ਰੂਸ

 1. ਗੁਈਲਲੇਰਮੋ ਡੀ ਓਲਮੋ

  ਬੀਬੀਸੀ ਨਿਊਜ਼ ਵਰਲਡ

  ਤਾਲਿਬਾਨ

  80 ਦੇ ਦਹਾਕੇ ਵਿੱਚ ਸੋਵੀਅਤ ਸੰਘ ਅਤੇ ਅਮਰੀਕਾ ਵਿਚਕਾਰ ਚੱਲਦੇ 'ਸ਼ੀਤ ਯੁੱਧ' ਨੇ ਅਫ਼ਗਾਨਿਸਤਾਨ ਵਿੱਚ ਇਸਲਾਮੀ ਕੱਟੜਪੰਥੀ ਲੜਾਕਿਆਂ ਨੂੰ ਮਜ਼ਬੂਤੀ ਦਿੱਤੀ।

  ਹੋਰ ਪੜ੍ਹੋ
  next
 2. ਜ਼ੁਬੈਰ ਅਹਿਮਦ

  ਬੀਬੀਸੀ ਪੱਤਰਕਾਰ

  ਅਮਰੀਕਾ

  ਅਮਰੀਕਾ ਦੇ ਬਚਾਅ ਵਿੱਚ, ਕੁਝ ਲੋਕ ਦਲੀਲ ਦਿੰਦੇ ਹਨ ਕਿ ਅਮਰੀਕਾ ਨੇ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਬਹੁਤ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ

  ਹੋਰ ਪੜ੍ਹੋ
  next
 3. ਦਾਊਦ ਆਜ਼ਮੀ

  ਬੀਬੀਸੀ ਵਰਲਡ ਸਰਵਿਸ ਐਂਡ ਰਿਐਲਿਟੀ ਚੈੱਕ

  ਤਾਲਿਬਾਨ

  ਪੜ੍ਹੋ, ਅਫਗਾਨਿਸਤਾਨ ਵਿੱਚ ਕੱਟੜਪੰਥੀ ਸੰਗਠਨ ਜਾਰੀ ਰੱਖਣ ਲਈ ਤਾਲਿਬਾਨ ਨੂੰ ਅਰਬਾਂ ਰੁਪੱਈਆ ਕਿੱਥੋਂ ਮਿਲਦਾ ਹੈ।

  ਹੋਰ ਪੜ੍ਹੋ
  next
 4. ਅਵਨੀ

  ਟੋਕੀਓ ਪੈਰਾਓਲੰਪਿਕ ਵਿੱਚ ਕਿਹੜੇ ਦੇਸ਼ ਨੇ ਕਿੰਨੇ ਤਮਗੇ ਹਾਸਲ ਕੀਤੇ ਹਨ

  ਹੋਰ ਪੜ੍ਹੋ
  next
 5. ਅਫ਼ਗਾਨਿਸਤਾਨ : ਕਾਬੁਲ ਹਵਾਈ ਅੱਡੇ ਉਪਰ ਹਮਲਾ ਅਮਰੀਕਾ ਨਹੀਂ ਬਲਕਿ ਤਾਲਿਬਾਨ ਲਈ ਧੱਕਾ: ਰੂਸ

  ਕਾਬੁਲ ਹਵਾਈ ਅੱਡੇ ਉਪਰ ਹੋਏ ਹਮਲੇ ਤੇ ਟਿੱਪਣੀ ਕਰਦਿਆਂ ਅਫ਼ਗਾਨਿਸਤਾਨ ਵਿੱਚ ਰੂਸ ਦੇ ਰਾਜਦੂਤ ਦਮਿੱਤਰੀ ਜ਼ਿਰਨੋਵ ਨੇ ਆਖਿਆ ਹੈ ਕਿ ਇਹ ਧਮਾਕਾ ਅਮਰੀਕਾ ਦੀ ਬਜਾਏ ਤਾਲਿਬਾਨ ਲਈ ਚੁਣੌਤੀ ਹੈ।

  ਰੂਸੀ ਖ਼ਬਰ ਏਜੰਸੀ ਤਾਸ ਨੂੰ ਦਮਿੱਤਰੀ ਨੇ ਆਖਿਆ," ਇਸ ਲੜਾਈ ਦਾ ਕੋਈ ਨਤੀਜਾ ਨਹੀਂ ਨਿਕਲਣ ਜਾ ਰਿਹਾ।ਜੇਕਰ ਕਾਬੁਲ ਹਵਾਈ ਅੱਡੇ ਉਤੇ ਹਮਲੇ ਦੇ ਪਿੱਛੇ ਦਾਇਸ਼ ਦਾ ਹੱਥ ਸੀ ਤਾਂ ਤਾਲਿਬਾਨ ਦੇ ਲਈ ਇਹ ਚੁਣੌਤੀ ਹੈ।"

  "ਕਾਬੁਲ ਹਵਾਈ ਅੱਡੇ 'ਤੇ ਜੋ ਹੋ ਰਿਹਾ ਹੈ ਉਸ ਲਈ ਪੂਰੀ ਤਰ੍ਹਾਂ ਤਾਲਿਬਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਜੋ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਛਵੀ ਨੂੰ ਵੀ ਹੋਇਆ ਹੈ।ਲੋਕ ਕਹਿਣਗੇ ਕਿ ਤਾਲਿਬਾਨ ਕਾਬੁਲ ਵਿੱਚ ਦਾਖਲ ਹੋਇਆ ਅਤੇ ਇਹ ਸਭ ਹੋ ਗਿਆ।"

  "ਮੈਨੂੰ ਮਿਲੀ ਜਾਣਕਾਰੀ ਮੁਤਾਬਕ ਤਾਲਿਬਾਨ ਨੇ ਇਸਲਾਮਿਕ ਸਟੇਟ ਦੇ ਦੋ ਚਰਮਪੰਥੀਆਂ ਨੂੰ ਫੜਿਆ ਹੈ। ਕਥਿਤ ਰੂਪ ਵਿੱਚ ਉਹ ਮਲੇਸ਼ਿਆਈ ਨਾਗਰਿਕ ਹਨ। ਮੈਂ ਸਮਝਦਾ ਹਾਂ ਕਿ ਉਹ ਆਪਣੀ ਕਾਰਵਾਈ ਤੇਜ਼ ਕਰਨਗੇ ਅਤੇ ਦਾਇਸ਼ ਦੇ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਗੇ।"

  ਅਫ਼ਗਾਨਿਸਤਾਨ : ਕਾਬੁਲ ਹਵਾਈ ਅੱਡੇ ਉਪਰ ਹਮਲਾ ਅਮਰੀਕਾ ਨਹੀਂ ਬਲਕਿ ਤਾਲਿਬਾਨ ਲਈ ਧੱਕਾ: ਰੂਸ
 6. ਸੋਵੀਅਤ ਯੂਨੀਅਨ ਤੋਂ ਲੈ ਕੇ ਤਾਲਿਬਾਨ ਤੱਕ, ਪੰਜਸ਼ੀਰ 'ਤੇ ਕਬਜ਼ਾ ਕਰਨਾ ਇੰਨਾ ਮੁਸ਼ਕਲ ਕਿਉਂ ਹੈ

  ਪੰਜਸ਼ੀਰ, ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਤਕਰੀਬਨ 30 ਮੀਲ (ਲਗਭਗ 48 ਕਿਲੋਮੀਟਰ) ਦੂਰ ਤੰਗ ਦਾਖਲੇ ਵਾਲੀ ਘਾਟੀ ਹੈ ਜਿੱਥੇ ਹਜ਼ਾਰਾਂ ਤਾਲਿਬਾਨ ਵਿਰੋਧੀ ਲੜਾਕਿਆਂ ਦੇ ਇਕੱਠੇ ਹੋਣ ਦੀ ਖ਼ਬਰ ਹੈ ਜੋ ਕਿ ਤਾਲਿਬਾਨ ਨਾਲ ਲੜਨ ਲਈ ਤਿਆਰੀ ਕਰ ਰਹੇ ਹਨ।

  ਇਸ ਸਮੇਂ ਜਦੋਂ ਦੇਸ਼ ਦੇ ਹਾਲਾਤ ਅਸ਼ਾਂਤ ਹਨ, ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਅਫ਼ਗਾਨਿਸਤਾਨ ਦੇ ਇਤਿਹਾਸ ਵਿੱਚ ਪੰਜਸ਼ੀਰ ਘਾਟੀ ਇੱਕ ਨਾਟਕੀ ਅਤੇ ਪ੍ਰਭਾਵਸ਼ਾਲੀ ਫਲੈਸ਼ ਪੁਆਇੰਟ ਵਜੋਂ ਉੱਭਰੀ ਹੈ।

  1980 ਦੇ ਦਹਾਕੇ ਵਿੱਚ ਸੋਵੀਅਤ ਫ਼ੌਜ ਅਤੇ 90 ਦੇ ਦਹਾਕੇ ਵਿੱਚ ਤਾਲਿਬਾਨ ਦੇ ਵਿਰੁੱਧ ਇਹ ਘਾਟੀ ਵਿਰੋਧੀਆਂ ਦਾ ਗੜ੍ਹ ਰਹੀ ਹੈ।

  ਉੱਥੇ ਮੌਜੂਦ ਨੈਸ਼ਨਲ ਰੇਜ਼ਿਸਟੈਂਸ ਫਰੰਟ ਆਫ ਅਫ਼ਗਾਨਿਸਤਾਨ (ਐਨਆਰਐਫ਼) ਨੇ ਇੱਕ ਵਾਰ ਫ਼ਿਰ ਦੁਨੀਆ ਨੂੰ ਇਸ ਘਾਟੀ ਦੀ ਸ਼ਕਤੀ ਯਾਦ ਕਰਵਾ ਦਿੱਤੀ ਹੈ।

  ਅਫ਼ਗਾਨਿਸਤਾਨ ਦਾ ਪੰਜਸ਼ੀਰ ਸੂਬਾ ਤਾਲਿਬਾਨ ਵਿਰੋਧੀ ਤਾਕਤਾਂ ਦਾ ਆਖ਼ਿਰੀ ਗੜ੍ਹ ਹੈ। ਜੁਝਾਰੂ ਲੜਾਕਿਆਂ ਦੀ ਇਹ ਧਰਤੀ ਤਾਲਿਬਾਨ ਨਾਲ ਕਿਵੇਂ ਲੜੇਗੀ? ਪੂਰੀ ਕ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

  ਸੋਵੀਅਤ ਯੂਨੀਅਨ ਤੋਂ ਲੈ ਕੇ ਤਾਲਿਬਾਨ ਤੱਕ, ਪੰਜਸ਼ੀਰ 'ਤੇ ਕਬਜ਼ਾ ਕਰਨਾ ਇੰਨਾ ਮੁਸ਼ਕਲ ਕਿਉਂ ਹੈ

  ਪੰਜਸ਼ੀਰ, ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਦਾ ਪੰਜਸ਼ੀਰ ਸੂਬਾ ਤਾਲਿਬਾਨ ਵਿਰੋਧੀ ਤਾਕਤਾਂ ਦਾ ਆਖ਼ਿਰੀ ਗੜ੍ਹ ਹੈ। ਜੁਝਾਰੂ ਲੜਾਕਿਆਂ ਦੀ ਇਹ ਧਰਤੀ ਤਾਲਿਬਾਨ ਨਾਲ ਕਿਵੇਂ ਲੜੇਗੀ?

  ਹੋਰ ਪੜ੍ਹੋ
  next
 7. ਪਾਲ ਕੇਰਲੀ ਅਤੇ ਲਯੂਸਿਯਾ ਬਲਾਸਕੋ

  ਬੀਬੀਸੀ ਨਿਊਜ਼

  ਪੰਜਸ਼ੀਰ, ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਦਾ ਪੰਜਸ਼ੀਰ ਸੂਬਾ ਤਾਲਿਬਾਨ ਵਿਰੋਧੀ ਤਾਕਤਾਂ ਦਾ ਆਖ਼ਿਰੀ ਗੜ੍ਹ ਹੈ। ਜੁਝਾਰੂ ਲੜਾਕਿਆਂ ਦੀ ਇਹ ਧਰਤੀ ਤਾਲਿਬਾਨ ਨਾਲ ਕਿਵੇਂ ਲੜੇਗੀ?

  ਹੋਰ ਪੜ੍ਹੋ
  next
 8. ਰੂਸੀ ਮੀਡੀਆ ਕਾਬੁਲ ਹਮਲੇ ਨੂੰ ਕਿਵੇਂ ਦੇਖ ਰਿਹਾ ਹੈ?

  ਰੂਸ ਦੇ ਅਖ਼ਬਾਰ ਅਤੇ ਖ਼ਬਰ ਵੈਬਸਾਈਟਾਂ ਅਫ਼ਗਾਨਿਸਤਾਨ ਵਿਚਲੀ ਅਫ਼ਰਾ-ਤਫ਼ਰੀ ਲਈ ਅਮਰੀਕਾ ਦੇ ਉੱਥੋਂ ਨਿਕਲ ਜਾਣ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

  ਬੀਬੀਸੀ ਦੇ ਮਾਸਕੋ ਤੋਂ ਪੱਤਰਕਾਰ ਸਟੀਵ ਰੋਜ਼ਨਬਰਗ ਨੇ ਕੁਝ ਰੂਸ ਦੇ ਮੀਡੀਆ ਵਿੱਚ ਪ੍ਰਕਾਸ਼ਿਤ ਕੁਝ ਖ਼ਬਰਾਂ ਦੀ ਸਾਰ ਪੇਸ਼ ਕੀਤਾ।

  View more on twitter
 9. ਤਾਲਿਬਾਨ , ਅਮਰੀਕੀ ਫੌਜ

  ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਕਈ ਵੱਡੇ ਬਿਆਨ ਸਾਹਮਣੇ ਆਏ ਹਨ, ਆਓ ਦੇਖਦੇ ਹਾਂ ਕਿੰਨੇ ਕੀ ਕਿਹਾ

  ਹੋਰ ਪੜ੍ਹੋ
  next
 10. ਪੁਤਿਨ ਨੇ ਅਫ਼ਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਨੂੰ ਲੈ ਕੇ ਕੀਤਾ ਹੁਸ਼ਿਆਰ

  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਇਸਲਾਮੀ ਅੱਤਵਾਦੀਆਂ ਨੂੰ ਦੂਰ ਰੱਖਿਆ ਜਾਵੇ।

  ਰੂਸੀ ਰਾਸ਼ਟਰਪਤੀ ਨੇ ਸੋਮਵਾਰ ਨੂੰ ਮੱਧ ਏਸ਼ੀਆਈ ਦੇਸ਼ਾਂ ਦੇ ਸੈਨਿਕ ਸੰਗਠਨ ਸੀਐੱਸਟੀਓ ਦੇ ਇੱਕ ਸਿਖ਼ਰ ਸੰਮੇਲਨ ਵਿੱਚ ਇਹ ਗੱਲ ਆਖੀ।

  ਇਹ ਐਮਰਜੈਂਸੀ ਬੈਠਕ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਚਰਚਾ ਲਈ ਸੱਦੀ ਗਈ ਸੀ, ਜਿਸ ਵਿੱਚ ਰੂਸ ਦੇ ਨੇਤਾਵਾਂ ਤੋਂ ਇਲਾਵਾ ਤਜਾਕਿਸਤਾਨ, ਆਰਮੀਨੀਆ, ਬੇਲਾਰੂਸ, ਕਜ਼ਕਿਸਤਾਨ ਅਤੇ ਕਿਰਗਿਸਤਾਨ ਦੇ ਨੇਤਾਵਾਂ ਨੇ ਹਿੱਸਾ ਲਿਆ।

  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ

  ਰੂਸੀ ਸਮਾਚਾਰ ਏਜੰਸੀ ਇਤਰਤਾਰ ਮੁਤਾਬਕ ਰੂਸ ਸਰਕਾਰ ਦੇ ਬੁਲਾਰੇ ਨੇ ਦਮਿਤਰੀ ਪੋਸਕੋਵ ਨੇ ਕਿਹਾ, “ਦੇਸ਼ਾਂ ਨੇ ਮੰਨਿਆ ਕਿ ਇਹ ਜ਼ਰੂਰੀ ਹੈ ਕਿ ਕੱਟੜਪੰਥੀ ਇਸਲਾਮੀ ਤੱਤਾਂ ਨੂੰ ਆਪਣੇ ਇਲਾਕੇ ਵਿੱਚ ਘੁਸਪੈਠ ਕਰਨ ਤੋਂ ਦੂਰ ਰੱਖਿਆ ਜਾਵੇ ਅਤੇ ਸਾਡੇ ਨਾਗਰਿਕਾਂ ਦੀਆਂ ਕੱਟੜਪੰਥੀਆਂ ਦੇ ਸਮੂਹ ਵਿੱਚ ਨਿਯੁਕਤੀ ਨੂੰ ਰੋਕਿਆ ਜਾਵੇ, ਜਿਸ ਲਈ ਸੋਸ਼ਲ ਨੈੱਟਵਰਕ ਅਤੇ ਇੰਟਰਨੈੱਟ ਦਾ ਵੀ ਸਹਾਰਾ ਲਿਆ ਜਾਂਦਾ ਹੋਵੇ।”

  ਬੁਲਾਰੇ ਨੇ ਕਿਹਾ, “ਰੂਸੀ ਰਾਸ਼ਟਰਪਤੀ ਨੇ ਖ਼ਾਸ ਤੌਰ ’ਤੇ ਇਸਲਾਮਿਕ ਸਟੇਟ ਨੂੰ ਲੈ ਕੇ ਚਿੰਤਾ ਜਤਾਈ ਜੋ ਅਫ਼ਗਾਨਿਸਤਾਨ ਵਿੱਚ ਮਜ਼ਬੂਤੀ ਨਾਲ ਬਣਿਆ ਰਿਹਾ ਹੈ। ਇਹ ਖ਼ਤਰਨਾਕ ਹਾਲਾਤ ਹਨ ਜਿਸ ਸੀਐੱਸਟੀਓ ਦੇ ਇਲਾਕੇ ਨੂੰ ਖ਼ਤਰਾ ਹੈ।”