ਬੈਂਕਿੰਗ

 1. ਐਨਆਈਏ

  ਐੱਨਆਈਏ ਦੇ ਅਫ਼ਸਰਾਂ ਦਾ ਕੈਨੇਡਾ ਦੌਰਾ ਅਤੇ ਕ੍ਰਿਪਟੋਕਰੰਸੀ ਉੱਤੇ ਆਰਬੀਆਈ ਦੇ ਗਵਰਨਰ ਨੇ ਕੀ ਦਿੱਤੀ ਸਲਾਹ, ਜਾਣੋ ਪ੍ਰੈਸ ਰਿਵਿਊ ਵਿਚ

  ਹੋਰ ਪੜ੍ਹੋ
  next
 2. ਬਾਲਾ ਸਤੀਸ਼

  ਬੀਬੀਸੀ ਪੱਤਰਕਾਰ

  ਭਾਰਤੀ ਕੁੜੀ ਮੋਬਾਇਲ ਦੇ ਨਾਲ

  RBI ਦੀਆਂ ਨਵੀਆਂ ਹਦਾਇਤਾਂ ਮੁਤਾਬਕ ਹਰੇਕ ਆਨ-ਲਾਈਨ ਟਰਾਂਜ਼ੈਕਸ਼ਨ ਲਈ ਹੁਣ ਓਟੀਪੀ ਰਾਹੀਂ ਟੂ-ਫੈਕਟਰ ਔਥੈਂਟੀਕੇਸ਼ਨ ਜ਼ਰੂਰੀ ਹੈ।

  ਹੋਰ ਪੜ੍ਹੋ
  next
 3. Video content

  Video caption: ਅਫ਼ਗਾਨਿਸਤਾਨ ਦੇ ਦਰਪੇਸ਼ ਹੁਣ ਖਾਣੇ ਦੀ ਕਮੀ ਦਾ ਸੰਕਟ

  ਹੋਰ ਦਿੱਕਤਾਂ ਦੇ ਨਾਲ ਹੁਣ ਅਫ਼ਗਾਨਿਸਤਾਨ ਵਿੱਚ ਖਾਣੇ ਦੀ ਕਮੀ ਖੜ੍ਹੀ ਹੁੰਦੀ ਦਿਖਾਈ ਦੇ ਰਹੀ ਹੈ

 4. ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਦੀ ਵਿੱਤੀ ਮਦਦ ਰੋਕੀ

  ਅਫ਼ਗਾਨਿਸਤਾਨ

  ਵਰਲਡ ਬੈਂਕ ਨੇ ਤਾਲਿਬਾਨ ਦੇ ਅਧਿਕਾਰ ਹੇਠ ਆਉਣ ਤੋਂ ਬਾਅਦ ਆਪਣੇ ਇੱਕ ਤਾਜ਼ਾ ਫ਼ੈਸਲੇ ਵਿੱਚ ਦੇਸ਼ ਨੂੰ ਦਿੱਤੀ ਜਾਣ ਵਾਲ਼ੀ ਵਿੱਤੀ ਮਦਦ ਉੱਪਰ ਰੋਕ ਲਗਾ ਦਿੱਤੀ ਹੈ।

  ਬੈਂਕ ਨੇ ਕਿਹਾ ਹੈ ਕਿ ਤਾਲਿਬਾਨ ਦੇ ਸੱਤਾ ਵਿੱਚ ਆਉਣ ਨਾਲ ਦੇਸ਼ ਦੀ ਖ਼ਾਸਕਰ ਔਰਤਾਂ ਦੀ ਤਰੱਕੀਆਂ ਦੀਆਂ ਸੰਭਾਵਨਾਵਾਂ ਉੱਪਰ ਅਸਰ ਪਵੇਗਾ।

  ਇਸ ਤੋਂ ਇੱਕ ਦਿਨ ਪਹਿਲਾਂ ਹੀ ਕੌਮਾਂਤਰੀ ਮੁਦਰਾ ਕੋਸ਼ ਨੇ ਅਫ਼ਗਾਨਿਸਤਾਨ ਨੂੰ ਮਿਲਣ ਵਾਲੀ ਮਦਦ ਰੋਕ ਦਿੱਤੀ ਸੀ।

  ਬਾਇਡਨ ਪ੍ਰਸ਼ਾਸਨ ਨੇ ਵੀ ਅਮਰੀਕਾ ਕੋਲ ਪਏ ਅਫ਼ਗਾਨ ਰਿਜ਼ਰਵ ਬੈਂਕ ਦੀ ਸੰਪਤੀ ਨੂੰ ਫ਼ਰੀਜ਼ ਕਰ ਦਿੱਤਾ ਹੋਇਆ ਹੈ।

  ਸਾਲ 2002 ਤੋਂ ਲੈਕੇ ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਦੇ ਪੁਨਰ ਨਿਰਮਾਣ ਲਈ 5.3 ਬਿਲੀਅਨ ਡਾਲਰ ਦੀ ਰਾਸ਼ੀ ਜਾਰੀ ਕੀਤੀ ਹੈ।

  ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਸਟਾਫ਼ ਨੇ ਦੱਸਿਆ ਕਿ ਅਫ਼ਗਾਨਿਸਤਾਨ ਤੋਂ ਬੈਂਕ ਦੀ ਸਾਰੀ ਟੀਮ ਸੁਰੱਖਿਅਤ ਕੱਢ ਕੇ ਪਾਕਿਸਤਾਨ ਪਹੁੰਚਾ ਦਿੱਤੀ ਗਈ ਹੈ।

  ਵਿਸ਼ਵ ਬੈਂਕ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਨੇੜਿਉਂ ਨਿਗ੍ਹਾ ਰੱਖ ਰਿਹਾ ਹੈ।

 5. ਮਾਸਟਰਕਾਰਡ

  ਮਾਸਟਰਕਾਰਡ ਉੱਪਰ ਭਾਰਤ ਵਿੱਚ ਡੈਬਿਟ, ਕ੍ਰੈਡਿਟ ਜਾਂ ਪ੍ਰੀਪੇਡ ਕਾਰਡ ਜਾਰੀ ਕਰਨ ਦੀ ਇਹ ਪਾਬੰਦੀ 22 ਜੁਲਾਈ ਤੋਂ ਲਾਗੂ ਹੋਵੇਗੀ।

  ਹੋਰ ਪੜ੍ਹੋ
  next
 6. ਸਟੇਟ ਬੈਂਕ ਆਫ ਇੰਡੀਆ

  ਐੱਸਬੀਆਈ ਅਤੇ ਐਕਸਿਸ ਸਮੇਤ ਪੰਜ ਵੱਡੇ ਬੈਂਕਾਂ ਨੇ ਕੁਝ ਅਹਿਮ ਬਦਲਾਅ ਕੀਤੇ ਹਨ ਜੋ ਅੱਜ ਤੋਂ ਹੀ ਲਾਗੂ ਹੋਣਗੇ ਸਮੇਤ ਪੜ੍ਹੋ ਅਖ਼ਬਾਰਾਂ ਦੀਆਂ ਸੁਰਖ਼ੀਆਂ।

  ਹੋਰ ਪੜ੍ਹੋ
  next
 7. ਜਸਪਾਲ ਸਿੰਘ

  ਬੀਬੀਸੀ ਪੱਤਰਕਾਰ

  ਬਚਤ ਸਕੀਮਾਂ

  ਨੈਸ਼ਨਲ ਸੇਵਿੰਗ ਇੰਸਟੀਚਿਊਟ ਦੀ 2017-18 ਦੀ ਰਿਪੋਰਟ ਮੁਤਾਬਕ 2017-18 ਵਿੱਚ ਛੋਟੀਆਂ ਬਚਤ ਸਕੀਮਾਂ ਨਾਲ ਕਰੀਬ 5 ਲੱਖ 96 ਹਜ਼ਾਰ ਕਰੋੜ ਤੋਂ ਵੱਧ ਦੀ ਗ੍ਰੋਸ ਕਲੈਕਸ਼ਨ ਹੋਈ ਸੀ।

  ਹੋਰ ਪੜ੍ਹੋ
  next
 8. Video content

  Video caption: PPF ਵਰਗੀਆਂ ਬਚਤ ਸਕੀਮਾਂ ’ਤੇ ਜੇ ਸਰਕਾਰ ਵਿਆਜ ਘਟਾਏ ਤਾਂ ਕੀ ਹੋ ਸਕਦਾ ਹੈ

  ਵੀਰਵਾਰ ਸਵੇਰੇ ਭਾਰਤ ਸਰਕਾਰ ਨੇ ਪੀਪੀਐੱਫ, ਵਰਗੀਆਂ ਬਚਤ ਸਕੀਮਾਂ ’ਤੇ ਵਿਆਜ ਨੂੰ ਘਟਾ ਦਿੱਤਾ ਹੈ।

 9. ਨਿਰਮਲਾ ਸੀਤਾਰਮਨ

  ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ ਸਮੇਤ ਅਖ਼ਬਾਰਾਂ ਦੀਆਂ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 10. ਰਜੁਤਾ ਲੁਕਤੁਕੇ

  ਬੀਬੀਸੀ ਮਰਾਠੀ

  2000 ਰੁਪਏ ਦਾ ਨੋਟ

  8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ, ਉਸ ਤੋਂ ਬਾਅਦ 2000 ਦਾ ਨੋਟ ਕਰੰਸੀ ਵਿਚ ਸ਼ਾਮਲ ਕੀਤਾ ਗਿਆ ਸੀ।

  ਹੋਰ ਪੜ੍ਹੋ
  next