ਚੰਡੀਗੜ੍ਹ

 1. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਸੁਮੇਧ ਸੈਣੀ

  ਭ੍ਰਿਸ਼ਟਾਚਾਰ ਨਾਲ ਸੰਬਧਤ ਇੱਕ ਮਾਮਲੇ ਵਿਚ ਵਿਜੀਲੈਂਸ ਬਿਊਰੋ ਪੰਜਾਬ ਦੇ ਮੁਹਾਲੀ ਵਿਚਲੇ ਮੁੱਖ ਥਾਣੇ ਵਿਚ ਖੁਦ ਹੀ ਪੇਸ਼ ਹੋਏ ਸਮੇਧ ਸੈਣੀ

  ਹੋਰ ਪੜ੍ਹੋ
  next
 2. Video content

  Video caption: ਚੰਡੀਗੜ੍ਹ ਤੇ ਕੁਰੂਕਸ਼ੇਤਰ 'ਚ ਪੜ੍ਹ ਰਹੇ ਅਫ਼ਗਾਨ ਵਿਦਿਆਰਥੀਆਂ ਦਾ ਦਰਦ

  ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਭਾਰਤ ਵਿੱਚ ਪੜ੍ਹ ਰਹੇ ਅਫ਼ਗਾਨ ਵਿਦਿਆਰਥੀ ਚਿੰਤਤ ਹਨ।

 3. Video content

  Video caption: ਆਜ਼ਾਦੀ, ਤੁਸੀਂ ਕਿਸ ਚੀਜ਼ ਤੋਂ ਚਾਹੁੰਦੇ ਹੋ?

  ਇਨ੍ਹਾਂ ਨੌਜਵਾਨਾਂ ਨੇ ਤਾਂ ਦੱਸ ਦਿੱਤਾ ਕਿਹੜੀ ਚੀਜ਼ ਤੋਂ ਆਜ਼ਾਦੀ ਚਾਹੀਦੀ ਹੈ, ਤੁਸੀਂ ਵੀ ਦੱਸੋ

 4. Video content

  Video caption: ਮੈਰੀਕੌਮ ਤੋਂ ਪ੍ਰੇਰਿਤ ਹੋਕੇ ਮੁੱਕੇਬਾਜ਼ ਬਣੀ ਰਿਤੂ ਨੂੰ ਗੁਰਬਤ ਨੇ ਛੁਡਵਾਈ ਖੇਡ ਤੇ ਪੜ੍ਹਾਈ

  ਰੀਤੂ ਦੇ ਘਰ ਦੀ ਮਾਲੀ ਹਾਲਤ ਵਿਗੜੀ ਤਾਂ ਰੋਜ਼ੀ-ਰੋਟੀ ਲਈ ਖੇਡ ਨੂੰ ਅਲਵਿਦਾ ਕਹਿ ਦਿੱਤਾ। ਪਰ ਮੁੱਕੇਬਾਜ਼ ਬਣਨ ਦਾ ਸੁਪਨਾ ਅਜੇ ਵੀ ਕਾਇਮ ਹੈ

 5. Video content

  Video caption: ‘ਆਖਰੀ ਸਾਹ ਤੱਕ ਦੌੜਾਂਗੀ’ ਕਹਿਣ ਵਾਲੀ ਮਾਨ ਕੌਰ ਨਹੀਂ ਰਹੇ

  ਕੌਮਾਂਤਰੀ ਐਥਲੀਟ ਮਾਨ ਕੌਰ ਦਾ 105 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ

 6. Video content

  Video caption: ਵਾਇਰਲ ਵੀਡੀਓ ਵਾਲਾ ਅਵੀਜੋਤ ਕਿਸਾਨ ਅੰਦੋਲਨ ਦਾ ਹਿੱਸਾ ਕਿਉਂ ਬਣਿਆ

  17 ਜੁਲਾਈ ਨੂੰ ਚੰਡੀਗੜ੍ਹ ਵਿੱਚ ਭਾਜਪਾ ਆਗੂ ਸੰਜੇ ਟੰਡਨ ਦੇ ਵਿਰੋਧ ਦੌਰਾਨ ਕਿਸਾਨਾਂ ਦੇ ਮੋਰਚੇ ਵਿੱਚ ਅਵੀਜੋਤ ਵੀ ਸ਼ਾਮਲ ਸਨ

 7. ਅਰਵਿੰਦ ਛਾਬੜਾ ਤੇ ਜਾਨਵ੍ਹੀ ਮੂਲੇ

  ਬੀਬੀਸੀ ਪੱਤਰਕਾਰ (ਜਪਾਨ ਤੋਂ)

  ਅਰਵਿੰਦ ਛਾਬੜਾ ਅਤੇ ਜਾਨਵ੍ਹੀ ਮੂਲੇ

  ਟੋਕੀਓ 2020 ਓਲੰਪਿਕ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਲਈ ਬੀਬੀਸੀ ਟੀਮ ਜਪਾਨ ਪਹੁੰਚ ਚੁੱਕੀ ਹੈ, ਜਾਣੋ ਭਾਰਤ ਤੋਂ ਜਪਾਨ ਤੱਕ ਇਸ ਟੀਮ ਨੂੰ ਪਹੁੰਚਣ 'ਚ ਕੀ-ਕੀ ਮੁਸ਼ਕਿਲਾਂ ਆਈਆਂ।

  ਹੋਰ ਪੜ੍ਹੋ
  next
 8. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਹਰਲੀਨ ਦਿਓਲ

  ਹਰਲੀਨ ਆਪਣੀ ਖੇਡ ਨੂੰ ਲੈ ਕੇ ਇੰਨੀ ਗੰਭੀਰ ਹੈ ਕਿ ਉਸ ਨੇ ਪਰਿਵਾਰ ਦੇ ਕਿਸੇ ਵੀ ਵਿਆਹ ਜਾਂ ਹੋਰ ਫੰਕਸ਼ਨ ਵਿਚ ਹਿੱਸਾ ਨਹੀਂ ਲਿਆ

  ਹੋਰ ਪੜ੍ਹੋ
  next
 9. Video content

  Video caption: ਕੇਜਰੀਵਾਲ ਦੇ ਪੰਜਾਬ ਵਿੱਚ ਬਿਜਲੀ ਬਾਰੇ 3 ਵੱਡੇ ਸਿਆਸੀ ਵਾਅਦੇ

  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਲੋਕਾਂ ਲਈ ਬਿਜਲੀ ਨੂੰ ਲੈ ਕੇ ਤਿੰਨ ਵਾਅਦੇ ਕੀਤੇ ਹਨ।

 10. Video content

  Video caption: ਕਿਸਾਨ ਅੰਦੋਲਨ: ਬੈਰੀਕੇਡਿੰਗ ਤੋੜ ਕੇ ਚੰਡੀਗੜ੍ਹ ਵੱਲ ਵਧੇ ਕਿਸਾਨ

  ਕਿਸਾਨਾਂ ਨੇ ਅੱਜ ਦੇ ਮੁਜ਼ਾਹਰੇ ਨੂੰ 'ਖੇਤੀ ਬਚਾਓ, ਲੋਕਤੰਤਰ ਬਚਾਓ' ਦਾ ਨਾਮ ਦਿੱਤਾ ਹੈ