ਔਰਤਾਂ ਦੇ ਅਧਿਕਾਰ

 1. ਦਿਵਿਆ ਆਰਿਆ,

  ਬੀਬੀਸੀ ਪੱਤਰਕਾਰ

  ਸੁਸ਼ਾਂਤ ਰਾਜਪੂਤ ਤੇ ਰਿਆ ਚੱਕਰਵਰਤੀ

  ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਮੀਡੀਆ ਕਵਰੇਜ ਦੌਰਾਨ ਰਿਆ ਚੱਕਰਵਰਤੀ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਕੱਪੜਿਆਂ ਤੱਕ ਟਿੱਪਣੀ ਕੀਤੀ ਗਈ ਹੈ।

  ਹੋਰ ਪੜ੍ਹੋ
  next
 2. Video content

  Video caption: ਅਫ਼ਗਾਨ: ਪਤੀ ਨੂੰ ਪਤਨੀ ‘ਤੇ ਸ਼ੱਕ ਸੀ ਤਾਂ ਉਸ ਦਾ ਨੱਕ ਹੀ ਵੱਢ ਦਿੱਤਾ

  ਜਦੋਂ ਅਫ਼ਗ਼ਾਨ ਸਰਜਨ ਡਾ. ਜ਼ਲਮਈ ਖ਼ਾਨ ਨੇ ਉਸ ਦੇ ਜ਼ਖ਼ਮ ਦੀਆਂ ਤਸਵੀਰਾਂ ਵੇਖੀਆਂ ਤਾਂ ਉਨ੍ਹਾਂ ਨੇ ਮੁਫ਼ਤ ਇਲਾਜ ਕਰਨ ਦੀ ਪੇਸ਼ਕਸ਼ ਕੀਤੀ।

 3. ਔਰਤਾਂ

  ਜ਼ੀਰੋ ਐਫਆਈਆਰ ਪੀੜਤ ਦੀ ਸਹੂਲਤ ਲਈ ਹੈ। ਇਸ ਤਹਿਤ ਉਹ ਕਿਤੇ ਵੀ ਜਾ ਕੇ ਰਿਪੋਰਟ ਦਰਜ ਕਰਵਾ ਸਕਦੇ ਹਨ।

  ਹੋਰ ਪੜ੍ਹੋ
  next
 4. Video content

  Video caption: ਟ੍ਰਿਪਲ ਤਲਾਕ ਕਾਨੂੰਨ ਮਗਰੋਂ ਮੁਸਲਿਮ ਔਰਤਾਂ ਦੀ ਜ਼ਿੰਦਗੀ ਸੁਧਰੀ?

  ਟ੍ਰਿਪਲ ਤਲਾਕ ਨੂੰ ਜੁਰਮ ਬਣਾਉਣ ਵਾਲੇ ਕਾਨੂੰਨ ਨੂੰ ਪਾਸ ਹੋਇਆਂ ਇੱਕ ਸਾਲ ਬੀਤ ਗਿਆ ਹੈ।

 5. ਚਿੰਕੀ ਸਿਨਹਾ

  ਬੀਬੀਸੀ ਪੱਤਰਕਾਰ

  ਔਰਤ, ਸੋਨੂ ਪੰਜਾਬਣ

  ਗੀਤਾ ਮੱਗੂ ਉਰਫ਼ ਸੋਨੂ ਪੰਜਾਬਣ ਨੂੰ ਕੋਰਟ ਨੇ ਇੱਕ ਨਬਾਲਿਗ ਕੁੜੀ ਤੋਂ ਜਿਸਮਫਰੋਸ਼ੀ ਕਰਵਾਉਣ ਦੇ ਜੁਰਮ ਵਿੱਚ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

  ਹੋਰ ਪੜ੍ਹੋ
  next
 6. ਖੁਸ਼ਹਾਲ ਲਾਲੀ

  ਬੀਬੀਸੀ ਪੱਤਰਕਾਰ

  ਪੰਜਾਬ ਦੀ ਪਹਿਲੀ ਔਰਤ ਚੌਂਕੀਦਾਰ ਕੁਲਦੀਪ ਕੌਰ

  ਕੁਲਦੀਪ ਕੌਰ ਪੰਜਾਬ ਦੇ 13,500 ਪੇਂਡੂ ਚੌਕੀਦਾਰਾਂ ਵਿੱਚੋਂ ਪਹਿਲੀ ਔਰਤ ਚੌਕੀਦਾਰ ਹੈ। ਜਾਣੋ ਉਸ ਦੀ ਕਹਾਣੀ

  ਹੋਰ ਪੜ੍ਹੋ
  next
 7. Video content

  Video caption: ਪੰਜਾਬ ਦੀ ਪਹਿਲੀ ਔਰਤ ਚੌਂਕੀਦਾਰ: 'ਜਿੰਨੀ ਦੇਰ ਪ੍ਰਾਣ ਹਨ, ਡਿਊਟੀ ਕਰਦੀ ਰਹਾਂਗੀ'

  ਪੰਜਾਬ ਦੇ 13500 ਪੇਂਡੂ ਚੌਕੀਦਾਰਾਂ ਵਿਚੋਂ ਪਹਿਲੀ ਔਰਤ ਹੈ, ਜੋ ਚੌਕੀਦਾਰੀ ਤੇ ਰਾਤ ਦੇ ਪਹਿਰੇ ਦੀ ਡਿਊਟੀ ਕਰਦੀ ਹੈ।

 8. ਕੋਰੋਨਾਵਾਇਰਸ

  5 ਅਹਿਮ ਖ਼ਬਰਾਂ ਵਿੱਚ ਪੜ੍ਹੋ ਕੋਰੋਨਾ ਨਾਲ ਪੀੜਤਾ ਤੋਂ ਬਾਅਦ ਕੀ ਤੁਸੀਂ ਮੁੜ ਇਸ ਦੇ ਸ਼ਿਕਾਰ ਹੋ ਸਕਦੇ ਹੋ ਅਤੇ ਦੇਸ਼-ਵਿਦੇਸ਼ ਨਾਲ ਜੁੜੀਆਂ ਖ਼ਬਰਾਂ

  ਹੋਰ ਪੜ੍ਹੋ
  next
 9. ਲੀਜ਼ਾ ਤੈਂਬੁਨਨ

  ਬੀਬੀਸੀ ਨਿਊਜ਼ ਇੰਡੋਨੇਸ਼ੀਆ

  ਇੰਡੋਨੇਸ਼ੀਆ

  ਕੁੜੀਆਂ ਦੇ ਅਗਵਾ ਹੋਣ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀ ਕੁਝ ਹਰਕਤ ਵਿੱਚ ਆਏ ਹਨ

  ਹੋਰ ਪੜ੍ਹੋ
  next
 10. ਬਿਹਾਰ ਦੇ ਅਰਈਆ ਵਿੱਚ ਹੋਏ ਰੇਪ ਕੇਸ ਵਿੱਚ ਜੱਜ ਨੇ ਰੇਪ ਪੀੜਤਾ ’ਤੇ ਹੀ ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਇਲਜ਼ਾਮ ਲਗਾ ਕੇ ਜੇਲ੍ਹ ਭੇਜਿਆ।

  ਬਿਹਾਰ ਦੇ ਅਰਰੀਆ ਵਿੱਚ ਹੋਏ ਰੇਪ ਕੇਸ ਵਿੱਚ ਜੱਜ ਨੇ ਰੇਪ ਪੀੜਤਾ ’ਤੇ ਹੀ ਕਾਨੂੰਨ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਇਲਜ਼ਾਮ ਲਗਾ ਕੇ ਜੇਲ੍ਹ ਭੇਜਿਆ।

  ਹੋਰ ਪੜ੍ਹੋ
  next