ਮੋਟਾਪਾ

 1. Video content

  Video caption: ਇਸ ਔਰਤ ਲਈ ਬੈਲੀ ਡਾਂਸਰ ਬਨਣ ਦਾ ਸਫ਼ਰ ਇੰਨਾਂ ਔਖਾ ਕਿਉਂ ਰਿਹਾ
 2. ਭਾਰਤ ਚੀਨ ਵਿਵਾਦ

  ਪਾਕਿਸਤਾਨ ਦੀਆਂ ਉਹ 'ਚੁੜੇਲਾਂ' ਜਿਨ੍ਹਾਂ ਨੇ ਭਾਰਤ ਵਿੱਚ ਵੀ ਪਾਈਆਂ ਧਮਾਲਾਂ ਸਮੇਤ ਬੀਬੀਸੀ ਪੰਜਾਬੀ ਦੀ ਸਾਈਟ ਤੋਂ ਪੰਜ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 3. Video content

  Video caption: ਕੀਟੋ ਡਾਈਟ ਕੀ ਹੈ ਅਤੇ ਕੀ ਇਹ ਮੌਤ ਵੀ ਕਾਰਨ ਹੋ ਸਕਦੀ ਹੈ?

  ਅਦਾਕਾਰਾ ਮਿਸ਼ਟੀ ਮੁਖਰਜੀ ਦੇ ਪਰਿਵਾਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਕੀਟੋ ਡਾਈਟ ਸੀ, ਪਰ ਇਹ ਡਾਈਟ ਹੁੰਦੀ ਕੀ ਹੈ...ਆਓ ਜਾਣੀਏ

 4. ਸੁਸ਼ੀਲਾ ਸਿੰਘ

  ਬੀਬੀਸੀ ਪੱਤਰਕਾਰ

  ਕੀਟੋ ਡਾਈਟ

  ਅਦਾਕਾਰਾ ਮਿਸ਼ਟੀ ਮੁਖਰਜੀ ਦੇ ਪਰਿਵਾਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਕੀਟੋ ਡਾਈਟ ਸੀ।

  ਹੋਰ ਪੜ੍ਹੋ
  next
 5. ਨੂਡਲ

  ਰੈਸਟੋਰੈਂਟ ਨੇ ਬੂਹੇ ਉੱਤੇ ਵੱਡੀਆਂ ਭਾਰ ਤੋਲਣ ਵਾਲੀਆਂ ਮਸ਼ੀਨਾਂ ਰੱਖੀਆਂ ਸਨ।

  ਹੋਰ ਪੜ੍ਹੋ
  next
 6. ਜਪਾਨੀਆਂ ਦੇ ਖਾਣੇ 'ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ

  ਜਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆਂ ਦੇ ਸਭ ਤੋਂ ਵੱਧ ਸੌ ਸਾਲ ਦੀ ਉਮਰ ਪੂਰੀ ਕਰਨ ਵਾਲੇ ਲੋਕ ਹਨ। ਇੱਥੇ 1 ਲੱਖ ਦੀ ਆਬਾਦੀ 'ਤੇ 48 ਲੋਕ ਅਜਿਹੇ ਹਨ ਜਿੰਨ੍ਹਾਂ ਨੇ 100 ਦਾ ਅੰਕੜਾ ਪੂਰਾ ਕੀਤਾ ਹੈ।

  ਦੁਨੀਆ 'ਚ ਇਸ ਅੰਕੜੇ ਦੇ ਨੇੜੇ-ਤੇੜੇ ਕੋਈ ਹੋਰ ਦੂਜਾ ਦੇਸ਼ ਨਹੀਂ ਹੈ।

  ਅਜਿਹੇ ਅੰਕੜੇ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਇਸ ਪਿੱਛੇ ਕੀ ਰਾਜ਼ ਹੈ? ਉਨ੍ਹਾਂ ਕੋਲ ਅਜਿਹਾ ਕੀ ਹੈ ਜਿਸ ਤੋਂ ਅਸੀਂ ਵਾਂਝੇ ਹਾਂ?

  ਕੀ ਉਨ੍ਹਾਂ ਦੀ ਲੰਬੀ ਉਮਰ ਦਾ ਭੇਤ ਉਨ੍ਹਾਂ ਦਾ ਖਾਣ-ਪੀਣ ਹੈ?

  ਜਪਾਨ ਦਾ ਖਾਣਾ
  Image caption: ਅਜਿਹੇ ਖਾਣੇ ਦਾ ਫਾਇਦਾ ਇਹ ਹੈ ਕਿ ਬੈਡ ਕੌਲੇਸਟ੍ਰੋਲ, ਭਾਰ ਵਧਣਾ ਅਤੇ ਬਲੱਡ ਪ੍ਰੈਸ਼ਰ ਤੋਂ ਰਾਹਤ ਮਿਲ ਸਕਦੀ ਹੈ

  ਜਪਾਨੀਆਂ ਦੇ ਖਾਣੇ 'ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ

  ਜਪਾਨ ਦਾ ਖਾਣਾ

  ਜਪਾਨ ਦੇ ਲੋਕਾਂ ਦੀ ਪੂਰੀ ਦੁਨੀਆਂ ਨਾਲੋ ਔਸਤਨ ਉਮਰ ਜ਼ਿਆਦਾ ਹੁੰਦੀ ਹੈ। ਕੀ ਇਸ ਦਾ ਰਾਜ਼ ਉਨ੍ਹਾਂ ਦੀ ਥਾਲੀ ਵਿੱਚ ਹੈ?

  ਹੋਰ ਪੜ੍ਹੋ
  next
 7. ਕੋਰੋਨਾਵਾਇਰਸ ਦਾ ਮੁਹਾਲੀ ਦੀਆਂ ਭੈਣਾਂ ਦੇ ਢਾਬੇ ’ਤੇ ਅਸਰ

  ਸਰਬਜੀਤ ਸਿੰਘ/ਗੁਲਸ਼ਨ ਕੁਮਾਰ

  ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਕਈ ਕਾਰੋਬਾਰ ਪ੍ਰਭਾਵਿਤ ਹੋਏ ਹਨ। ਅਜਿਹੇ ਵਿਚ ਹੋਟਲ ਅਤੇ ਰੈਸਤਰਾਂ ਕਾਰੋਬਾਰ ਇਸ ਸਮੇਂ ਕਿਸ ਦੌਰ ਵਿਚ ਗੁਜਰ ਰਿਹਾ ਹੈ ਇਸ ਬਾਰੇ ਬੀਬੀਸੀ ਪੰਜਾਬੀ ਨੇ ਗੱਲ ਕੀਤੀ ਮੁਹਾਲੀ ਦੀ ਇਕ ਮਹਿਲਾ ਨਾਲ ਜੋ ਢਾਬਾ ਕਾਰੋਬਾਰ ਨਾਲ ਜੁੜੀ ਹੋਈ ਹੈ।

  ਇਨ੍ਹਾਂ ਦਾ ਢਾਬਾ ਸ਼ਹਿਰ ਵਿੱਚ ਭੈਣਾਂ ਦੇ ਢਾਬੇ ਦੇ ਨਾਂ ਨਾਲ ਮਸ਼ਹੂਰ ਹੈ।

  Video content

  Video caption: 'ਪਹਿਲਾਂ ਗਾਹਕ ਲਾਈਨ 'ਚ ਲੱਗ ਕੇ ਉਡੀਕ ਕਰਦੇ ਸੀ, ਹੁਣ ਅਸੀਂ ਗਾਹਕਾਂ ਦੀ ਉਡੀਕ ਕਰਦੇ ਹਾਂ'
 8. ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ

  ਦੁਨੀਆਂ ਭਰ ਵਿਚ ਭਾਵੇਂ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਪਰ ਹੁਣ ਸਰਕਾਰਾਂ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਛੋਟ ਦੇ ਰਹੀਆਂ ਹਨ।

  ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਮਿਲਣ ਤੋਂ ਬਾਅਦ ਜਨਤਕ ਥਾਵਾਂ ਉੱਤੇ ਚਹਿਲ-ਪਹਿਲ ਦਿਖਣੀ ਸ਼ੁਰੂ ਹੋ ਗਈ ਹੈ। ਲੋਕਾਂ ਦੇ ਜਨਤਕ ਥਾਵਾਂ ਉੱਤੇ ਆਉਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਵੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ।

  ਅਜਿਹੇ ਵਿੱਚ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਖਾਣੇ ਦਾ ਸਮਾਨ ਖਰੀਦਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਕੀ ਹੈ।

  ਕੀ ਬਾਹਰੋਂ ਭੋਜਨ ਮੰਗਾਉਣਾ ਸਹੀ ਜਾਂ ਲੈ ਕੇ ਆਉਣਾ ਕਿੰਨਾ ਕੁ ਸੁਰੱਖਿਅਤ ਹੈ?

  ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

  ਖਾਣਾ
 9. ਕੋਰੋਨਾਵਾਇਰਸ ਮਹਾਂਮਾਰੀ: ਮੋਟਾਪਾ ਕੋਵਿਡ-19 ਦਾ ਖ਼ਤਰਾ ਕਿਵੇਂ ਵਧਾਉਂਦਾ

  ਹੁਣ ਤੱਕ ਸਾਨੂੰ ਇਹ ਪਤਾ ਸੀ ਕਿ ਮੋਟੇ ਲੋਕਾਂ ਨੂੰ ਦਿਲ ਦੀ ਬਿਮਾਰੀ, ਕੈਂਸਰ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

  ਪਰ ਹੁਣ ਸ਼ੁਰੂਆਤੀ ਖੋਜ ਵਿੱਚ ਇਹ ਪਤਾ ਲਗਿਆ ਹੈ ਕਿ ਮੋਟੇ ਲੋਕਾਂ ਵਿੱਚ ਕੋਵਿਡ-19 ਹੋਣ ਦਾ ਖ਼ਤਰਾ ਵੀ ਜ਼ਿਆਦਾ ਹੋ ਸਕਦਾ ਹੈ।

  ਬ੍ਰਿਟੇਨ ਵਿੱਚ ਕੋਵਿਡ-19 ਦੇ 17 ਹਜ਼ਾਰ ਲੋਕਾਂ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਮੋਟਾਪੇ ਦੇ ਸ਼ਿਕਾਰ ਸਨ ਅਤੇ ਜਿਨ੍ਹਾਂ ਦਾ ਬੌਡੀ-ਮਾਸ ਇੰਡੈਕਸ 30 ਤੋਂ ਉੱਪਰ ਸੀ, ਉਨ੍ਹਾਂ ਵਿੱਚ 33 ਫ਼ੀਸਦ ਮੌਤ ਦਰ ਜ਼ਿਆਦਾ ਹੈ। ਪੂਰਾ ਪੜ੍ਹਨ ਲਈ ਕਲਿਕ ਕਰੋ।

  ਮੋਟਾਪਾ ਕੋਵਿਡ-19 ਦਾ ਖ਼ਤਰਾ ਕਿਵੇਂ ਵਧਾਉਂਦਾ
 10. ਮੋਟਾਪਾ

  ਮੋਟਾਪੇ ਨਾਲ ਸਿਹਤ ਵਿਚ ਕੀ ਵਿਕਾਰ ਆਉਂਦੇ ਹਨ ਅਤੇ ਇਹ ਕੋਰੋਨਾਵਾਇਰਸ ਨੂੰ ਕਿਵੇਂ ਸੱਦਾ ਦਿੰਦਾ ਹੈ।

  ਹੋਰ ਪੜ੍ਹੋ
  next