ਦੱਖਣੀ ਏਸ਼ੀਆ

 1. ਬਲਜਿੰਦਰ ਸਿੰਘ, ਅਖੈਰਉਦੀਨ ਮਸਜਿਦ

  ਸਿੱਖ ਕੌਮ ਬਾਰੇ ਕਿਤਾਬ ਲਿਖੀ ਗਈ ਹੈ ਜੋ ਇਸ ਦੇ ਮੂਲ ਸਿਧਾਂਤਾਂ ਅਤੇ ਹਰ ਮੁਸੀਬਤ ਵਿੱਚ ਮਦਦ ਕਰਨ ਦੀ ਭਾਵਨਾ ਬਾਰੇ ਚਾਨਣਾ ਪਾਉਂਦੀ ਹੈ।

  ਹੋਰ ਪੜ੍ਹੋ
  next
 2. ਸੌਤਿਕ ਬਿਸਵਾਸ

  ਬੀਬੀਸੀ ਪੱਤਰਕਾਰ

  ਕੌਸ਼ਿਕ ਬਾਸੂ

  ਉੱਘੇ ਅਰਥ ਸ਼ਾਸਤਰੀ ਕੌਸ਼ਿਕ ਬਾਸੂ ਨੇ ਵਿੱਤ ਮੰਤਰਾਲੇ ਨੇ ਨੌਕਰਸ਼ਾਹੀ ਸਬੰਧੀ ਕੁਝ ਦਿਲਚਸਪ ਕਿੱਸੇ ਅਤੇ ਤਜਰਬੇ ਇੱਕ ਲੇਖ ਰਾਹੀਂ ਸਾਂਝੇ ਕੀਤੇ ਹਨ।

  ਹੋਰ ਪੜ੍ਹੋ
  next
 3. ਬੀਬੀਸੀ ਮੋਨੀਟਰਿੰਗ

  ਖ਼ਬਰਾਂ ਦੀ ਰਿਪੋਰਟਿੰਗ ਅਤੇ ਵਿਸ਼ਲੇਸ਼ਣ

  ਤਾਲਿਬਾਨ ਲੜਾਕੇ

  ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਵੱਲੋਂ ਆਪਣੀਆਂ ਫ਼ੌਜਾਂ ਅਫ਼ਗ਼ਾਨਿਸਤਾਨ ਤੋਂ ਵਾਪਸ ਬੁਲਾਉਣ ਦੇ ਫੈਸਲੇ ਤੋਂ ਬਾਅਦ ਤਾਲਿਬਾਨ ਮੁੜ ਸਰਗਰਮ ਹੋ ਚੁੱਕਿਆ ਹੈ।

  ਹੋਰ ਪੜ੍ਹੋ
  next
 4. Video content

  Video caption: ਲਾਹੌਰ ਡਾਇਰੀ: ਕੌਣ ਹਨ ਇਹ ਲਾਹੌਰ ਦੀਆਂ ’ਹਰ ਸਖੀਆਂ’

  ਲਾਹੌਰ ਡਾਇਰੀ ਦੇ ਇਸ ਅੰਕ ਵਿੱਚ ਜਾਣੋ ਲਾਹੌਰ ਸ਼ਹਿਰ ਦੀਆਂ ਕੱਥਕ ਨੂੰ ਪਿਆਰ ਕਰਨ ਵਾਲੀਆਂ ਹਰ ਸਖੀਆਂ ਬਾਰੇ

 5. ਕਮਲਾ ਹੈਰਿਸ ਨੇ ਜਿੱਤ ਤੋਂ ਬਾਅਦ ਆਪਣੀ ਮਾਂ ਨੂੰ ਇੰਝ ਯਾਦ ਕੀਤਾ

  Video content

  Video caption: ਕਮਲਾ ਹੈਰਿਸ ਨੇ ਜਿੱਤ ਤੋਂ ਬਾਅਦ ਆਪਣੀ ਮਾਂ ਨੂੰ ਇੰਝ ਯਾਦ ਕੀਤਾ

  ਅਰਕੀਕਾ ਦੀ ਉਪ-ਰਾਸ਼ਟਰਪਤੀ ਅਹੁਦੇ ਦੀ ਜੇਤੂ ਉਮੀਦਵਾਰ ਕਮਲਾ ਹੈਰਿਸ ਨੇ ਜਿੱਤ ਤੋਂ ਬਾਅਦ ਇੱਕ ਜਲਸੇ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਪਣੀ ਮਾਂ ਸਮੇਤ ਉਨ੍ਹਾਂ ਸਾਰੀਆਂ ਔਰਤਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਔਰਤਾਂ ਅਤੇ ਸਾਰੇ ਸਮਾਜ ਦੇ ਹੱਕਾਂ ਲਈ ਸੰਘਰਸ਼ ਕੀਤੇ।

 6. Video content

  Video caption: ਬੁਲੇਟ ਮੋਟਰਸਾਈਕਲਾਂ ਦੀ ਵੱਧ ਰਹੀ ਵਿਕਰੀ: ਕੀ ਹੈ ਇਸਦਾ ਇਤਿਹਾਸ ਤੇ ਖਾਸੀਅਤ

  ਦੁਨੀਆਂ ਦੇ ਸਭ ਤੋਂ ਵੱਡੇ ਮੋਟਰਸਾਈਕਲ ਬਾਜ਼ਾਰ ਏਸ਼ੀਆਂ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਮਕਸਦ ਨਾਲ ਰਾਇਲ ਐਨਫ਼ੀਲਡ ਕੰਪਨੀ ਬਹੁਤ ਤੇਜ਼ੀ ਨਾਲ ਆਪਣਾ ਵਿਸਥਾਰ ਕਰ ਰਹੀ ਹੈ।

 7. ਜਸਟਿਸ ਹਾਰਪਰ

  ਬੀਬੀਸੀ ਬਿਜ਼ਨਸ ਪੱਤਰਕਾਰ

  ਰਾਇਲ ਐਨਫੀਲਡ

  ਪਹਿਲੀ ਵਿਸ਼ਵ ਜੰਗ ਦੌਰਾਨ ਕੰਪਨੀ ਨੇ ਬਰਤਾਨਵੀ ਸੈਨਾ ਦੇ ਨਾਲ ਨਾਲ ਬੈਲਜ਼ੀਅਮ, ਫ਼ਰਾਂਸ, ਅਮਰੀਕਾ ਅਤੇ ਰੂਸ ਦੀਆਂ ਸੈਨਾਵਾਂ ਨੂੰ ਵੀ ਮੋਟਰ ਸਾਈਕਲ ਸਪਲਾਈ ਕੀਤੇ।

  ਹੋਰ ਪੜ੍ਹੋ
  next
 8. ਮਨੀਸ਼ ਪਾਂਡੇ

  ਬੀਬੀਸੀ ਨਿਊਜ਼ਬੀਟ ਪੱਤਰਕਾਰ

  'ਮੈਂ ਰੰਗ ਗੋਰੀ ਕਰਨ ਵਾਲੀ ਕਰੀਮ ਕਿਉਂ ਵਰਤੀ'

  ਅਮਰੀਕੀ ਸਿਆਹਫ਼ਾਮ ਨਾਗਰਿਕ ਜੌਰਜ ਫਲੌਇਡ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਵਿਸ਼ਵੀ ਚਰਚਾ ਤੋਂ ਬਾਅਦ ਚਮੜੀ ਦੇ ਰੰਗ ਅਤੇ ਵਿਤਕਰਿਆਂ ਬਾਰੇ ਚਰਚਾ ਨੇ ਜ਼ੋਰ ਫੜ੍ਹਿਆ ਹੈ

  ਹੋਰ ਪੜ੍ਹੋ
  next
 9. ਬ੍ਰਿਟੇਨ ’ਚ ਦੱਖਣ-ਏਸ਼ੀਆਈ ਲੋਕਾਂ ਦੇ ਮਰਨ ਦਾ ਵਧੇਰੇ ਖਦਸ਼ਾ

  ਇੱਕ ਅਧਿਐਨ ਮੁਤਾਬਕ ਬ੍ਰਿਟੇਨ ਦੇ ਹਸਪਤਾਲਾਂ ਵਿਚ ਦਾਖਲ ਹੋਣ ਤੋਂ ਬਾਅਦ ਦੱਖਣ-ਏਸ਼ੀਆਈ ਮੂਲ ਦੇ ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਣ ਦਾ ਸੰਭਾਵਨਾ ਸਭ ਤੋਂ ਵੱਧ ਹੈ।

  ਇਸ ਦਾ ਇੱਕ ਕਾਰਨ ਡਾਇਬਟੀਜ਼ ਵੀ ਹੈ।

  ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ’ਚ ਅਧਿਐਨ ਬਹੁਤ ਅਹਿਮ ਹੈ ਕਿਉਂਕਿ ਇਸ ਵਿਚ ਕੋਵਿਡ-9 ਦੇ ਸਾਰੇ 10 ਹਸਪਤਾਲਾਂ ਵਿਚੋਂ ਚਾਰ ਦੇ ਅੰਕੜਿਆਂ ਦਾ ਮੂਲਾਂਕਣ ਕੀਤਾ ਗਿਆ ਹੈ।

  ਖੋਜਕਰਤਾਵਾਂ ਨੇ ਕਿਹਾ ਕਿ ਕੰਮ ’ਤੇ ਲੋਕਾਂ ਦੀ ਰੱਖਿਆ ਕਰਨਾ ਅਤੇ ਕਿਸ ਨੂੰ ਟੀਕਾ ਲਗਾਇਆ ਜਾਵੇਗਾ ਵਰਗੀਆਂ ਨੀਤੀਆਂ ਨੂੰ ਬਦਲਣ ਦੀ ਲੋੜ ਹੋ ਸਕਦੀ ਹੈ।

  Coronavirus
  Image caption: ਇੱਕ ਅਧਿਆਨ ਮੁਤਾਬਕ ਗ੍ਰੇਟ ਬ੍ਰਿਟੇਨ ਦੇ ਹਸਪਤਾਲਾਂ ਵਿਚ ਦਾਖਲ਼ ਹੋਣ ਤੋਂ ਬਾਅਦ ਦੱਖਣੀ ਏਸ਼ੀਆਈ ਲੋਕਾਂ ਦੀ ਮੌਤ ਸਭ ਤੋਂ ਵੱਧ ਹੋਣ ਦਾ ਸੰਭਾਵਨਾ ਹੈ
 10. ਵਿਸ਼ਵ ਸਿਹਤ ਸੰਗਠਨ: ਕੋਰੋਨਾ ਮਹਾਂਮਾਰੀ ਵਿਗੜਦੀ ਜਾ ਰਹੀ ਹੈ

  ਹੁਣ ਤੱਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 70 ਲੱਖ ਤੋਂ ਵੱਧ ਮਾਮਲੇ ਹੋ ਚੁੱਕੇ ਹਨ ਅਤੇ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਮਹਾਂਮਾਰੀ 'ਬਦਤਰ' ਹੁੰਦੀ ਜਾ ਰਹੀ ਹੈ।

  ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ ਨੇ ਕਿਹਾ, "ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਮਹਾਂਮਾਰੀ ਚੱਲਣ ਦੇ ਬਾਵਜੂਦ, ਅਜੇ ਤੱਕ ਕੋਈ ਵੀ ਦੇਸ਼ ਰਾਹਤ ਦਾ ਸਾਹ ਨਹੀਂ ਲੈ ਸਕਿਆ ਹੈ।"

  "ਕੱਲ੍ਹ ਸਾਹਮਣੇ ਆਏ ਸਾਰੇ ਮਾਮਲਿਆਂ ਵਿੱਚੋਂ 75% ਕੇਸ ਸਿਰਫ਼ 10 ਦੇਸ਼ਾਂ ਵਿੱਚੋਂ ਹਨ। ਉਨ੍ਹਾਂ ਵਿੱਚੋਂ ਬਹੁਤੇ ਮਾਮਲੇ ਅਮਰੀਕਾ ਅਤੇ ਦੱਖਣੀ ਏਸ਼ੀਆ ਤੋਂ ਹਨ।"

  ਹਾਲਾਂਕਿ, ਟੇਡਰੋਸ ਨੇ ਇਹ ਵੀ ਸੰਕੇਤ ਦਿੱਤਾ ਕਿ ਕੁਝ ਦੇਸ਼ਾਂ ਦੀ ਸਥਿਤੀ ਵਿੱਚ ਸਕਾਰਾਤਮਕ ਤਬਦੀਲੀ ਆਈ ਹੈ।

  ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਡਾਨੋਮ