ਹਵਾ ਪ੍ਰਦੂਸ਼ਣ

 1. ਹਵਾ ਪ੍ਰਦੂਸ਼ਣ

  ਪਰਾਲੀ ਸਾੜ ਨਾਲ ਦਿੱਲੀ ਐੱਨਸੀਆਰ 'ਚ ਸਿਰਫ਼ 10 % ਪ੍ਰਦੂਸ਼ਣ, ਜਦਕਿ 75 % ਪ੍ਰਦੂਸ਼ਣ ਸਨਅਤ,ਧੂੜ ਅਤੇ ਸ਼ਹਿਰ ਦੇ ਵਾਹਨਾਂ ਜਾਂ ਟਰਾਂਸਪੋਰਟ ਤੋਂ ਹੁੰਦਾ ਹੈ

  ਹੋਰ ਪੜ੍ਹੋ
  next
 2. ਲਾਹੌਰ

  ਦਿੱਲੀ ਸਮੇਤ ਉੱਤਰ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰਦੂਸ਼ਣ ਦੇ ਤਾਜ਼ਾ ਹਾਲਾਤ ਬਾਰੇ ਰਿਪੋਰਟ ਪੜ੍ਹੋ।

  ਹੋਰ ਪੜ੍ਹੋ
  next
 3. ਗੀਤਾ ਪਾਂਡੇ

  ਬੀਬੀਸੀ ਨਿਊਜ਼ ਦਿੱਲੀ

  ਪ੍ਰਦੂਸ਼ਣ

  ਪ੍ਰਦੂਸ਼ਣ ਖਿਲਾਫ ਲੜਾਈ ਵਿੱਚ ਸਭ ਤੋਂ ਜ਼ਰੂਰੀ ਇਹ ਹੈ ਕਿ ਪ੍ਰਦੂਸ਼ਣ ਦੇ ਸਰੋਤ ਨੂੰ ਕਾਬੂ ਕੀਤਾ ਜਾਵੇ।

  ਹੋਰ ਪੜ੍ਹੋ
  next
 4. ਆਰਿਅਨ ਖ਼ਾਨ

  ਦਿੱਲੀ ਦੇ ਇੱਕ ਇਲਾਕੇ ਵਿੱਟ ਇੱਕ ਬਰਿਆਨੀ ਦੀ ਦੁਕਾਨ ਬੰਦ ਕਰਵਉਣ 'ਤੇ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ- ਸਮੇਤ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 5. ਰਿਐਲਿਟੀ ਚੈੱਕ ਟੀਮ

  ਬੀਬੀਸੀ

  ਦੀਵਾਲੀ

  ਦੀਵਾਲੀ ਦੇ ਦਿਨਾਂ ਵਿੱਚ ਖ਼ਤਰਨਾਕ ਪ੍ਰਦੂਸ਼ਕਾਂ ਦੀ ਮਿਕਦਾਰ ਬਹੁਤ ਵਧ ਜਾਂਦੀ ਹੈ ਪਰ ਇਸ ਪਿੱਛੇ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹਨ

  ਹੋਰ ਪੜ੍ਹੋ
  next
 6. crackers, pollution, diwali

  ਕੀ ਤੁਸੀਂ ਜਾਣਦੇ ਹੋ ਕਿ ਭਾਰਤ 'ਚ ਪਟਾਕਿਆਂ ਦੀ ਵਰਤੋਂ ਕਦੋਂ ਤੋਂ ਸ਼ੁਰੂ ਹੋਈ।

  ਹੋਰ ਪੜ੍ਹੋ
  next
 7. COP 26 'ਚ ਆਗੂਆਂ ਦਾ ਆਉਣਾ ਹੋਇਆ ਸ਼ੁਰੂ, ਬੋਰਿਸ ਜੌਨਸਨ ਨੇ ਕਿਹਾ, ‘ਹੁਣ ਗੱਲ ਨਹੀਂ, ਕੰਮ ਕਰੋ’

  ਦੁਨੀਆ ਭਰ ਦੇ ਆਗੂ ਹੌਲੀ ਹੌਲੀ ਵਾਤਾਵਰਨ ਤਬਦੀਲੀ ਕਾਨਫਰੰਸ COP26 ਵਿੱਚ ਹਿੱਸਾ ਲੈਣ ਲਈ ਗਲਾਸਗੋ ਪਹੁੰਚ ਰਹੇ ਹਨ।

  ਇੱਕ ਪਾਸੇ ਦੁਨੀਆ ਵਿੱਚ ਸਭ ਤੋਂ ਵੱਧ ਕਾਰਬਨ ਨਿਕਾਸੀ ਕਰਨ ਵਾਲੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੈਰਹਾਜ਼ਰੀ ਕਾਰਨ ਨਿਰੀਖਕਾਂ ਵਿੱਚ ਨਿਰਾਸ਼ਾ ਦੀ ਲਹਿਰ ਹੈ।

  ਮੰਨਿਆ ਜਾ ਰਿਹਾ ਹੈ ਕਿ ਇਹ ਸੰਮੇਲਨ ਦੁਨੀਆ ਨੂੰ ਵਾਤਾਵਰਨ ਤਬਦੀਲੀ ਦੇ ਖਤਰਿਆਂ ਤੋਂ ਬਚਾਉਣ ਦਾ ਆਖਰੀ ਮੌਕਾ ਹੈ।

  ਅਜਿਹੇ 'ਚ ਵਾਤਾਵਰਨ ਤਬਦੀਲੀ ਦੇ ਸਿੱਧੇ ਪ੍ਰਭਾਵ ਦਾ ਸਾਹਮਣਾ ਕਰ ਰਹੇ ਅਤੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਾਰੇ ਦੇਸ਼ਾਂ ਦੇ ਨੇਤਾਵਾਂ ਦੀ ਮੰਗ ਹੈ ਕਿ ਜਲਵਾਯੂ ਪਰਿਵਰਤਨ ਦੀ ਰਫ਼ਤਾਰ ਨੂੰ ਹੌਲੀ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।

  ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਪਰਿਵਰਤਨ ਦੀ ਦਰ ਨੂੰ ਹੌਲੀ ਕਰਨ ਲਈ ਇੱਛਾਵਾਂ ਤੋਂ ਪਰੇ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

  View more on twitter
  COP26
 8. COP26: ਕੀ ਉਡਾਣਾਂ ਦੀ ਗਿਣਤੀ ਨੂੰ ਘਟਾਉਣਾ ਅਸਲ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ?

  ਯੂਕੇ ਦੇ ਵਿਦੇਸ਼ ਸਕੱਤਰ ਲਿਜ਼ ਟਰਸ ਨੇ COP26 ਸੰਮੇਲਨ ਲਈ ਗਲਾਸਗੋ ਜਾਣ ਲਈ ਵਿਸ਼ਵ ਨੇਤਾਵਾਂ ਦੀ ਜ਼ਰੂਰਤ ਦਾ ਬਚਾਅ ਕੀਤਾ ਹੈ - ਪਰ ਜਦੋਂ ਵਾਤਾਵਰਨ ਦੀ ਗੱਲ ਆਉਂਦੀ ਹੈ ਤਾਂ ਹਵਾਈ ਯਾਤਰਾ ਨੂੰ ਕਿਵੇਂ ਸਹੀ ਠਹਿਰਾਇਆ ਜਾ ਸਕਦਾ ਹੈ?

  ਹਵਾਈ ਜਹਾਜ਼ ਰਾਹੀ ਸਫਰ ਤੈਅ ਕਰਨਾ ਮੌਸਮ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ਵਿੱਚ ਯਾਤਰਾ ਕਰਨ ਦਾ ਸਭ ਤੋਂ ਨੁਕਸਾਨਦਾਇਕ ਤਰੀਕਾ ਹੈ।

  2019 ਵਿੱਚ, ਪ੍ਰਚਾਰਕ ਗ੍ਰੇਟਾ ਥਨਬਰਗ ਨੇ ਹਵਾਈ ਯਾਤਰਾ ਦੀ ਬਜਾਏ ਇੱਕ ਜ਼ੀਰੋ-ਐਮਿਸ਼ਨ ਯਾਟ ਵਿੱਚ ਨਿਊਯਾਰਕ ’ਚ ਇੱਕ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿੱਚ ਜਾਣ ਦੀ ਚੋਣ ਕੀਤੀ।

  ਸਿਆਸਤਦਾਨਾਂ ਅਤੇ ਮਸ਼ਹੂਰ ਹਸਤੀਆਂ ਵੱਲੋਂ ਨਿੱਜੀ ਜੈੱਟਾਂ ਦੀ ਵਰਤੋਂ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  ਪਰ ਧਰਤੀ ਲਈ ਹਵਾਈ ਸਫ਼ਰ ਕਿੰਨਾ ਮਾੜਾ ਹੈ?

  ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੇ ਅਨੁਸਾਰ, ਹਵਾਬਾਜ਼ੀ ਦੁਨੀਆ ਦੇ ਗਲੋਬਲ ਕਾਰਬਨ ਨਿਕਾਸ ਵਿੱਚ ਲਗਭਗ 2% ਯੋਗਦਾਨ ਪਾਉਂਦੀ ਹੈ।

  ਇਹ ਸੜਕੀ ਆਵਾਜਾਈ ਤੋਂ ਹੋਣ ਵਾਲੇ ਕੁੱਲ ਨਿਕਾਸ ਨਾਲੋਂ ਕਾਫ਼ੀ ਘੱਟ ਹੈ, ਜਿਸ ਬਾਰੇ ਸਾਡੇ ਵਰਲਡ ਇਨ ਡੇਟਾ ਨੇ ਕਿਹਾ ਹੈ ਕਿ ਗਲੋਬਲ CO2 ਨਿਕਾਸ ਦਾ ਲਗਭਗ 12% ਯੋਗਦਾਨ ਹੈ।

  ਪਰ ਉਚਾਈ 'ਤੇ ਗੈਰ-CO2 ਨਿਕਾਸ ਵੀ ਹੁੰਦੇ ਹਨ, ਜਿਸ ਕਾਰਨ ਵਾਧੂ ਵਾਰਮਿੰਗ ਹੁੰਦੀ ਹੈ।

  COP26
 9. ਅਮੀਰਾਂ ਕਾਰਨ ਵਾਤਾਵਰਨ ਦਾ ਹੋ ਰਿਹਾ ਹੈ ਜ਼ਿਆਦਾ ਨੁਕਸਾਨ : ਰਿਪੋਰਟ

  2018 ਵਿੱਚ, ਸੇਫਾਨ ਗੋਸਲਿੰਗ ਅਤੇ ਉਨ੍ਹਾਂ ਦੀ ਟੀਮ ਨੇ ਪੈਰਿਸ ਹਿਲਟਨ ਤੋਂ ਓਪਰਾ ਵਿਨਫਰੇ ਤੱਕ ਅਮੀਰ ਲੋਕਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਘੋਖਣ ਵਿੱਚ ਮਹੀਨੇ ਬਿਤਾਏ।

  ਸਵੀਡਨ ਦੀ ਲੀਨੇਅਸ ਯੂਨੀਵਰਸਿਟੀ ਵਿੱਚ ਸੈਰ-ਸਪਾਟੇ ਦੇ ਪ੍ਰੋਫੈਸਰ ਗੋਸਲਿੰਗ ਨੇ ਇਹ ਜਾਣਨਾ ਚਾਹਿਆ ਕਿ ਇਹ ਲੋਕ ਜਹਾਜ਼ ਵਿੱਚ ਕਿੰਨਾ ਸਫ਼ਰ ਕਰਦੇ ਹਨ।

  ਉਨ੍ਹਾਂ ਨੇ ਦੇਖਿਆ ਕਿ ਇਸ ਦੀ ਗਿਣਤੀ ਬਹੁਤ ਜ਼ਿਆਦਾ ਸੀ। ਦੁਨੀਆ ਭਰ ਵਿੱਚ ਵਾਤਾਵਰਨ ਦੇ ਮੁੱਦਿਆਂ 'ਤੇ ਆਵਾਜ਼ ਚੁੱਕਣ ਵਾਲੇ ਬਿਲ ਗੇਟਸ ਨੇ 2017 ਵਿੱਚ 59 ਵਾਰ ਹਵਾਈ ਯਾਤਰਾ ਕੀਤੀ।

  ਗੋਸਲਿੰਗ ਦੀ ਗਿਣਤੀ ਦੇ ਅਨੁਸਾਰ, ਉਨ੍ਹਾਂ ਨੇ 3,43,500 ਕਿਲੋਮੀਟਰ ਦੀ ਦੂਰੀ ਤੈਅ ਕੀਤੀ।

  ਇਹ ਪੂਰੇ ਸੰਸਾਰ ਦੇ ਅੱਠ ਤੋਂ ਵੱਧ ਵਾਰ ਚੱਕਰ ਲਗਾਉਣ ਦੇ ਬਰਾਬਰ ਹੈ ਅਤੇ ਇਸ ਨਾਲ 1,600 ਟਨ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਹੋਇਆ।

  ਇਹ ਪ੍ਰਤੀ ਸਾਲ 105 ਅਮਰੀਕੀਆਂ ਦੇ ਔਸਤ ਨਿਕਾਸ ਦੇ ਬਰਾਬਰ ਹੈ।

  ਗੋਸਲਿੰਗ ਦੀ ਕੋਸ਼ਿਸ਼ ਇਹ ਪਤਾ ਲਗਾਉਣ ਦੀ ਸੀ ਕਿ ਇੱਕ ਬਹੁਤ ਹੀ ਅਮੀਰ ਵਿਅਕਤੀ ਜਿਸ ਦੇ ਜੀਵਨ ਬਾਰੇ ਅਸੀਂ ਬਹੁਤ ਕੁਝ ਨਹੀਂ ਜਾਣਦੇ, ਦੇ ਜੀਵਨ ਢੰਗ ਦੁਆਰਾ ਕਿੰਨੀ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਹੁੰਦਾ ਹੈ।

  ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

  climate change
 10. ਮੌਸਮ ਤਬਦੀਲੀ

  ਵਿਗਿਆਨੀਆਂ ਅਤੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਅਸੀਂ ਜਲਵਾਯੂ ਤਬਦੀਲੀ ਕਾਰਨ ਗ੍ਰਹਿ ਸੰਕਟ ਦਾ ਸਾਹਮਣਾ ਕਰ ਰਹੇ ਹਾਂ।

  ਹੋਰ ਪੜ੍ਹੋ
  next