ਸਿੰਗਾਪੁਰ

 1. ਅਰਜਨ ਸਿੰਘ ਭੁੱਲਰ

  ਅਰਜਨ ਭੁੱਲਰ ਨੇ ਕਈ ਸਾਲ ਤੋਂ ਚੈਂਪੀਅਨ ਚੱਲੇ ਆ ਰਹੇ ਬ੍ਰੈਂਡਨ ਵੇਰਾ ਨੂੰ ਹਰਾ ਕੇ (MMA) ਵਰਲਡ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ ਹੈ।

  ਹੋਰ ਪੜ੍ਹੋ
  next
 2. ਹਥਕੜੀਆਂ

  ਆਕਸੀਜਨ ਪਿੱਛੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇਂਦਰ ਨੂੰ ਇੰਝ ਝਾੜਿਆ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 3. ਕੋਰੋਨਾ

  ਮਹਾਂਮਾਰੀ ਦੌਰਾਨ ਸੁਰੱਖਿਅਤ ਰਹੇ ਇੰਨਾਂ ਦੇਸਾਂ ਬਾਰੇ ਜਾਨਣ ਦੇ ਨਾਲ-ਨਾਲ ਇਸ ਪੰਨੇ ’ਚ ਅਸੀਂ ਪੜ੍ਹਾਂਗੇ ਅੱਜ ਦੀਆਂ 5 ਅਹਿਮ ਖਬਰਂ।

  ਹੋਰ ਪੜ੍ਹੋ
  next
 4. ਟੇਸਾ ਵੋਂਗ

  ਬੀਬੀਸੀ ਪੱਤਰਕਾਰ

  ਸਿੰਗਾਪੁਰ, ਕੋਰੋਨਾਵਾਇਰਸ

  ਨਿਊਜ਼ੀਲੈਂਡ ਪਿਛਲੇ ਕਈ ਮਹੀਨਿਆਂ ਤੋਂ ਸਿਖਰਲੇ ਸਥਾਨ 'ਤੇ ਸੀ ਇਹ ਸੂਚੀ ਕਈ ਮਾਪਦੰਡਾਂ ਨੂੰ ਧਿਆਨ 'ਚ ਰੱਖਦਿਆਂ ਤਿਆਰ ਕੀਤੀ ਗਈ ਹੈ

  ਹੋਰ ਪੜ੍ਹੋ
  next
 5. Video content

  Video caption: ਖੁਦਕੁਸ਼ੀ ਦੇ ਰੁਝਾਨ ਨੂੰ ਇੰਝ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਇਹ ਮਾਵਾਂ

  ਨੌਜਵਾਨਾਂ ਵਿੱਚ ਖੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਲਈ ‘ਪਲੀਜ਼ ਸਟੇ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

 6. ਪਾਬਲੋ ਉਚੋਆ

  ਬੀਬੀਸੀ ਵਰਲਡ ਸਰਵਿਸ

  ਯੂਜੀਨ ਚਾਓ

  ਉਹ ਹੁਣ ਤੱਕ ਲਗਭਗ 1,500 ਮਾਈਂਡ ਮੈਪਸ ਵੇਚ ਚੁੱਕੇ ਹਨ ਤੇ ਕਈ ਵਾਰ ਉਨ੍ਹਾਂ ਨੇ ਇੱਕ ਹਫਤੇ ਵਿੱਚ 1000 ਯੂਐਸ ਡਾਲਰ ਵੀ ਕਮਾਏ ਹਨ।

  ਹੋਰ ਪੜ੍ਹੋ
  next
 7. Video content

  Video caption: Coronavirus Round-Up: ’84 ਕਤਲੇਆਮ ਦੇ ਕਿਹੜੇ ਦੋਸ਼ੀ ਦੀ ਕੋਰੋਨਾ ਨਾਲ ਗਈ ਜਾਨ?

  ਪੀਟੀਆਈ ਅਨੁਸਾਰ ਸਾਬਕਾ ਵਿਧਾਇਕ ਮਹਿੰਦਰ ਯਾਦਵ ਮੰਡੋਲੀ ਜੇਲ੍ਹ ਵਿਚ 10 ਸਾਲਾਂ ਦੀ ਸਜ਼ਾ ਭੁਗਤ ਰਹੇ ਸਨ। 26 ਜੂਨ ਨੂੰ ਉਨ੍ਹਾੰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

 8. ਸਿੰਗਾਪੁਰ: ਸਾਈਬਰ ਕ੍ਰਾਈਮ ’ਚ ਵਾਧੇ ਦੀ ਚਿਤਾਵਨੀ

  ਸਿੰਗਾਪੁਰ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਕਰਕੇ ਜ਼ਿਆਦਾਤਰ ਲੋਕ ਘਰੋਂ ਕੰਮ ਕਰ ਰਹੇ ਹਨ ਤਾਂ ਅਜਿਹੇ ਵਿੱਚ ਸਾਈਬਰ ਕ੍ਰਾਈਮ ਵਿੱਚ ਵਾਧਾ ਹੋ ਸਕਦਾ ਹੈ।

  ਏਜੰਸੀ ਦਾ ਕਹਿਣਾ ਹੈ ਕਿ ਸਾਈਬਰ ਕ੍ਰਿਮੀਨਲ ਇਸ ਮੌਕੇ ਦਾ ਲਾਹਾ ਚੁੱਕ ਰਹੇ ਹਨ ਕਿ ਲੋਕ ਕਾਰਪੋਰੇਟ ਸਿਸਟਮ ਦੂਰ ਹੋ ਕੇ ਘਰੇਲੂ ਨੈਟਵਰਕ ’ਤੇ ਕੰਮ ਕਰ ਰਹੇ ਹਨ।

  ਅਮਰੀਕਾ ਤੋਂ ਲੈ ਕੇ ਫਰਾਂਸ ਤੱਕ ਕਈ ਦੇਸ਼ਾਂ ਵਿੱਚ ਹੈਲਥ ਕੇਅਰ ਸਿਸਟਮ ਨੂੰ ਵੀ ਫਰਵਰੀ ਤੋਂ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ।

  ਕੋਰੋਨਾਵਾਇਰਸ
 9. ਦੁਨੀਆਂ ਦੇ ਕਈ ਦੇਸ਼ਾਂ ਨੇ ਜਾਰੀ ਕੀਤੇ ਤਾਜ਼ੇ ਕੋਰੋਨਾ ਅੰਕੜੇ

  • ਐਤਵਾਰ ਨੂੰ ਮਲੇਸ਼ੀਆ ਵਿੱਚ ਕੋਰੋਨਾ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਪਾੜਤ ਲੋਕਾਂ ਦੀ ਕੁੱਲ ਗਿਣਤੀ 8,453 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਐਤਵਾਰ ਨੂੰ ਕੋਰੋਨਾ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮਲੇਸ਼ੀਆ ਵਿੱਚ ਹੁਣ ਤੱਕ ਕੋਰੋਨਾ ਕਾਰਨ 121 ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਫਿਲੀਪੀਨਜ਼ ਵਿਚ ਐਤਵਾਰ ਨੂੰ ਕੋਰੋਨਾ ਦੇ 539 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹੁਣ ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 25,930 ਹੋ ਗਈ ਹੈ। ਐਤਵਾਰ ਨੂੰ ਫਿਲੀਪੀਨਜ਼ ਦੇ ਕੋਰੋਨਾ ਕਰਕੇ 14 ਲੋਕਾਂ ਦੀ ਮੌਤ ਹੋ ਗਈ। ਫਿਲੀਪੀਨਜ਼ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਕੁੱਲ ਗਿਣਤੀ 1,088 ਹੋ ਗਈ ਹੈ।
  • ਇੰਡੋਨੇਸ਼ੀਆ ਵਿਚ ਐਤਵਾਰ ਨੂੰ ਕੋਰੋਨਾ ਦੇ 857 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 43 ਲੋਕਾਂ ਦੀ ਮੌਤ ਹੋ ਗਈ ਹੈ। ਇੰਡੋਨੇਸ਼ੀਆ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 2,134 ਹੋ ਗਈ ਹੈ।
  • ਐਤਵਾਰ ਨੂੰ ਸਿੰਗਾਪੁਰ ਵਿੱਚ ਕੋਰੋਨਾ ਦੇ 407 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ, ਹੁਣ ਤੱਕ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 40,604 ਹੋ ਗਈ ਹੈ ਤੇ 26 ਲੋਕਾਂ ਦੀ ਮੌਤ ਹੋ ਚੁੱਕੀ ਹੈ।
 10. ਕੋਰੋਨਾਵਾਇਰਸ ਦਾ ਇਲਾਜ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ

  ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।

  ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।

  ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।

  ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੀ "ਸਾਇਲੈਂਟ ਸਪਰੈਡਰ" ਮਹਾਂਮਾਰੀ ਨੂੰ ਵਧਾ ਰਹੇ ਹਨ।

  ਸਿੰਗਾਪੁਰ ਵਿੱਚ ਜਦੋਂ ਲੋਕ 19 ਜਨਵਰੀ ਨੂੰ ਇੱਕ ਚਰਚ ਵਿਚ ਇਕੱਠੇ ਹੋਏ ਸਨ ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਸੀ ਹੋਇਆ ਕਿ ਇਸ ਸਮਾਗਮ ਦੇ ਕੋਰੋਨਾਵਾਇਰਸ ਦੇ ਫੈਲਣ ਦੇ ਪ੍ਰਭਾਵ ਆਲਮੀ ਹੋਣਗੇ।

  ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  Coronavirus