ਰੁਜ਼ਗਾਰ

 1. Video content

  Video caption: ਕੋਰੋਨਾ ਲੌਕਡਾਊਨ: ਪਰਵਾਸੀ ਮਜ਼ਦੂਰਾਂ ਨੂੰ ਫਿਰ ਪਿਆ ਉਜਾੜੇ ਦਾ ਡਰ

  ਕੋਰੋਨਾਵਾਇਰਸ ਦੇ ਮਾਮਲੇ ਵਧਣ ਨਾਲ ਪਰਵਾਸੀ ਮਜ਼ਦੂਰਾਂ ਦੀ ਜਾਨ ਇੱਕ ਵਾਰ ਫਿਰ ਮੁੱਠੀ ਵਿੱਚ ਆ ਗਈ ਹੈ

 2. Video content

  Video caption: ਹਰਿਆਣਾ ਦੀ ਇਸ ਬੀਬੀ ਨੂੰ ਕਿਉਂ ਹੁੰਦੀਆਂ ਸਲਾਮਾਂ

  ਰੋਹਤਕ ਦੇ ਮੁਕੇਸ਼ ਦੇਵੀ ਪਿਛਲੇ 14 ਸਾਲ ਤੋਂ ਟਾਇਰਾਂ ਦੇ ਪੰਚਰ ਲਾਉਣ ਦਾ ਕੰਮ ਕਰ ਰਹੇ ਹਨ।

 3. ਪ੍ਰਭਾਕਰ ਮਣੀ ਤਿਵਾ

  ਕੋਲਕਾਤਾ ਤੋਂ ਬੀਬੀਸੀ ਲਈ

  ਮਮਤਾ ਤੇ ਮੋਦੀ

  ਪਹਿਲੇ ਗੇੜ ਦੇ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਮਮਤਾ ਬੈਨਰਜੀ ਨੇ 'ਖੇਲਾ ਹੋਬੇ' ਭਾਵ 'ਖੇਡ ਹੋਵੇ' ਦਾ ਨਾਅਰਾ ਦਿੱਤਾ ਸੀ।

  ਹੋਰ ਪੜ੍ਹੋ
  next
 4. ਯੁੱਧਵੀਰ ਸਿੰਘ

  ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਹੋ ਗਏ ਹਨ। ਇਸ ਲਈ ਅੱਜ ਦੇ ਦਿਨ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

  ਹੋਰ ਪੜ੍ਹੋ
  next
 5. ਰਾਖਵਾਂਕਰਨ

  ਕੋਰਟ ਨੇ ਕਿਹਾ ਕਿ ਇੱਕ ਦਿਨ ਹਰ ਕਿਸਮ ਦਾ ਰਾਖਵਾਂਕਰਨ ਖ਼ਤਮ ਹੋ ਸਕਦਾ ਹੈ ਤੇ ਸ਼ਾਇਦ ਸਿਰਫ਼ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ ਹੀ ਰਹਿ ਜਾਵੇਗਾ, ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਕੋਰੋਨਾਵਾਇਰਸ

  ਭਾਰਤੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ ਦੇ ਕੁੱਲ 18 ਸੂਬਿਆਂ ਵਿੱਚ ਕੋਰੋਨਾਵਾਇਰਸ ਦਾ ਨਵਾਂ ਡਬਲ ਮਿਊਟੈਂਟ ਵੇਰੀਐਂਟ ਮਿਲਿਆ ਹੈ।

  ਹੋਰ ਪੜ੍ਹੋ
  next
 7. Video content

  Video caption: ਲੌਕਡਾਊਨ ਦੀ ਪੀੜ ਹਾਸੇ ਪਿੱਛੇ ਲੁਕਾਉਣ ਵਾਲਾ ਬੰਦਾ

  ਲੌਕਡਾਊਨ ਦੇ ਦਰਦ ਨੂੰ ਇਸ ਸ਼ਖ਼ਸ ਨੇ ਹਾਸੇ ਮਗਰ ਲੁਕੋ ਲਿਆ

 8. Video content

  Video caption: ਕਿਵੇਂ ਆਨਲਾਈਨ ਖਾਣਾ ਖਾਉਣਾ ਇਨ੍ਹਾਂ ਔਰਤਾਂ ਦੀ ਰੋਜ਼ੀ-ਰੋਟੀ ਦਾ ਜ਼ਰਿਆ ਬਣ ਰਿਹਾ ਹੈ

  ਕਈਆਂ ਨੇ ਅਜਿਹੀਆਂ ਵਿਡੀਓਜ਼ ਦੇਖਣ ਦੇ ਦਰਸ਼ਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ 'ਤੇ ਪ੍ਰਭਾਵ ਬਾਰੇ ਸਵਾਲ ਖੜੇ ਕੀਤੇ ਹਨ।

 9. Video content

  Video caption: ਲੱਦਾਖ਼ ਦੇ ਇਸ ਪਿੰਡ ਦੇ ਚਰਵਾਹੇ ਕਿਉਂ ਆਪਣਾ ਕਿੱਤਾ ਛੱਡਦੇ ਜਾ ਰਹੇ ਹਨ

  ਪਹਿਲੇ ਹਰ ਪਰਿਵਾਰ ਵਿੱਚ ਇੱਕ ਚਰਵਾਹਾ ਹੁੰਦਾ ਸੀ ਪਰ ਹੁਣ ਗਯਾ ਪਿੰਡ ਵਿੱਚ ਸਿਰਫ਼ 14 ਚਰਵਾਹੇ ਹਨ

 10. Video content

  Video caption: ਪਖਾਨੇ ਸਾਫ਼ ਕਰਨ ਤੋਂ 5 ਤਾਰਾ ਹੋਟਲ ਦੀ ਮਾਲਕ ਬਣਨ ਵਾਲੀ ਔਰਤ

  ਕਦੇ ਉਹ ਅਮਰੀਕਾ ਵਿੱਚ ਇੱਕ ਵਿਦਿਆਰਥੀ ਬਣ ਕੇ ਆਏ ਸਨ ਅਤੇ ਪੜ੍ਹਾਈ ਦਾ ਖ਼ਰਚਾ ਕੱਢਣ ਲਈ ਉਨ੍ਹਾਂ ਨੇ ਹੋਟਲ ਵਿੱਚ ਪਖਾਨੇ ਸਾਫ਼ ਕਰਨ ਦੀ ਨੌਕਰੀ ਕੀਤੀ ਵੀ ਕੀਤੀ।