ਆਮ ਆਦਮੀ ਪਾਰਟੀ

 1. ਦਿਵਿਆ ਆਰੀਆ

  ਬੀਬੀਸੀ ਪੱਤਰਕਾਰ

  ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਰਿਪੋਰਟ ਵਿਚ ਦੰਗਿਆਂ ਦੇ ਪੂਰੀ ਮਿਆਦ ਯਾਨੀ ਅਰਥਾਤ 24 ਤੋਂ 26 ਫਰਵਰੀ ਦੇ ਦੌਰਾਨ ਹੋਈ ਹਿੰਸਾ ਦਾ ਜ਼ਿਕਰ ਹੈ ਯਾਨੀ ਮੁਸਲਮਾਨਾਂ 'ਤੇ ਹਮਲੇ ਪੂਰੇ ਦੰਗਿਆਂ ਦੌਰਾਨ ਹੋਏ ਸਨ

  ਦਿੱਲੀ ਦੰਗਿਆਂ ਵਿਚ 53 ਲੋਕ ਮਾਰੇ ਗਏ, ਸੈਂਕੜੇ ਜ਼ਖਮੀ ਹੋਏ ਅਤੇ ਮਕਾਨਾਂ, ਦੁਕਾਨਾਂ ਤੇ ਧਾਰਮਿਕ ਸਥਾਨਾਂ ਨੂੰ ਲੁੱਟਿਆ ਗਿਆ ਅਤੇ ਅੱਗ ਲਾ ਦਿੱਤੀ ਗਈ ਸੀ।

  ਹੋਰ ਪੜ੍ਹੋ
  next
 2. ਨਕਲੀ ਸ਼ਰਾਬ ਕਾਂਡ ਤੋਂ ਬਾਅਦ ਕੈਪਟਨ ਲਈ ਪੰਜ ਚੁਣੌਤੀਆਂ

  ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਕਾਂਗਰਸ ਦੇ ਆਗੂ ਸੀਬੀਆਈ ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।

  ਹੋਰ ਪੜ੍ਹੋ
  next
 3. Video content

  Video caption: ਨਕਲੀ ਸ਼ਰਾਬ ਮਾਮਲਾ: ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ 'ਆਪ' ਆਗੂ ਹਿਰਾਸਤ 'ਚ

  ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ।

 4. Video content

  Video caption: ਸ਼ਰਾਬ ਕਰਕੇ ਮੌਤਾਂ: ਕੈਪਟਨ ਘਿਰੇ, ਆਪਣੀ ਪਾਰਟੀ ਤੋਂ ਵੀ ਮਿਲੀ ਕਾਰਵਾਈ ਦੀ 'ਸਲਾਹ'

  ਮੰਗ ਸੀਬੀਆਈ ਜਾਂਚ ਦੀ ਵੀ ਹੈ ਅਤੇ ਕੁਝ ਪਾਰਟੀਆਂ ਜੱਜ ਕੋਲੋਂ ਤਫਤੀਸ਼ ਦੀ ਮੰਗ ਕਰ ਰਹੀਆਂ ਹਨ

 5. ਨਕਲੀ ਸ਼ਰਾਬ

  ਕਥਿਤ ਨਕਲੀ ਸ਼ਰਾਬ ਦੇ ਮਾਮਲੇ ਵਿੱਚ ਪੁਲਿਸ ਨੇ ਕਈ ਹਿਰਾਸਤ ਵਿੱਚ ਲਈਆਂ ਹਨ ਜਿਸ ਵਿੱਚ ਔਰਤਾਂ ਵੀ ਸ਼ਾਮਿਲ ਹਨ।

  ਹੋਰ ਪੜ੍ਹੋ
  next
 6. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਪੰਜਾਬ

  ਪੰਜਾਬ ਵਿੱਚ ਜਾਅਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

  ਹੋਰ ਪੜ੍ਹੋ
  next
 7. ਦਿੱਲੀ 5.5 ਲੱਖ ਤੱਕ ਨਹੀਂ ਪਹੁੰਚੇਗੀ - ਅਮਿਤ ਸ਼ਾਹ

  ਭਾਰਤ ਦੇ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਨ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬਿਆਨ ਉੱਪਰ ਕਰਦੇ ਹੋਏ ਕਿਹਾ ਹੈ ਕਿ ਜਦੋਂ ਉਨ੍ਹਾਂ ਨੇ ਦਿੱਲੀ ਵਿੱਚ 31 ਜੁਲਾਈ ਤੱਕ 5.5 ਲੱਖ ਕੇਸ ਹੋਣ ਦੀ ਗੱਲ ਕੀਤੀ ਸੀ, ਉਸ ਸਮੇਂ ਡਰ ਦਾ ਮਾਹੌਲ ਸੀ ਅਤੇ ਹੁਣ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਉਸ ਪੜਾਅ ਤੱਕ ਨਹੀਂ ਪਹੁੰਚਾਂਗੇ।

  ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਵੈਬਸਾਈਟ ਮੁਤਾਬਕ ਖ਼ਬਰ ਲਿਖੇ ਜਾਣ ਸਮੇਂ ਦਿੱਲੀ ਵਿੱਚ ਕੋਰੋਨਾਵਾਇਰਸ ਦੇ 80,188 ਪੁਸ਼ਟ ਮਾਮਲੇ ਹਨ। ਜਿਨ੍ਹਾਂ ਵਿੱਚੋਂ 28,329 ਸਰਗਰਮ ਕੇਸ ਹਨ ਜਦਕਿ 2,558 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 49,301 ਠੀਕ ਹੋ ਚੁੱਕੇ ਹਨ।

  View more on twitter
 8. ਸਰਬਜੀਤ ਧਾਲੀਵਾਲ

  ਬੀਬੀਸੀ ਪੰਜਾਬੀ

  ਥਰਮਲ ਪਲਾਂਟ

  ਬਠਿੰਡਾ ਦਾ ਥਰਮਲ ਪਲਾਂਟ 1974 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਪੁਰਾਣਾ ਪਲਾਂਟ ਸੀ

  ਹੋਰ ਪੜ੍ਹੋ
  next
 9. Video content

  Video caption: ਬਠਿੰਡਾ ਥਰਮਲ ਪਲਾਂਟ ਬੰਦ ਕਰਨ ਤੋਂ ਬਾਅਦ ਕੀ ਹੈ ਸਰਕਾਰ ਦਾ ਅਗਲਾ ਪਲਾਨ

  ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਬੰਦ ਕਰ ਦਿੱਤਾ ਗਿਆ ਹੈ ਅਤੇ ਉਸਦੀ ਥਾਂ ਸਰਕਾਰ ਕੁਝ ਨਵੇਂ ਪ੍ਰਾਜੈਕਟ ਲਾਉਣਾ ਚਾਹੁੰਦੀ ਹੈ।

 10. Video content

  Video caption: ਪ੍ਰਦਰਸ਼ਨ ਕਰ ਰਹੇ ਆਪ ਵਿਧਾਇਕਾਂ ਨੂੰ ਪੁਲਿਸ ਨੇ ਥਾਣੇ ਡੱਕਿਆ

  ਬਠਿੰਡਾ ਥਰਮਲ ਬਾਰੇ ਮਨਪ੍ਰੀਤ ਬਾਦਲ ਦੇ ਘਰ ਜਾ ਰਹੇ ‘ਆਪ’ ਆਗੂਆਂ ਨੂੰ ਚੰਡੀਗੜ ਪੁਲਸ ਨੇ ਕਈ ਘੰਟੇ ਥਾਣੇ ‘ਚ ਡੱਕਿਆ।