ਸਾਊਦੀ ਅਰਬ

 1. ਜਮਾਲ ਖ਼ਾਸ਼ੋਜੀ ਅਤੇ ਕ੍ਰਾਊਨ ਪ੍ਰਿੰਸ ਸਲਮਾਨ

  ਪੱਤਰਕਾਰ ਜਮਾਲ ਖ਼ਾਸ਼ੋਜੀ ਦੇ ਕਤਲ ਦੇ ਮਾਮਲੇ ਵਿੱਚ ਨਵਾਂ ਮੋੜ ਆਉਣ ਨਾਲ ਅਮਰੀਕਾ ਤੇ ਸਾਊਦੀ ਦੇ ਰਿਸ਼ਤਿਆਂ ਵਿੱਚ ਕੀ ਬਦਲਾਅ ਆ ਸਕਦਾ ਹੈ

  ਹੋਰ ਪੜ੍ਹੋ
  next
 2. Video content

  Video caption: ਸਾਊਦੀ ਅਰਬ: ਕੌਣ ਹੈ ਇਹ ਕੁੜੀ ਤੇ ਕਿਹੜੀ ਗੱਲੋਂ ਹੋਈ ਪੰਜ ਸਾਲ ਦੀ ਜੇਲ੍ਹ

  ਸਾਊਦੀ ਅਰਬ ਦੀ ਜਾਣੀ ਪਛਾਣੀ ਸਮਾਜਿਕ ਕਾਰਕੁਨ ਲੁਜੈਨ ਅਲ ਹਥਲੌਲ ਨੂੰ ਪੰਜ ਸਾਲ ਅੱਠ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ

 3. ਸਾਊਦੀ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਸਾਊਦੀ ਨੇ ਹਟਾਈਆਂ ਵਿਦੇਸ਼ੀਆਂ ਕਾਮਿਆਂ ਲਈ ਇਹ ਪਾਬੰਦੀਆਂ ਤੇ ਹੋਰ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 4. ਸਾਊਦੀ ਅਰਬ

  'ਕਫ਼ਾਲਾ' ਸਿਸਟਮ ਵਿੱਚ ਬਦਲਾਅ ਦਾ ਅਸਰ ਤਕਰੀਬਨ ਇੱਕ ਕਰੋੜ ਪਰਵਾਸੀ ਮਜ਼ਦੂਰਾਂ ਦੀ ਜ਼ਿੰਦਗੀ 'ਤੇ ਪੈ ਸਕਦਾ ਹੈ

  ਹੋਰ ਪੜ੍ਹੋ
  next
 5. ਸ਼ੁਭਮਨ ਗਿੱਲ

  ਸ਼ੁਭਮਨ ਗਿੱਲ ਨੇ ਬੱਲਾ ਚੁੱਕਿਆ ਅਤੇ KKR ਦੇ ਅਧਿਕਾਰਿਤ ਟਵਿੱਟਰ ਹੈਂਡਲ ਉੱਪਰ 'ਦਿਲ...' ਦੀ ਥਾਂ 'ਗਿਲ...' ਆ ਗਿਆ।

  ਹੋਰ ਪੜ੍ਹੋ
  next
 6. Video content

  Video caption: ਕੋਰੋਨਾਵਾਇਰਸ: ਹਾਜੀਆਂ ਦੀ ਗਿਣਤੀ ਘਟਣ ਕਰ ਕੇ ਇਨ੍ਹਾਂ ਨੂੰ ਰੋਣਾ ਕਿਉਂ ਆਉਂਦਾ ਹੈ?

  ਸਾਊਦੀ ਅਰਬ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਠੱਲ੍ਹ ਪਾਉਣ ਲਈ ਹਾਜੀਆਂ ਦੀ ਸੰਖਿਆ ਵਿੱਚ ਕਮੀ ਕੀਤੀ ਹੈ। ਇਸ ਫੈਲਲੇ ਤੋਂ ਕੁਝ ਲੋਕ ਡਾਢੇ ਦੁਖੀ ਹਨ।

 7. getty images

  ਇਹ ਦੋਨੋਂ ਤਿਉਹਾਰ ਇਸਲਾਮ ਨਾਲ ਸਬੰਧਤ ਦੋ ਵੱਖਰੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ।

  ਹੋਰ ਪੜ੍ਹੋ
  next
 8. Video content

  Video caption: ਆਪਣੇ ਹੱਕ ਦੀ ਆਵਾਜ਼ ਚੁੱਕਣ ਵਾਲੀਆਂ ਇਨ੍ਹਾਂ ਔਰਤਾਂ ਨੂੰ ਕੀ ਸਹਿਣਾ ਪਿਆ?

  ਸਾਊਦੀ ਅਰਬ ਦੀਆਂ ਔਰਤਾਂ ਨੂੰ ਡਰਾਈਵਿੰਗ ਦੀ ਇਜਾਜ਼ਤ ਮਿਲਿਆਂ ਦੋ ਸਾਲ ਹੋ ਗਏ ਹਨ। ਪਰ ਇਸ ਹੱਕ ਲਈ ਲੜਨ ਵਾਲੀਆਂ ਇਹ ਔਰਤਾਂ ਅਜੇ ਤੱਕ ਜੇਲ੍ਹ ਵਿੱਚ ਹਨ।

 9. ਸਾਊਦੀ ਅਰਬ ਦੇ ਕਿੰਗ ਸਲਮਾਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ

  ਸਾਊਦੀ ਅਰਬ ਦੇ 84 ਸਾਲਾ ਦੇ ਸ਼ਾਸਕ ਕਿੰਗ ਸਲਮਾਨ ਬਿਨ ਅਬਦੁਲਾਜ਼ੀਜ਼ ਨੂੰ ਰਾਜਧਾਨੀ ਰਿਆਦ ਦੇ ਕਿੰਗ ਫ਼ੈਸਲ ਸਪੈਸ਼ਲਿਸਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

  ਸਾਊਦੀ ਦੀ ਸਰਕਾਰੀ ਸਮਾਚਾਰ ਏਜੰਸੀ ਐਸਪੀਏ ਦੇ ਅਨੁਸਾਰ ਉਨ੍ਹਾਂ ਨੂੰ ਮੈਡੀਕਲ ਚੈਕਅਪ ਲਈ ਦਾਖ਼ਲ ਕਰਵਾਇਆ ਗਿਆ ਹੈ।

  ਕਿੰਗ ਸਲਮਾਨ ਦੁਨੀਆ ਦੇ ਸਭ ਤੋਂ ਵੱਡੇ ਤੇਲ ਦਰਾਮਦ ਕਰਨ ਵਾਲੇ ਦੇਸ਼ ਦਾ ਸ਼ਾਸਕ ਹੈ ਅਤੇ ਸਾਲ 2015 ਤੋਂ ਅਮਰੀਕਾ ਦਾ ਕਰੀਬੀ ਸਹਿਯੋਗੀ ਹੈ।

  ਸਲਮਾਨ ਕਿੰਗ ਬਣਨ ਤੋਂ ਪਹਿਲਾਂ ਢਾਈ ਸਾਲ ਕ੍ਰਾਊਨ ਪ੍ਰਿੰਸ ਰਹੇ ਸਨ ਅਤੇ ਜੂਨ 2012 ਵਿਚ ਡਿਪਟੀ ਪ੍ਰੀਮੀਅਰ ਬਣੇ ਸਨ।

  ਉਹ 50 ਸਾਲਾ ਤੱਕ ਰਿਆਦ ਦੇ ਰਾਜਪਾਲ ਵੀ ਰਹੇ। 34 ਸਾਲਾ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਅਸਲ ਸ਼ਾਸਕ ਮੰਨਿਆ ਜਾਂਦਾ ਹੈ।

  corona
 10. ਕੋਰੋਨਾ ਨਾਲ ਵਿਕਾਸਸ਼ੀਲ ਦੇਸ਼ਾਂ ਵਿੱਚ ਕਰਜ਼ ਦੀ ਸਮੱਸਿਆ ਵਧੀ: ਵਿਸ਼ਵ ਬੈਂਕ ਮੁਖੀ

  ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਕਾਰਨ ਵਿਕਾਸਸ਼ੀਲ ਦੇਸ਼ਾਂ ਦੇ ਕਰਜ਼ ਦੀ ਸਮੱਸਿਆ ਵਧਦੀ ਜਾ ਰਹੀ ਹੈ। ਮਾਲਪਾਸ ਨੇ ਜੀ 20 ਦੇਸ਼ਾਂ ਦੇ ਮੰਤਰੀਆਂ ਨਾਲ ਇੱਕ ਵਰਚੂਅਲ ਮੀਟਿੰਗ ਦੌਰਾਨ ਇਹ ਗੱਲ ਕਹੀ।

  ਉਨ੍ਹਾਂ ਨੇ ਕਿਹਾ ਹੈ ਕਿ ਸਭ ਤੋਂ ਗਰੀਬ ਦੇਸ਼ਾਂ ਦਾ ਕਰਜ਼ ਸੰਕਟ ਦੇ ਪੱਧਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਸਮੂਹ ਦੇ ਦੇਸ਼ਾਂ ਨੂੰ ਕਰਜ਼ ਵਾਪਸ ਕਰਨ ਲਈ ਪਹਿਲਾਂ ਤੋਂ ਤੈਅ ਸਮੇਂ ਸੀਮਾ ਨੂੰ ਇੱਕ ਸਾਲ ਹੋਰ ਵਧਾਉਣ ਲਈ ਅਪੀਲ ਕੀਤੀ ਹੈ।

  ਇਸ ਬੈਠਕ ਦੀ ਮੇਜ਼ਬਾਨੀ ਸਾਊਦੀ ਅਰਬ ਕਰ ਰਿਹਾ ਸੀ। ਸਾਊਦੀ ਅਰਬ ਦੇ ਵਿੱਚ ਮੰਤਰੀ ਮੁਹੰਮਦ ਅਲ ਜ਼ਦਾਨ ਕੇ ਨੇ ਕਿਹਾ ਹੈ ਕਿ ਮਹਾਂਮਾਰੀ ਨੇ ਦੁਨੀਆਂ ਭਰ ਲਈ ਨਵੀਂ ਚੁਣੌਤੀ ਪੈਦਾ ਕੀਤੀ ਹੈ ਅਤੇ ਜੀ-20 ਦੇ ਦੇਸ਼ ਇਸ ਤੋਂ ਪੈਦਾ ਹੋਣ ਵਾਲੇ ਆਰਥਿਕ ਸੰਕਟ ਨਾਲ ਛੇਤੀ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਾਂ।

  ਉਨ੍ਹਾਂ ਨੇ ਕਿਹਾ, “1930 ਦੇ ਦਹਾਕੇ ਦੇ ਗਰੇਟ ਡਿਪ੍ਰੈਸ਼ਨ ਤੋੰ ਬਾਅਦ ਕੋਵਿਡ-19 ਦੁਨੀਆਂ ਦੀ ਅਰਥਚਾਰੇ ਲਈ ਸਭ ਤੋਂ ਵੱਡੀ ਚੁਣੌਤੀ ਵਾਂਗ ਸਾਹਮਣੇ ਆਇਆ ਹੈ। ਜੀ20 ਦੇ ਦੇਸ਼ ਕਈ ਤਤਕਾਲ ਅਤੇ ਅਸਾਧਾਰਨ ਕਦਮ ਚੁੱਕੇ ਹਨ।”

  ਡੇਵਿਡ ਮਾਲਪਾਸ