਵਧ ਰਿਹਾ ਹੈ ਕਰੇਜ਼

  ਰੋਹਤਕ ਵਿੱਚ ਇਸ ਵਾਰ ਦੀਵਾਲੀ ਦਾ ਤਿਓਹਾਰ ਮਿੱਟੀ ਦੇ ਦੀਵੇ ਬਣਾਉਣ ਵਾਲਿਆਂ ਲਈ ਖੁਸ਼ਖ਼ਬਰੀ ਲੈ ਕੇ ਆਇਆ ਹੈ।

 7. Video content

  Video caption: ਭੁੱਖਮਰੀ ਦੇ ਮਾਰੇ ਪਰਿਵਾਰ ਨੇ 500 ਡਾਲਰ ਵਿੱਚ ਵੇਚੀ ਮਾਸੂਮ

  ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਅਫ਼ਗਾਨਿਸਤਾਨ ਦੀ ਹਾਲਤ ਕਾਫੀ ਖਰਾਬ ਸੀ, ਉੱਥੇ ਵੱਡਾ ਮਨੁੱਖੀ ਸੰਕਟ ਗਹਿਰਾ ਰਿਹਾ ਹੈ।

 8. ਫਲ-ਸਬਜ਼ੀਆਂ ਖਰੀਦਦੀ ਭਾਰਤੀ ਮਹਿਲਾ

  ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਗਲੋਬਲ ਹੰਗਰ ਇੰਡੈਕਸ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਵੀ ਥੱਲੇ ਚਲਿਆ ਗਿਆ ਹੈ।

  ਹੋਰ ਪੜ੍ਹੋ
  next
 9. ਜੇਮਜ਼ ਗੈਲਾਹਰ

  ਸਿਹਤ ਅਤੇ ਵਗਿਆਨ ਪੱਤਰਕਾਰ

  ਮਲੇਰੀਆ

  ਲਗਭਗ ਇੱਕ ਸਦੀ ਤੋਂ ਵੀ ਵੱਧ ਦੇ ਯਤਨਾਂ ਤੋਂ ਬਾਅਦ ਇੱਕ ਟੀਕੇ ਦਾ ਵਿਕਸਤ ਹੋਣਾ ਇੱਕ ਪ੍ਰਾਪਤੀ ਮੰਨਿਆ ਜਾ ਰਿਹਾ ਹੈ

  ਹੋਰ ਪੜ੍ਹੋ
  next
 10. Video content

  Video caption: ਕੋਰੋਨਾ ਮਹਾਮਾਰੀ ’ਚ ਇਸ ਅਧਿਆਪਕ ਨੇ ਪਿੰਡ ਦੀਆਂ ਗਲੀਆਂ ਨੂੰ ਬਣਾ ਦਿੱਤਾ ਸਕੂਲ

  ਵੇਖੋਂ ਕਿਵੇਂ ਉਨ੍ਹਾਂ ਨੇ ਪਿੰਡ ਦੀਆਂ ਗਲੀਆਂ ਨੂੰ ਹੀ ਸਕੂਲ ਦਾ ਕਲਾਸਰੂਮ ਬਣਾ ਦਿੱਤਾ