ਕੁਵੈਤ

 1. ਫ਼ੈਸਲ ਮੁਹੰਮਦ ਅਲੀ

  ਬੀਬੀਸੀ ਪੱਤਰਕਾਰ

  ਪਰਵਾਸ

  ਸ਼ਾਰਜਾਹ ਵਿੱਚ ਮੌਜੂਦ ਵੱਡੀ ਨਿਰਮਾਣ ਕੰਪਨੀਆਂ ਵਿੱਚੋਂ ਇੱਕ ਨੇ ਹਜ਼ਾਰ ਦਿਰਹਮ ਤੋਂ ਜ਼ਿਆਦਾ ਹਾਸਲ ਕਰਨ ਵਾਲੇ ਸਾਰੇ ਕਾਮਿਆਂ ਦੀ ਤਨਖ਼ਾਹ 'ਚ 10 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ।

  ਹੋਰ ਪੜ੍ਹੋ
  next
 2. ਕੋਰੋਨਾਵਾਇਰਸ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਕਿ ਆਖ਼ਰ ਜਪਾਨ ਮੌਤ ਦਰ ਨੂੰ ਘੱਟ ਰੱਖਣ ਵਿੱਚ ਕਾਮਯਾਬ ਕਿਵੇਂ ਹੋਇਆ ਅਤੇ ਹੋਰ ਦੇਸ਼-ਵਿਦੇਸ਼ਾਂ ਦੀਆਂ ਖ਼ਬਰਾਂ

  ਹੋਰ ਪੜ੍ਹੋ
  next
 3. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਕੁਵੈਤ

  ਕੁਵੈਤ ਸਰਕਾਰ ਦੇਸ਼ ਵਿਚ ਕੰਮ ਕਰਨ ਵਾਲੇ ਪਰਵਾਸੀ ਨਾਗਰਿਕਾਂ ਦੀ ਗਿਣਤੀ ਘੱਟ ਕਰਨ ਜਾ ਰਹੀ ਹੈ।

  ਹੋਰ ਪੜ੍ਹੋ
  next
 4. Video content

  Video caption: ਕੁਵੈਤ ਤੋਂ ਕੱਢੇ ਜਾਣ ਦਾ ਡਰ: 'ਪੰਜਾਬ 'ਚ ਕੰਮ ਹੁੰਦਾ ਤਾਂ ਇੱਥੇ ਆਉਂਦੇ ਹੀ ਕਿਉਂ?'

  ਕੁਵੈਤ ਵਿੱਚ ਅਜਿਹੇ ਕਾਨੂੰਨ ਦਾ ਖਰੜਾ ਤਿਆਰ ਹੋਇਆ ਹੈ ਜਿਸ ਤਹਿਤ ਪਰਵਾਸੀਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ

 5. Video content

  Video caption: ਕੁਵੈਤ ਦੇ ਨਵੇਂ ਕਾਨੂੰਨ ਕਾਰਨ ਲੱਖਾਂ ਭਾਰਤੀਆਂ ਨੂੰ ਛੱਡਣਾ ਪੈ ਸਕਦਾ ਹੈ ਦੇਸ

  ਤਕਰੀਬਨ 10 ਲੱਖ ਪਰਵਾਸੀ ਭਾਰਤੀਆਂ 'ਚੋਂ 8 ਲੱਖ ਨੂੰ ਬਿੱਲ ਪਾਸ ਹੋਣ ਦੀ ਸਥਿਤੀ ਵਿੱਚ ਵਾਪਸ ਜਾਣਾ ਪੈ ਸਕਦਾ ਹੈ

 6. ਕੋਰੋਨਾ ਸੰਕਟ ਕਾਰਨ ਹਜ਼ਾਰਾਂ ਭਾਰਤੀਆਂ ਨੂੰ ਛੱਡਣਾ ਪੈ ਸਕਦਾ ਹੈ ਕੁਵੈਤ

  ਕੁਵੈਤ ਵਿਚ ਪਰਵਾਸੀਆਂ ਬਾਰੇ ਜੋ ਕਾਨੂੰਨ ਬਣਾਇਆ ਜਾ ਰਿਹਾ ਹੈ, ਉਹ ਖਾੜੀ ਦੇਸ਼ ਵਿਚ ਵਸਦੇ ਭਾਰਤੀਆਂ ਦੇ ਮਨਾਂ ਵਿਚ 'ਫ਼ਿਕਰਾਂ' ਨੂੰ ਮੁੜ ਤੋਂ ਉਭਾਰ ਰਿਹਾ ਹੈ।

  ਅਜਿਹੀਆਂ ਫ਼ਿਕਰਾਂ ਪਹਿਲਾਂ ਵੀ ਭਾਰਤੀਆਂ ਨੂੰ ਪ੍ਰੇਸ਼ਾਨ ਕਰ ਚੁੱਕੀਆਂ ਹਨ ਜਦੋਂ ਸੈਂਕੜੇ ਭਾਰਤੀ ਇੰਜੀਨੀਅਰ ਦੋ ਸਾਲ ਪਹਿਲਾਂ ਨਿਯਮਾਂ ਵਿਚ ਤਬਦੀਲੀ ਕਾਰਨ ਆਪਣੀ ਨੌਕਰੀ ਤੋਂ ਹੱਥ ਧੋ ਬੈਠੇ ਸਨ।

  ਅੰਗਰੇਜ਼ੀ ਅਖ਼ਬਾਰ 'ਅਰਬ ਨਿਊਜ਼' ਦੇ ਅਨੁਸਾਰ, ਕੁਵੈਤ ਦੀ ਨੈਸ਼ਨਲ ਅਸੈਂਬਲੀ ਦੀ ਕਾਨੂੰਨੀ ਸਮਿਤੀ ਨੇ ਪਰਵਾਸੀਆਂ 'ਤੇ ਤਿਆਰ ਕੀਤੇ ਜਾ ਰਹੇ ਬਿਲ ਦੀ ਤਜਵੀਜ਼ ਨੂੰ ਜਾਇਜ਼ ਮੰਨਿਆ ਹੈ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ

  Corona virus
 7. ਫੈਸਲ ਮੁਹੰਮਦ ਅਲੀ

  ਬੀਬੀਸੀ ਪੱਤਰਕਾਰ

  ਕੁਵੈਤ ਦੀ ਸਰਕਾਰ ਭਾਰਤੀ ਪਰਵਾਸੀਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ

  ਕੁਵੈਤ ਵਿੱਚ ਜੇ ਨਵਾਂ ਕਾਨੂੰਨ ਬਣ ਜਾਂਦਾ ਹੈ ਤਾਂ ਅੱਠ ਲੱਖ ਭਾਰਤੀਆਂ ਨੂੰ ਦੇਸ ਛੱਡਣਾ ਪੈ ਸਕਦਾ ਹੈ।

  ਹੋਰ ਪੜ੍ਹੋ
  next
 8. Coronavirus Round-Up: ਪੰਜਾਬ ਦਾਖ਼ਲ ਹੋਣ ਤੋਂ ਪਹਿਲਾਂ ਕਰਾਓ ਰਜਿਸਟ੍ਰੇਸ਼ਨ, ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾਵਾਇਰਸ?

  ਹੁਣ ਪੰਜਾਬ ‘ਚ ਦਾਖ਼ਲ ਹੋਣਾ ਹੈ ਤਾਂ ਅੱਜ ਅੱਧੀ ਰਾਤ ਤੋਂ ਨਿਯਮ ਬਦਲ ਰਹੇ ਹਨ...ਰੂਸ ਨੂੰ ਪਛਾੜ ਕੇ ਭਾਰਤ ਹੁਣ ਦੁਨੀਆਂ ਦਾ ਤੀਜਾ ਅਜਿਹਾ ਦੇਸ਼ ਬਣ ਗਿਆ ਹੈ ਜਿਥੇ ਕੋਰੋਨਾ ਦੀ ਲਾਗ ਦੇ ਮਾਮਲੇ ਸਭ ਤੋਂ ਵੱਧ ਹਨ....

  ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾਵਾਇਰਸ??..ਇਸ ਦਾ ਜਵਾਬ ਦੇਵਾਂਗੇ ਅੱਜ ਦੇ ਕੋਰੋਨਾਵਾਇਰਸ ਰਾਊਂਡ-ਅਪ ‘ਚ...

  Video content

  Video caption: ਪੰਜਾਬ ਦਾਖ਼ਲ ਹੋਣ ਤੋਂ ਪਹਿਲਾਂ ਕਰਾਓ ਰਜਿਸਟ੍ਰੇਸ਼ਨ, ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾਵਾਇਰਸ?
 9. Video content

  Video caption: ਪੰਜਾਬ ਦਾਖ਼ਲ ਹੋਣ ਤੋਂ ਪਹਿਲਾਂ ਕਰਾਓ ਰਜਿਸਟ੍ਰੇਸ਼ਨ, ਕੀ ਹਵਾ ਦੇ ਕਣਾਂ ‘ਚ ਮੌਜੂਦ ਹੈ ਕੋਰੋਨਾਵਾਇਰਸ?

  ਪੰਜਾਬ ਵਿੱਚ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅੱਜ ਅੱਧੀ ਰਾਤ ਤੋਂ ਸੂਬੇ ਵਿੱਚ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਲਈ ਈ-ਰਜਿਸਟ੍ਰੇਸ਼ਨ ਦਾ ਨਿਯਮ ਲਾਜ਼ਮੀ ਹੋਵੇਗਾ।

 10. ਅੱਠ ਲੱਖ ਭਾਰਤੀਆਂ ਨੂੰ ਕੁਵੈਤ ਤੋਂ ਪਰਤਣਾ ਪਏਗਾ?

  ਕੋਰੋਨਾਵਾਇਰਸ ਦੀ ਲਾਗ ਨੇ ਪੂਰੀ ਦੁਨੀਆ ਦੀਆਂ ਆਰਥਿਕਤਾਵਾਂ ਨੂੰ ਪ੍ਰਭਾਵਤ ਕੀਤਾ ਹੈ। ਇਨ੍ਹਾਂ ਵਿੱਚ ਉਹ ਅਰਥਚਾਰੇ ਵੀ ਸ਼ਾਮਲ ਹਨ ਜੋ ਤੇਲ ਉੱਤੇ ਨਿਰਭਰ ਕਰਦੇ ਹਨ।

  ਤੇਲ ਦੀ ਮੰਗ ਪੂਰੀ ਦੁਨੀਆ ਵਿੱਚ ਘੱਟ ਗਈ ਹੈ ਅਤੇ ਇਸ ਲਈ ਕੀਮਤਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਦੇਸ਼ ਆਪਣੀਆਂ ਆਰਥਿਕ ਨੀਤੀਆਂ ਨੂੰ ਬਦਲਣਾ ਸ਼ੁਰੂ ਕਰ ਰਹੇ ਹਨ। ਕੁਵੈਤ ਵੀ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ।

  ਕੁਵੈਤ ਇਥੋਂ ਪਰਵਾਸੀ ਕਾਮਿਆਂ ਦੀ ਗਿਣਤੀ ਘਟਾਉਣ ਲਈ ਬਿੱਲ ਪਾਸ ਕਰਨ ਜਾ ਰਿਹਾ ਹੈ ਤਾਂ ਜੋ ਉਥੋਂ ਦੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਘੱਟ ਨਾ ਹੋਣ।

  ਕੁਵੈਤ ਟਾਈਮਜ਼ ਦੇ ਅਨੁਸਾਰ, ਇਸ ਬਿੱਲ ਦੇ ਅਨੁਸਾਰ, ਕੁਵੈਤ ਵਿੱਚ ਵਿਦੇਸ਼ੀ ਭਾਈਚਾਰੇ ਵਿੱਚ ਸਭ ਤੋਂ ਵੱਧ ਲੋਕ ਭਾਰਤ ਦੇ ਹਨ।

  ਇਸ ਸਮੇਂ ਕੁਵੈਤ ਵਿਚ 1.4 ਮਿਲੀਅਨ ਤੋਂ ਵੱਧ ਭਾਰਤੀ ਰਹਿੰਦੇ ਹਨ। ਜੇ ਇਹ ਨਵਾਂ ਬਿੱਲ ਮਨਜ਼ੂਰ ਹੋ ਜਾਂਦਾ ਹੈ, ਤਾਂ ਘੱਟੋ ਘੱਟ ਅੱਠ ਲੱਖ ਭਾਰਤੀਆਂ ਨੂੰ ਕੁਵੈਤ ਤੋਂ ਵਾਪਸ ਆਉਣਾ ਪਏਗਾ।

  corona