ਦਲਿਤ

 1. ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ

  ਇਸ ਸਕੂਲ ਵਿੱਚ ਐੱਸੀ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਸੀ ਆਪਣੇ ਭਾਂਡੇ ਵੱਖ ਰੱਖਣ ਤੇ ਖ਼ੁਦ ਧੋਣ ਲਈ ਸਮੇਤ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. ਇਮਰਾਨ ਕੁਰੈਸ਼ੀ

  ਬੀਬੀਸੀ ਲਈ, ਬੰਗਲੁਰੂ

  ਸੰਕੇਤਕ ਤਸਵੀਰ

  ਕਰਨਾਟਕ ਵਿੱਚ ਦੋ ਸਾਲ ਇੱਕ ਬੱਚੇ ਦੇ ਮੰਦਿਰ ਚਲੇ ਜਾਣ ਤੋਂ ਬਾਅਦ ਉਸ ਦੇ ਪਿਤਾ 'ਤੇ ਅਗੜੀ ਜਾਤ ਦੇ ਲੋਕਾਂ ਨੇ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ

  ਹੋਰ ਪੜ੍ਹੋ
  next
 3. Video content

  Video caption: ਚਰਨਜੀਤ ਚੰਨੀ ਦੇ ਹਵਾਲੇ ਰਾਹੀਂ ਸਮਝੋ 'ਦਲਿਤ' ਸ਼ਬਦ ਦੇ ਸਮਾਜਿਕ ਮਾਅਨੇ

  ਪੰਜਾਬ ਐੱਸਸੀ ਕਮਿਸ਼ਨ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਨਾਲ ਮੀਡੀਆ ਅਦਾਰਿਆਂ ਵੱਲੋਂ 'ਦਲਿਤ' ਸ਼ਬਦ ਵਰਤੇ ਜਾਣ ਉੱਤੇ ਇਤਰਾਜ਼ ਜਾਹਰ ਕੀਤਾ ਹੈ

 4. ਪ੍ਰੋਫ਼ੈਸਰ ਨਵਜੋਤ ਕੋਰ

  ਬੀਬੀਸੀ ਪੰਜਾਬੀ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣ ਲਈ ਮਾਹਰਾਂ ਅਤੇ ਚਿੰਤਕਾਂ ਨਾਲ ਗੱਲਬਾਤ ਕੀਤੀ ਅਤੇ ਇਹ ਸਵਾਲ ਪੁੱਛੇ।

  ਹੋਰ ਪੜ੍ਹੋ
  next
 5. ਚਰਨਜੀਤ ਸਿੰਘ ਚੰਨੀ

  ਤਾਲਿਬਾਨ ਨੇ ਯੂਐੱਨ ਵਿੱਚ ਨੁਮਾਇੰਦਾ ਨਾਮਜ਼ਦ ਕੀਤਾ ਸਮੇਤ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 6. ਅਤੁਲ ਸੰਗਰ

  ਬੀਬੀਸੀ ਪੱਤਰਕਾਰ

  ਚਰਨਜੀਤ ਸਿੰਘ ਚੰਨੀ

  ਚਰਨਜੀਤ ਸਿੰਘ ਚੰਨੀ, ਆਜ਼ਾਦੀ ਦੇ 74 ਸਾਲ ਬਾਅਦ ਪੰਜਾਬ ਵਿੱਚ ਦਲਿਤ ਭਾਈਚਾਰੇ 'ਚੋਂ ਪਹਿਲੇ ਮੁੱਖ ਮੰਤਰੀ ਬਣਨ ਵਾਲੇ ਆਗੂ ਹਨ।

  ਹੋਰ ਪੜ੍ਹੋ
  next
 7. Video content

  Video caption: ਮਾਂ ਦੀਆਂ ਕਿਹੜੀਆਂ ਗੱਲਾਂ ਦੱਸਦੇ ਚੰਨੀ ਭਾਵੁਕ ਹੋ ਗਏ...

  ਚੰਨੀ ਨੇ ਆਪਣੇ ਘਰ ਦੇ ਹਾਲਾਤਾਂ ਦਾ ਜ਼ਿਕਰ ਕੀਤਾ ਅਤੇ ਖ਼ੁਦ ਨੂੰ ਗਰੀਬਾਂ ਦਾ ਨੁਮਾਇੰਦਾ ਦੱਸਿਆ

 8. Video content

  Video caption: ਪੰਜਾਬ 'ਚ ਦਲਿਤ ਮੁੱਖ ਮੰਤਰੀ ਬਣਨ 'ਤੇ ਮਾਇਆਵਤੀ ਖੁਸ਼ ਕਿਉਂ ਨਹੀਂ

  ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ, ਉਹ ਦਲਿਤ ਭਾਈਚਾਰੇ ਵੱਲੋਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ।

 9. ਅਰਵਿੰਦ ਛਾਬੜਾ

  ਬੀਬੀਸੀ ਪੱਤਰਕਾਰ

  ਚਰਨਜੀਤ ਸਿੰਘ ਚੰਨੀ

  ਦਲਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਚੰਨੀ ਦੀ ਅਗਵਾਈ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕੀ ਮਾਅਨੇ ਹੋਣਗੇ?

  ਹੋਰ ਪੜ੍ਹੋ
  next
 10. ਚਰਨਜੀਤ ਸਿੰਘ ਚੰਨੀ

  ਮੰਨਿਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਦੇ ਜ਼ਰੀਏ ਕਾਂਗਰਸ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਹੈ।

  ਹੋਰ ਪੜ੍ਹੋ
  next