ਵਿਰਾਟ ਕੋਹਲੀ

 1. ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ

  24 ਅਕਤੂਬਰ ਨੂੰ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਵੈਂਟੀ-20 ਵਰਲਡ ਕੱਪ ਮੈਚ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ

  ਹੋਰ ਪੜ੍ਹੋ
  next
 2. ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ

  ਪੰਜਾਬ ਕੈਬਨਿਟ ਦੀ ਬੈਠਕ, ਸ਼ਿਲਪਾ ਸ਼ੈਟੀ ਦੇ ਬਿਆਨ ਸਮੇਤ ਦੇਸ਼ ਵਿਦੇਸ਼ ਦੀਆਂ ਅਹਿਮ ਖ਼ਬਰਾਂ।

  ਹੋਰ ਪੜ੍ਹੋ
  next
 3. ਵਿਰਾਟ ਕੋਹਲੀ

  ਵਿਰਾਟ ਨੇ ਇਹ ਸਾਫ਼ ਕੀਤਾ ਹੈ ਕਿ ਉਹ ਟੈਸਟ ਅਤੇ ਵਨਡੇ ਫਾਰਮੈਟ ਵਿੱਚ ਟੀਮ ਕਪਤਾਨ ਬਣਾ ਰਹਿਣਗੇ। ਉਨ੍ਹਾਂ ਦੇ ਟਵੀਟ ਕੀਤਾ ਕਿ ਉਹ ਆਪਣੀ ਫੋਕਸ ਵਨਡੇ 'ਤੇ ਰੱਖਣਾ ਚਾਹੁੰਦੇ ਹਨ

  ਹੋਰ ਪੜ੍ਹੋ
  next
 4. ਰਵੀਚੰਦਰਨ ਅਸ਼ਵਿਨ

  ਰਵੀਚੰਦਰਨ ਟੈਸਟ ਕ੍ਰਿਕਟ ਵਿੱਚ ਦੂਜੇ ਨੰਬਰ ਦੇ ਭਾਰਤੀ ਇਤਿਹਾਸ ਦੇ ਚੌਥੇ ਸਭ ਤੋਂ ਸਫ਼ਲ ਗੇਂਦਬਾਜ਼ ਹਨ।

  ਹੋਰ ਪੜ੍ਹੋ
  next
 5. Video content

  Video caption: ਮਿਲਖਾ ਸਿੰਘ ਦੇ ਦੇਹਾਂਤ 'ਤੇ ਫਰਹਾਨ ਅਖਤਰ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਕੌਣ ਕੀ ਬੋਲਿਆ

  ਭਾਰਤ ਦੇ ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਉਲੰਪੀਅਨ ਮਿਲਖਾ ਸਿੰਘ 91 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ।

 6. ਆਸਟਰੇਲੀਆਈ ਟੀਮ

  ਐਡਿਲੇਡ ਟੈਸਟ ਮੈਚ ਦੇ ਤੀਜੇ ਦਿਨ ਆਸਟਰੇਲੀਆ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ।

  ਹੋਰ ਪੜ੍ਹੋ
  next
 7. Video content

  Video caption: ਪੀਐੱਮ ਮੋਦੀ ਦੀ ਕਿਹੜੀ ਗੱਲ 'ਤੇ ਵਿਰਾਟ ਕੋਹਲੀ ਆਪਣਾ ਹਾਸਾ ਨਹੀਂ ਰੋਕ ਸਕੇ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਟ ਇੰਡੀਆ ਡਾਇਲੌਗ ਦੇ ਤਹਿਤ ਫਿਟਨੈੱਸ ਨੂੰ ਲੈ ਕੇ ਜਾਗਰੂਕ ਦੇਸ ਦੇ ਕਈ ਮੰਨੇ-ਪ੍ਰਮੰਨੇ ਲੋਕਾਂ ਨਾਲ ਗੱਲਬਾਤ ਕੀਤੀ।

 8. Video content

  Video caption: IPL 2020: ਵਿਰਾਟ ਦੀ ਬੈਂਗਲੌਰ ਵਾਰਨਰ ਦੀ ਹੈਦਰਾਬਾਦ ਦੇ ਮੁਕਾਬਲੇ ਕਿੱਥੇ ਖੜ੍ਹੀ

  IPL 2020 ਵਿੱਚ ਵਿਰਾਟ ਦੀ ਬੈਂਲਗੌਰ ਸਿਤਾਰਿਆਂ ਦਾ ਲੈਸ ਹੈ।

 9. ਧੋਨੀ

  ਮਹਿੰਦਰ ਸਿੰਘ ਧੋਨੀ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ ਲੈਣ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕ੍ਰਿਕਟ ਜਗਤ ਦੇ ਕਈ ਵੱਡੇ ਚਿਹਰੇ ਆਪੋ ਆਪਣੀ ਗੱਲ ਕਹਿ ਰਹੇ ਹਨ

  ਹੋਰ ਪੜ੍ਹੋ
  next
 10. ਵਿਰਾਟ ਕੋਹਲੀ: 'ਪਤਾ ਨਹੀਂ ਕਿ ਅੱਗੇ ਕ੍ਰਿਕਟ ਕਿਵੇਂ ਹੋਏਗਾ'

  ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਕੋਰੋਨਾ ਦੇ ਸੰਕਟ ਤੋਂ ਬਾਅਦ ਪਤਾ ਨਹੀਂ ਕ੍ਰਿਕਟ ਪਹਿਲਾਂ ਵਾਂਗ ਖੇਡਣਾ ਜਾਰੀ ਰਹੇਗਾ ਜਾਂ ਨਹੀਂ।

  ਵਿਰਾਟ ਕੋਹਲੀ ਨੇ ਇਹ ਗੱਲ ਸਪਿਨਰ ਰਵੀਚੰਦਰਨ ਅਸ਼ਵਿਨ ਨਾਲ ਸੋਸ਼ਲ ਮੀਡੀਆ ਵੈੱਬਸਾਈਟ ਇੰਸਟਾਗ੍ਰਾਮ 'ਤੇ ਲਾਈਵ ਗੱਲਬਾਤ ਦੌਰਾਨ ਕਹੀ।

  ਕੋਹਲੀ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਅੱਗੇ ਕੀ ਵਾਪਰੇਗਾ, ਇਹ ਸੋਚਣਾ ਅਜੀਬ ਹੈ ਕਿ ਖੇਡਦੇ ਸਮੇਂ ਤੁਸੀਂ ਆਪਣੇ ਸਾਥੀ ਨਾਲ ਹੱਥ ਨਹੀਂ ਮਿਲਾ ਸਕਦੇ, ਤੁਹਾਨੂੰ ਆਪਣੇ ਹੱਥ ਜੋੜ ਕੇ ਹੀ ਪਿੱਛੇ ਹੱਟਣਾ ਹੋਵੇਗਾ।”

  ਉਨ੍ਹਾਂ ਨੇ ਅੱਗੇ ਕਿਹਾ, "ਇਹ ਅਜੀਬ ਲੱਗ ਰਿਹਾ ਹੈ, ਪਰ ਜਦੋਂ ਤਕ ਕੋਈ ਇਲਾਜ਼ ਜਾਂ ਟੀਕਾ ਨਹੀਂ ਮਿਲ ਜਾਂਦਾ, ਸ਼ਾਇਦ ਸਥਿਤੀ ਅਜਿਹੀ ਹੀ ਰਹੇਗੀ।"

  corona