ਅਰਜਨਟੀਨਾ

 1. ਪਰਵਾਸੀ ਮਜ਼ਦੂਰ

  ਰਾਕੇਸ਼ ਟਿਕੈਟ ਨੇ ਦੱਸਿਆ ਕਿ ਉਨ੍ਹਾਂ ਉੱਤੇ ਹਮਲਾ ਕਰਨ ਵਾਲੇ ਕੌਣ ਸਨ ਅਤੇ ਕਿਸਾਨ ਅੰਦੋਨਲ ਦੀ ਅਗਲੀ ਰਣਨੀਤੀ ਕੀ ਹੈ , ਸਣੇ ਹੋਰ ਅਹਿਮ ਖ਼ਬਰਾਂ

  ਹੋਰ ਪੜ੍ਹੋ
  next
 2. ਵਲੇਰੀਆ ਪੈਰਾਸੋ

  ਸੋਸ਼ਲ ਅਫ਼ੇਅਰਜ਼ ਪੱਤਰਕਾਰ, ਬੀਬੀਸੀ ਵਰਲਡ ਸਰਵਿਸ

  ਪੌਲਾ ਆਪਣੇ ਪਿਤਾ ਨਾਲ

  "ਡੈਡ, ਕੀ ਤੁਸੀਂ ਸੱਚੀਂ ਸੈਂਕੜੇ ਲੋਕਾਂ ਦਾ ਕਤਲ ਕੀਤਾ?"ਅਰਜਨਟੀਨਾ ਵਿੱਚ ਕੁਝ ਧੀਆਂ- ਪੁੱਤਾਂ ਲਈ ਇਹ ਅਜਿਹਾ ਸਵਾਲ ਹੈ ਜਿਸ ਨੂੰ ਉਹ ਨਜ਼ਰਅੰਦਾਜ਼ ਨਹੀਂ ਕਰ ਸਕਦੇ।

  ਹੋਰ ਪੜ੍ਹੋ
  next
 3. ਡਿਆਗੋ ਮੈਰਾਡੋਨਾ

  ਡਿਆਗੋ ਮੈਰਾਡੋਨਾ ਦੇ ਦਿਮਾਗ ਵਿਚ ਕੁਝ ਦਿਨ ਪਹਿਲਾਂ ਬਲੱਡ ਕਲੌਟ ਆ ਗਿਆ ਸੀ ਅਤੇ ਉਨ੍ਹਾਂ ਦੇ ਨਵੰਬਰ ਵਿਚ ਹੀ ਸਫ਼ਲ ਸਰਜਰੀ ਹੋਈ ਸੀ।

  ਹੋਰ ਪੜ੍ਹੋ
  next
 4. Video content

  Video caption: ਚੇ ਗੁਵੇਰਾ ਭਾਰਤ ਆਏ ਸੀ ਤਾਂ ਕਿਨ੍ਹਾਂ ਨੂੰ ਮਿਲੇ ਅਤੇ ਭਾਰਤੀਆਂ ਬਾਰੇ ਕੀ ਕਿਹਾ ਸੀ

  ਅਮਰੀਕਾ ਦੀ ਵਧਦੀ ਤਾਕਤ ਨੂੰ 50ਵਿਆਂ ਅਤੇ 60ਵਿਆਂ ਵਿੱਚ ਚੁਣੌਤੀ ਦੇਣ ਵਾਲਾ ਇਹ ਨੌਜਵਾਨ- ਅਰਨੇਸਤੋ ਚੇਅ ਗਵਾਰਾ ਅਰਜ਼ਨਟੀਨਾ ਵਿੱਚ ਪੈਦਾ ਹੋਇਆ ਸੀ।

 5. ਫੁੱਟਬਾਲ ਦੇ ਸ਼ੌਕੀਨਾਂ ਨੇ ਇੰਝ ਕੱਢਿਆ ਖੇਡਣ ਦਾ ਰਾਹ

  ਅਰਜਨਟੀਨਾ ਵਿੱਚ ਫੁਟਬਾਲ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਪਰ ਕੋਰੋਨਾਵਾਇਰਸ ਮਹਾਮਾਰੀ ਕਾਰਨ ਕਈ ਮਹੀਨਿਆਂ ਤੋਂ ਲੋਕਾਂ ਦੇ ਖੇਡਣ ਉੱਪਰ ਰੋਕ ਸੀ।

  ਇਸ ਲਈ ਇੱਥੇ ਲੋਕਾਂ ਨੇ ਆਪਣੀ ਪਿਆਰੀ ਖੇਡ ਖੇਡਣ ਅਤੇ ਲਾਗ ਫੈਲਣ ਤੋਂ ਰੋਕਣ ਦਾ ਇੱਕ ਅਨੋਖਾ ਤਰੀਕਾ ਲੱਭਿਆ।

  ਮੈਦਾਨ ਵਿੱਚ ਖਿਡਾਰੀਆਂ ਵਿੱਚ ਸਰੀਰਕ ਦੂਰੀ ਬਣੀ ਰਹੇ ਇਸ ਲਈ ਮੈਦਾਨ ਵਿੱਚ ਆਇਕ ਬਣਾਏ ਗਏ। ਖਿਡਾਰੀ ਆਪੋ-ਆਪਣੇ ਖਾਨੇ ਵਿੱਚ ਰਹਿ ਕੇ ਬਾਲ ਨੂੰ ਠੁੱਡ ਮਾਰਦੇ ਹਨ।

  ਅਰਜਨਟੀਨਾ ਵਿੱਚ ਕੋਰੋਨਾਵਾਇਰਸ ਦੇ 75,000 ਪੁਸ਼ਟ ਮਾਮਲੇ ਹਨ ਅਤੇ ਲਗਭਗ 15,00 ਮੌਤਾਂ ਹੋ ਚੁੱਕੀਆਂ ਹਨ। ਸਰਕਾਰ ਨੂੰ ਕੇਸਾਂ ਵਿੱਚ ਵਿੱਚ ਮੁੜ ਤੋਂ ਹੋ ਹੋਰ ਵਾਧੇ ਦੇ ਮੱਦੇਨਜ਼ਰ ਰਾਜਧਾਨੀ ਬੁਨੇਸ ਐਰਿਸ ਅਤੇ ਨਾਲ ਲਗਦੇ ਸ਼ਹਿਰਾਂ ਵਿੱਚ ਮੁੜ ਤੋਂ ਲੌਕਡਾਊਨ ਲਾਉਣਾ ਪਿਆ ਹੈ।

  View more on twitter
 6. ਮੈਕਸੀਕੋ-ਅਰਜਨਟੀਨਾ ਵਿੱਚ ਬੀਤੇ 24 ਘੰਟਿਆਂ 'ਚ ਰਿਕਾਰਡ ਮਾਮਲੇ

  ਲੈਟਿਨ ਅਮਰੀਕੀ ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਮੈਕਸੀਕੋ ਅਤੇ ਅਰਜਨਟੀਨਾ ਵਿੱਚ ਬੁੱਧਵਾਰ ਨੂੰ ਰਿਕਾਰਡ ਮਾਮਲੇ ਸਾਹਮਣੇ ਆਏ ਹਨ।

  ਮੈਕਸੀਕੋ ਦੇ ਸਿਹਤ ਕਰਮੀਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ ਦੇਸ਼ ਅੰਦਰ 6,995 ਮਾਮਲੇ ਸਾਹਮਣੇ ਆਏ ਹਨ ਜਦਕਿ ਅਰਜਨਟੀਨਾ ਵਿੱਚ ਇਸੇ ਦੌਰਾਨ 3,604 ਨਵੇਂ ਮਾਮਲੇ ਦੇਖਣ ਨੂੰ ਮਿਲੇ ਹਨ।

  ਮੈਕਸੀਕੋ ਵਿੱਚ ਮਾਮਲੇ ਲਗਾਤਾਰ ਵਧਣ ਤੋਂ ਬਾਅਦ ਵੀ ਉੱਥੋਂ ਦੇ ਸਿਹਤ ਮੰਤਰੀ ਹੂਆਗੋ ਲਾਪੋਜ ਗਾਟੇਲ ਨੇ ਕਿਹਾ ਹੈ ਕਿ ਦੇਸ਼ ਵਿੱਚ ਵਾਇਰਸ ਦਾ ਫੈਲਾਅ ਘੱਟ ਹੋ ਰਿਹਾ ਹੈ।

  ਮੈਕਸੀਕੋ
 7. ਅਰਜਨਟੀਨਾ ਵਿੱਚ ਲੌਕਡਾਊਨ ਦੇ ਵਿਰੋਧ 'ਚ ਮੁਜ਼ਾਹਰਾ

  ਅਰਜਨਟੀਨਾ ਦੇ ਸੈਂਕੜੇ ਲੋਕਾਂ ਨੇ ਦੇਸ਼ ਦੇ ਸਖ਼ਤ ਲੌਕਡਾਊਨ ਖਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੌਕਡਾਊਨ ਵਿੱਚ ਹੁਣ ਢਿੱਲ ਦਿੱਤੀ ਜਾਵੇ।

  ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਐਲਬਰਟੋ ਫਰਨਾਂਡਿਜ਼ ਉੱਤੇ ਤਾਨਾਸ਼ਾਹ ਦੀ ਤਰ੍ਹਾਂ ਕੰਮ ਕਰਨ ਦਾ ਆਰੋਪ ਲਾਇਆ ਅਤੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕੀਤੀ ਹੈ।

  ਅਰਜਨਟੀਨਾ ਵਿੱਚ ਕੋਰੋਨਾਵਾਇਰਸ ਨਾਲ ਲਗਭਗ 500 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਵਿੱਚ ਤਕਰੀਬਨ 16,000 ਕੇਸਾਂ ਦੀ ਪੁਸ਼ਟੀ ਹੋਈ ਹੈ।

  corona
 8. ਅਰਜਨਟੀਨਾ ਨੇ 1 ਸਤੰਬਰ ਤੱਕ ਉਡਾਣਾਂ 'ਤੇ ਲਾਈ ਪਾਬੰਦੀ

  ਅਰਜਨਟੀਨਾ ਨੇ ਸਾਰੀਆਂ ਹੀ ਘਰੇਲੂ ਅਤੇ ਕੌਮਾਂਤਰੀ ਉਡਾਣਾਂ 'ਤੇ 1 ਸਤੰਬਰ ਤੱਕ ਪਾਬੰਦੀ ਲਾ ਦਿੱਤੀ ਹੈ।

  ਅਧਿਕਾਰੀਆਂ ਨੇ ਕਿਹਾ ਕਿ ਏਅਰਲਾਈਨਜ਼ ਨੂੰ ਉਨ੍ਹਾਂ ਉਡਾਣਾਂ ਲਈ ਟਿਕਟਾਂ ਵੇਚਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਜੋ ਅਗਲੇ ਚਾਰ ਮਹੀਨਿਆਂ ਵਿੱਚ ਉਡਾਣ ਨਹੀਂ ਭਰ ਸਕਦੀਆਂ।

  ਹਵਾਬਾਜ਼ੀ ਉਦਯੋਗ ਸਮੂਹਾਂ ਨੂੰ ਫਿਕਰ ਹੈ ਕਿ ਹਜ਼ਾਰਾਂ ਲੋਕਾਂ ਦੀ ਨੌਕਰੀ ਜਾ ਸਕਦੀ ਹੈ।

  ਫਿਲਹਾਲ ਦੇਸ ਵਿੱਚ 4000 ਕੋਰੋਨਾਵਾਇਰਸ ਦੇ ਮਾਮਲੇ ਹਨ ਜਦੋਂਕਿ 192 ਲੋਕਾਂ ਦੀ ਮੌਤ ਹੋ ਚੁੱਕੀ ਹੈ।

  ਅਰਜਨਟੀਨਾ
  Image caption: 20 ਮਾਰਚ ਤੋਂ ਹੀ ਅਰਜਨਟੀਨਾ ਵਿੱਚ ਲੌਕਡਾਊਨ ਹੈ
 9. ਉਰੂਗਨੇ ਦੀ ਰਾਜਧਾਨੀ ਵਿੱਚ ਮੋਮਬੱਤੀ ਦੇ ਚਾਨਣ ਵਿੱਚ ਕੰਮ ਕਰ ਰਹੀ ਸੁਆਣੀ।

  ਅਰਜਨਟੀਨਾ ਤੇ ਉਰੂਗਵੇ ਦੇਸ਼ਾਂ ਵਿੱਚ ਤਕਨੀਕੀ ਖ਼ਰਾਬੀ ਕਾਰਨ ਬਿਜਲੀ ਰਹੀ ਗੁੱਲ।

  ਹੋਰ ਪੜ੍ਹੋ
  next