ਬੀਬੀਸੀ ਭਾਰਤੀ ਸਪੋਰਟਸ ਵੂਮੈਨ ਆਫ਼ ਦਿ ਈਅਰ

 1. Video content

  Video caption: ਤੀਰਅੰਦਾਜ਼ ਦੀਪਿਕਾ ਕੁਮਾਰੀ ਦੀ ਔਕੜਾਂ ਦੇ ਬਾਵਜੂਦ ਗੋਲਡ ਮੈਡਲ ਜਿੱਤਣ ਦਾ ਸਫ਼ਰ

  ਰਾਂਚੀ ਦੀ ਰਹਿਣ ਵਾਲੀ ਦੀਪਿਕਾ ਕੁਮਾਰੀ ਤੀਰਅੰਦਾਜ਼ ਅਕੈਡਮੀ ਵਿੱਚ ਸਕਾਲਰਸ਼ਿਪ ’ਤੇ ਗਈ

 2. ਸੰਸਦ ਮੈਂਬਰ ਤਨਮਨ ਢੇਸੀ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਕਿ ਕਿਸਾਨ ਅੰਦੋਲਨ ਬਾਰੇ ਯੂਕੇ ਦੀ ਸੰਸਦ ਵਿੱਚ ਹੋਈ ਮੋਦੀ ਦੀ ਤਿੱਖੀ ਆਲੋਚਨਾ ਦੇ ਹੋਰ ਖ਼ਬਰਾਂ

  ਹੋਰ ਪੜ੍ਹੋ
  next
 3. ਕੋਨੇਰੂ ਹੰਪੀ

  ਬੀਬੀਸੀ ਦੇ ਡਾਇਰੈਕਟਰ ਜਨਰਲ, ਟਿਮ ਡੇਵੀ ਨੇ ਵਰਚੁਅਲ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਕੀਤੀ ਅਤੇ ਜੇਤੂ ਦਾ ਐਲਾਨ ਕੀਤਾ

  ਹੋਰ ਪੜ੍ਹੋ
  next
 4. Video content

 5. ਸਪੋਰਟਸਵੁਮਨ

  ਤੁਸੀਂ ਇਸ ਈਵੈਂਟ ਨੂੰ ਬੀਬੀਸੀ ਦੀਆਂ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਵੈੱਬਸਾਈਟਾਂ ਦੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਵੇਖ ਸਕਦੇ ਹੋ, ਜਿਨ੍ਹਾਂ ਵਿੱਚ ਬੀਬੀਸੀ ਹਿੰਦੀ, ਤਮਿਲ, ਤੇਲਗੂ, ਮਰਾਠੀ, ਗੁਜਰਾਤੀ ਅਤੇ ਪੰਜਾਬੀ ਸ਼ਾਮਲ ਹਨ।

  ਹੋਰ ਪੜ੍ਹੋ
  next
 6. Video content

  Video caption: ਕੀ ਰਵਾਇਤੀ ਲੋਕਪ੍ਰਿਅਤਾ ਵੀ ਕਬੱਡੀ ਵੱਲ ਔਰਤਾਂ ਦੇ ਰੁਝਾਨ ਦਾ ਇੱਕ ਕਾਰਨ ਹੈ?

  ਏਸ਼ੀਅਨ ਗੇਮਜ਼ ’ਚ ਔਰਤਾਂ ਦੀ ਕਬੱਡੀ ਸ਼ਾਮਿਲ ਹੋਣ ’ਚ 20 ਸਾਲ ਲੰਘ ਗਏ, ਹੁਣਕਬੱਡੀ ਲਈ ਕੁੜੀਆਂ ’ਚ ਕਾਫ਼ੀ ਬਦਲਾਅ ਆਇਆ ਹੈ ਤੇ ਹੁਣ ਇਹ ਖੇਡ ‘ਦੇਸੀ’ ਨਹੀਂ ਰਹਿ ਗਈ

 7. ਖਿਡਾਰਨਾਂ

  ਬੀਬੀਸੀ ਦਾ ਅਧਿਐਨ ਦੱਸਦਾ ਹੈ ਕਿ ਨਾ ਸਿਰਫ਼ ਖੇਡਾਂ ਲਈ ਖਿਡਾਰਨਾਂ ਨੂੰ ਮੀਡੀਆ 'ਚ ਘੱਟ ਮਿਲਦੀ ਹੈ ਸਗੋਂ ਉਨ੍ਹਾਂ ਲਈ ਵਿਸ਼ੇਸ਼ਣ ਵੀ ਵਰਤੇ ਜਾਂਦੇ ਹਨ

  ਹੋਰ ਪੜ੍ਹੋ
  next
 8. Video content

  Video caption: ਪਾਰੁਲ ਪਰਮਾਰ: ‘ਪੈਰਾ-ਐਥਲੀਟ ਨੂੰ ਮਦਦ ਨਹੀਂ ਕਰ ਸਕਦੇ ਤਾਂ ਹੌਸਲਾ ਨਾ ਤੋੜੋ’

  3 ਸਾਲ ਦੀ ਉਮਰ ’ਚ ਪੋਲੀਓ ਗ੍ਰਸਤ ਹੋਣ ਵਾਲੇ ਪਾਰੁਲ ਸਾਹਮਣੇ ਮੁਸ਼ਕਿਲਾਂ ਕਾਫ਼ੀ ਸਨ, ਪਰ ਖੇਡਾਂ ਲਈ ਜਜ਼ਬਾ ਅਜਿਹਾ ਕਿ 30 ਤੋਂ ਵੱਧ ਮੈਡਲ ਅੱਜ ਉਨ੍ਹਾਂ ਦੇ ਨਾਮ ਹਨ

 9. Video content

  Video caption: ਸਵਪਨਾ ਬਰਮਨ: ਨਾਮ ਵਾਂਗ ਹੀ ਸੁਪਨੇ ਪੂਰੇ ਕਰਨ ਦੀ ਹਾਮੀਂ ਭਰਦੀ ਐਥਲੀਟ

  ਸਵਪਨਾ ਬਰਮਨ ਇੱਕ ਰਿਕਸ਼ਾ ਚਾਲਕ ਪਿਤਾ ਤੇ ਚਾਹ ਦੇ ਬਾਗ ਵਿੱਚ ਕੰਮ ਕਰਨ ਵਾਲੀ ਮਾਂ ਦੀ ਧੀ ਹਨ। ਜਦੋਂ ਸਵਪਨਾ ਨੇ ਪਹਿਲੀ ਵਾਰ ਖੇਡ ਦੇ ਮੈਦਾਨ ’ਚ ਕਦਮ ਰੱਖੇ ਤਾਂ ਉਨ੍ਹਾਂ ਦੀ ਪਹਿਲ ਮੈਡਲ ਦੀ ਥਾਂ ਨੌਕਰੀ ਸੀ।

 10. Video content

  Video caption: ਪ੍ਰਿਅੰਕਾ ਦੀਵਾਨ: ‘ਉਹ ਵੀ ਨੌਰਮਲ ਹਨ ਤੇ ਅਸੀਂ ਵੀ, ਦੁਨੀਆਂ ਪਤਾ ਨਹੀਂ ਕਿਉਂ ਫ਼ਰਕ ਕਰਦੀ ਹੈ’

  ਪ੍ਰਿਅੰਕਾ ਦੀਵਾਨ ਇੱਕ ਸਪੈਸ਼ਲੀ ਏਬਲਡ ਐਥਲੀਟ ਹਨ ਪਰ ਇਹ ਉਨ੍ਹਾਂ ਦੀ ਪਛਾਣ ਨਹੀਂ ਹੈ। ਪਿਤਾ ਨੇ ਮਾਂ ਦਾ ਸਾਥ ਛੱਡਿਆ ਤੇ ਫ਼ਿਰ ਮਾਂ ਨੇ ਪ੍ਰਿਅੰਕਾ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਲੈ ਲਿਆ