ਪ੍ਰਤਾਪ ਸਿੰਘ ਬਾਜਵਾ

 1. ਨਵਜੋਤ ਸਿੰਘ ਸਿੱਧੂ

  ਕਾਫ਼ੀ ਦਿਨਾਂ ਦੇ ਸਿਆਸੀ 'ਡਰਾਮੇ' ਤੋਂ ਬਾਅਦ ਕਾਂਗਰਸ ਨੇ ਸਿੱਧੂ ਨੂੰ ਪ੍ਰਧਾਨ ਦਾ ਅਹੁਦਾ ਦੇ ਦਿੱਤਾ ਹੈ।

  ਹੋਰ ਪੜ੍ਹੋ
  next
 2. ਰਾਜਾ ਵੜਿੰਗ, ਨਵਜੋਤ ਸਿੰਘ ਸਿੱਧੂ ਅਤੇ ਕੁਲਬੀਰ ਸਿੰਘ ਜ਼ੀਰਾ

  ਕਾਫ਼ੀ ਦਿਨਾਂ ਦੇ ਸਿਆਸੀ 'ਡਰਾਮੇ' ਤੋਂ ਬਾਅਦ ਕਾਂਗਰਸ ਨੇ ਸਿੱਧੂ ਨੂੰ ਪ੍ਰਧਾਨ ਦਾ ਅਹੁਦਾ ਦੇ ਦਿੱਤਾ ਹੈ।

  ਹੋਰ ਪੜ੍ਹੋ
  next
 3. ਪ੍ਰਤਾਪ ਸਿੰਘ ਬਾਜਵਾ: ਸਰਕਾਰ 'ਮਨ ਕੀ ਬਾਤ' ਤੋਂ ਇਲਾਵਾ ਹੋਰ ਵੀ ਵਿਚਾਰ ਸੁਣੇ

  ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣੇ।

  ਉਨ੍ਹਾਂ ਨੇ ਕਿਹਾ, "ਸਾਡੇ ਕਿਸਾਨਾਂ ਦੀ ਸੁਰੱਖਿਆ ਲਈ ਜੋ 6 ਮਹੀਨਿਆਂ ਤੋਂ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਹਨ, ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਤੋਂ ਇਲਾਵਾ ਭਾਰਤ ਸਰਕਾਰ ਹੋਰ ਵਿਚਾਰਾਂ ਨੂੰ ਵੀ ਸੁਣੇਗੀ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਤਾਂ ਜੋ ਸਾਡੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਸਕਣ।"

  View more on twitter
 4. ਸਰਬਜੀਤ ਸਿੰਘ ਧਾਲੀਵਾਲ

  ਬੀਬੀਸੀ ਪੱਤਰਕਾਰ

  ਰੋਪੜ

  ਪੰਜਾਬ ਵਿੱਚ ਸ਼ਰਾਬ ਕਾਂਡ ਤੋਂ ਬਾਅਦ 'ਮਾਈਨਿੰਗ ਮਾਫੀਆ' 'ਤੇ ਬਾਜਵਾ ਅਤੇ ਦੂਲੋਂ ਨੇ ਕੈਪਟਨ ਨੂੰ ਘੇਰਿਆ। ਹਾਈ ਕੋਰਟ ਨੇ ਮਾਮਲਾ ਸੀਬੀਆਈ ਨੂੰ ਸੌਂਪਿਆ

  ਹੋਰ ਪੜ੍ਹੋ
  next
 5. ਨਕਲੀ ਸ਼ਰਾਬ ਕਾਂਡ ਤੋਂ ਬਾਅਦ ਕੈਪਟਨ ਲਈ ਪੰਜ ਚੁਣੌਤੀਆਂ

  ਵਿਰੋਧੀ ਪਾਰਟੀਆਂ ਅਤੇ ਸੱਤਾਧਾਰੀ ਕਾਂਗਰਸ ਦੇ ਆਗੂ ਸੀਬੀਆਈ ਜਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।

  ਹੋਰ ਪੜ੍ਹੋ
  next
 6. Video content

  Video caption: ਬਾਜਵਾ ਨੇ ਜਾਖੜ ਨੂੰ ਸ਼ਕੁਨੀ ਤੇ CM ਨੂੰ ਕੁੰਭਕਰਨ ਕਿਉਂ ਆਖਿਆ

  ਪੰਜਾਬ ਦੇ ਮਾਝਾ ਖੇਤਰ ਵਿੱਚ ਸ਼ਰਾਬ ਕਰਕੇ ਹੋਈਆਂ ਮੌਤਾਂ ਦੇ ਮਸਲੇ 'ਤੇ ਕਾਂਗਰਸ ਵਿੱਚ ਖਾਨਾਜੰਗੀ ਵਧਦੀ ਨਜ਼ਰ ਆ ਰਹੀ ਹੈ

 7. ਗੁਰਪ੍ਰੀਤ ਚਾਵਲਾ

  ਬੀਬੀਸੀ ਪੰਜਾਬੀ ਲਈ

  ਪ੍ਰਤਾਪ ਸਿੰਘ ਬਾਜਵਾ

  ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਧਮਾਕੇ ਦੇ ਪੀੜਤ ਲੋਕਾਂ ਨੂੰ ਪੰਜਾਬ ਸਰਕਾਰ 25-25 ਲੱਖ ਰੁਪਏ ਮੁਆਵਜ਼ਾ ਦੇਵੇ।

  ਹੋਰ ਪੜ੍ਹੋ
  next
 8. Video content

  Video caption: ਜਿੰਨੀ ਛੇਤੀ ਬੈਂਸ 'ਤੇ ਕਾਰਵਾਈ ਹੋਈ, ਧਮਾਕੇ ਲਈ ਜ਼ਿੰਮੇਵਾਰ ਲੋਕਾਂ 'ਤੇ ਵੀ ਹੋਵੇ- ਬਾਜਵਾ

  ਬਟਾਲਾ ਵਿੱਚ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਤੋਂ ਬਾਅਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਪੀੜਤਾਂ ਨੂੰ ਮਿਲਣ ਪਹੁੰਚੇ।