ਡੌਨਲਡ ਟਰੰਪ

 1. 31 ਅਗਸਤ ਅਮਰੀਕਾ ਲਈ ਇੰਨੀ ਅਹਿਮ ਕਿਉਂ?

  ਅਫ਼ਗਾਨਿਸਤਾਨ

  ਅਫ਼ਗਾਨਿਸਤਾਨ ਵਿੱਚੋਂ ਅਮਰੀਕੀਆਂ ਨੂੰ ਕੱਢੇ ਜਾਣ ਲਈ 31 ਅਗਸਤ ਦੀ ਸਮਾਂ ਸੀਮਾ ਦਾ ਜ਼ਿਕਰ ਵਾਰ-ਵਾਰ ਸੁਣਨ ਨੂੰ ਮਿਲ ਰਿਹਾ ਹੈ।

  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜਿੰਨੀ ਜਲਦੀ ਇਹ ਕੰਮ ਮੁਕਾ ਲਿਆ ਜਾਵੇ ਉਨਾਂ ਬਿਹਤਰ ਹੈ।

  ਦੂਜੇ ਪਾਸੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਹ ਸਮਾਂ ਸੀਮਾ ਵਧਾਈ ਨਹੀਂ ਜਾਣੀ ਚਾਹੀਦੀ।

  ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 31 ਅਗਸਤ ਇੰਨੀ ਅਹਿਮ ਕਿਉਂ ਹੈ

  ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਲਿਬਾਨ ਨਾਲ਼ ਸਮਝੌਤਾ ਕੀਤਾ ਸੀ ਕਿ ਅਫ਼ਗਾਨਿਸਤਾਨ ਵਿੱਚ ਸਾਰੀ ਅਮਰੀਕੀ ਫ਼ੌਜ ਇਸ ਸਾਲ ਪਹਿਲੀ ਮਈ ਤੱਕ ਕੱਢ ਲਈ ਜਾਵੇਗੀ।

  ਬਾਇਡਨ ਨੇ ਸਥਿਤੀ ਦੀ ਨਜ਼ਰਾਸੀ ਕਰਵਾਈ ਅਫ਼ਗਾਨਿਸਤਾਨ ਵਿੱਚ ਬਾਕੀ ਬਚੇ 2500 ਅਮਰੀਕੀ ਫ਼ੌਜੀਆਂ, ਕਾਮਿਆਂ ਅਤੇ ਹੋਰ ਹਜ਼ਾਰਾਂ ਨਾਟੋ ਫ਼ੌਜਾਂ ਨੂੰ ਕੱਢਣ ਲਈ ਕਿੰਨਾ ਸਮਾਂ ਲੱਗੇਗਾ।

  ਆਲੋਚਕਾ ਦੀ ਰਾਇ ਸੀ ਕਿ ਜੇ ਸਤੰਬਰ ਤੱਕ ਇਹ ਸਮਾਂ-ਸੀਮਾ ਵਧਾਈ ਜਾਂਦੀ ਹੈ ਤਾਂ ਇਹ 09/11 ਦੀ ਬਰਸੀ ਦੇ ਨੇੜੇ ਆ ਜਾਵੇਗੀ ਅਤੇ ਠੀਕ ਨਹੀਂ ਲੱਗੇਗੀ, ਕਿਉਂਕਿ ਉਸੇ ਦਾ ਬਦਲਾ ਲੈਣ ਅਤੇ ਮੁੱਖ ਸਾਜਿਸ਼ਕਾਰ ਉਸਾਮਾ ਬਿਨ ਲਾਦੇਨ ਨੂੰ ਮਾਰਨ ਲਈ ਫ਼ੌਜ ਅਫ਼ਗਾਨਿਸਤਾਨ ਭੇਜੀ ਗਈ ਸੀ।

  ਫਿਰ ਜੁਲਾਈ ਵਿੱਚ ਬਾਇਡਨ ਨੇ 31 ਅਗਸਤ ਦੀ ਡੈਡਲਾਈਨ ਨਿਰਧਾਰਿਤ ਕੀਤੀ।

  ਇਸਦੇ ਪਿੱਛੇ ਇੱਕ ਸਮੱਸਿਆ ਅਤੇ ਕਾਰਨ ਇਹ ਸੀ ਕੀ ਉਥੋਂ ਨਿਕਲਣ ਤੋਂ ਪਹਿਲਾਂ ਅਮਰੀਕਾ ਅਫ਼ਗਾਨ ਸਰਕਾਰ ਨੂੰ ਤਾਲਿਬਾਨ ਖ਼ਿਲਾਫ਼ ਲੜਾਈ ਵਿੱਚ ਪੈਰਾਂ ਸਿਰ ਹੋਣ ਲਈ ਕੁਝ ਹੋਰ ਸਮਾਂ ਦੇਣਾ ਚਾਹੁੰਦਾ ਸੀ। ਇਸ ਵਿੱਚ ਅਮਰੀਰੀ ਫ਼ੌਜ ਦੇ ਅਧਿਕਾਰ ਹੇਠਲੇ ਇਲਾਕਿਆਂ ਨੂੰ ਅਫ਼ਗਾਨ ਫ਼ੌਜ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਵੀ ਸ਼ਾਮਲ ਸੀ।

  ਫਿਰ ਹੌਲ਼ੀ-ਹੌਲ਼ੀ ਅਮਰੀਕੀ ਅਤੇ ਨਾਟੋ ਫ਼ੌਜਾਂ ਦੇਸ਼ ਵਿੱਚੋਂ ਨਿਕਲਣ ਲੱਗੀਆਂ

  ਪਰ ਆਖ਼ਰ ਨੂੰ ਅਫ਼ਗਾਨਿਸਤਾਨ ਦੀ ਤਿੰਨ ਲੱਖ ਦੀ ਸੰਗਠਿਤ ਫ਼ੌਜ ਤਾਲਿਬਾਨ ਨੂੰ ਰੋਕਣ ਵਿੱਚ ਅਸਮਰੱਥ ਰਹੀ ਅਤੇ ਤਾਲਿਬਾਨ ਨੇ ਬੜੀ ਤੇਜ਼ੀ ਨਾਲ ਦੇਸ਼ ਦੀ ਰਾਜਧਾਨੀ ਕਾਬੁਲ ਉੱਪਰ ਆਪਣਾ ਅਧਿਕਾਰ ਕਰ ਲਿਆ।

 2. ਅਫ਼ਗਾਨਿਸਤਾਨ ’ਚ ਵੜਨਾ ਸਭ ਤੋਂ ਬੁਰਾ ਫ਼ੈਸਲਾ- ਟਰੰਪ

  ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਫੌਕਸ ਨਿਊਜ਼ ਦੇ ਸੀਨ ਹੈਨਿਟੀ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਵਿੱਚ ਅਫ਼ਗਾਨਿਸਤਾਨ ਵਿੱਚ ਵੜਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਬੁਰਾ ਫ਼ੈਸਲਾ ਦੱਸਿਆ ਹੈ।

  ‘ਅਸੀਂ ਪੱਛਮੀ ਏਸ਼ੀਆ (ਮਿਡਲ ਈਸਟ) ਨੂੰ ਤਬਾਹ ਕਰ ਦਿੱਤਾ ਹੈ... ਸਾਨੂੰ ਇਸ ਦੀ ਬੇਹਿਸਾਬ ਕੀਮਤ ਚੁਕਾਉਣੀ ਪਈ, ਲੱਖਾਂ ਜਾਨਾਂ ਚਲੀਆਂ ਗਈਆਂ ਪਰ ਇਹ ਪਹਿਲਾਂ ਵਰਗਾ ਹੀ ਹੈ...ਇਹ ਉਸ ਤੋਂ ਵੀ ਬੁਰਾ ਹੈ ਕਿਉਂਕਿ ਤੁਹਾਨੂੰ ਮੁੜ ਉਸਾਰਨਾ ਪਵੇਗਾ...ਇਸ ਦੇ ਪਰਖੱਚੇ ਉੱਡਾਏ ਗਏ।‘

  ‘ਉੱਥੇ ਫ਼ਸਣਾ ਦਲਦਲ ਵਿੱਚ ਫ਼ਸਣ ਵਾਂਗ ਸੀ।’

  View more on twitter
 3. ਰਵੀ ਸ਼ੰਕਰ

  ਇਸ ਮਸਲੇ ਉੱਪਰ ਸਿਆਸੀ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਸੀ ਅਤੇ ਭਾਜਪਾ ਮੁੰਬਈ ਦੇ ਬੁਲਾਰੇ ਨੇ ਇਸ ਨੂੰ ਭਾਰਤ ਦੇ ਸੰਵਿਧਾਨ ਉੱਪਰ ਇੱਕ ਹਮਲਾ ਦੱਸਿਆ।

  ਹੋਰ ਪੜ੍ਹੋ
  next
 4. ਵੂਹਾਨ

  ਖਦਸ਼ਾ ਹੈ ਕਿ ਕੋਰੋਨਾ ਵਾਇਰਸ ਸ਼ਾਇਦ ਚੀਨ ਦੇ ਕੇਂਦਰੀ ਸ਼ਹਿਰ ਵੁਹਾਨ ਦੀ ਇਕ ਲੈਬ ਤੋਂ ਅਚਾਨਕ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਪੈਦਾ ਹੋਇਆ ਸੀ।

  ਹੋਰ ਪੜ੍ਹੋ
  next
 5. ਐਂਟੀਬਾਡੀ ਕਾਕਟੇਲ

  ਦਾਅਵਾ ਹੈ ਕਿ ਪਿਛਲੇ ਸਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਦਵਾਈ ਕੋਵਿਡ-19 ਬੀਮਾਰੀ ਦੇ ਇਲਾਜ ਦੌਰਾਨ ਦਿੱਤੀ ਗਈ ਸੀ।

  ਹੋਰ ਪੜ੍ਹੋ
  next
 6. ਕੋਰੋਨਾਵਾਇਰਸ

  ਕੋਰੋਨਾਵਾਇਰਸ ਦੇ ਸਰੋਤ ਦੀ ਜਾਂਚ ਕਰਨ ਵਿਸ਼ਵ ਸਿਹਤ ਸੰਗਠਨ ਦੀ ਟੀਮ ਜਨਵਰੀ ਵਿੱਚ ਵੂਹਾਨ ਪਹੁੰਚੀ ਸੀ

  ਹੋਰ ਪੜ੍ਹੋ
  next
 7. ਸਪਤਰਿਸ਼ੀ ਦੱਤਾ

  ਬੀਬੀਸੀ ਮੌਨਿਟਰਿੰਗ

  ਬਾਇਡਨ ਤੇ ਮੋਦੀ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ਧਾਰਮਿਕ ਅਜ਼ਾਦੀ ਅਤੇ ਪ੍ਰਗਟਾਵੇ ਦੀ ਅਜ਼ਾਦੀ ਦੇ ਮਾਮਲੇ ਉੱਪਰ ਅਮਰੀਕਾ ਦਾ ਰੁਖ਼ ਵੱਖਰਾ ਹੋ ਸਕਦਾ ਹੈ

  ਹੋਰ ਪੜ੍ਹੋ
  next
 8. disha ravi

  ਪੰਜਾਬ ਵਿੱਚ ਬੀਤੇ ਦਿਨੀਂ ਸਥਾਨਕ ਚੋਣਾਂ ਦੌਰਾਨ ਕਈ ਥਾਂ ਹੋਈਆਂ ਝੜਪਾਂ ਸਮੇਤ ਬੀਬੀਸੀ ਦੀ ਪੰਜਾਬੀ ਦੀ ਸਾਈਟ ਤੋਂ ਪੰਜ ਅਹਿਮ ਖ਼ਬਰਾਂ ਪੜ੍ਹੋ।

  ਹੋਰ ਪੜ੍ਹੋ
  next
 9. ਡੋਨਲਡ ਟਰੰਪ

  ਸੀਨੇਟ ਨੇ ਸ਼ਨੀਵਾਰ ਨੂੰ ਪੰਜਵੇਂ ਦਿਨ ਇਸ ਮਾਮਲੇ ਦੀ ਸੁਣਵਾਈ ਕਰਨ ਮਗਰੋਂ ਵੋਟਿੰਗ ਨਾਲ ਇਹ ਫ਼ੈਸਲਾ ਕੀਤਾ।

  ਹੋਰ ਪੜ੍ਹੋ
  next
 10. ਪੌਲ ਐਡਮਸ

  ਬੀਬੀਸੀ ਪੱਤਰਕਾਰ

  ਡੌਨਲਡ ਟਰੰਪ

  ਡੌਨਲਡ ਟਰੰਪ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਰਕਾਰ ਦੇ ਖ਼ਿਲਾਫ਼ ਹਿੰਸਾ ਭੜਕਾਈ ਹੈ।

  ਹੋਰ ਪੜ੍ਹੋ
  next