ੁੰਬਈ ਇੰਡੀਅਨਜ਼

 1. ਆਈਪੀਐਲ

  ਭਾਵੇਂ ਬੰਗਲੌਰ ਨੇ ਮੈਚ ਜਿੱਤਿਆ ਹੋਵੇ, ਪਰ ਮੁੰਬਈ ਦੇ ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਸਭ ਦਾ ਦਿਲ ਜਿੱਤ ਲਿਆ।

  ਹੋਰ ਪੜ੍ਹੋ
  next
 2. ਆਦੇਸ਼ ਕੁਮਾਰ ਗੁਪਤ

  ਬੀਬੀਸੀ ਲਈ

  harbhajan singh

  ਇੰਡੀਅਨ ਪ੍ਰੀਮੀਅਰ ਲੀਗ ਯਾਨਿ ਕ੍ਰਿਕਟ ਅਤੇ ਗਲੈਮਰ ਦਾ ਸੁਮੇਲ, ਕ੍ਰਿਕਟ ਦੇ ਰੋਮਾਂਚ ਦੇ ਨਾਲ-ਨਾਲ ਕੇਵਲ ਗਲੈਮਰ ਨਹੀਂ ਜੁੜਦਾ, ਨਾਲ ਹੀ ਤੁਰਦੇ ਨੇ ਵਿਵਾਦ ਵੀ.

  ਹੋਰ ਪੜ੍ਹੋ
  next
 3. ਚੰਡੀਗੜ੍ਹ ਤੋਂ ਬਾਅਦ ਹੋਰ ਕਈ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਹੋਇਆ

  ਉੱਤਰ ਪ੍ਰਦੇਸ਼ ਵਿੱਚ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਕਿਹਾ ਕਿ ਮਾਸਕ ਨਾ ਪਾਉਣ ਕਾਰਨ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

  ਇਸ ਦੇ ਨਾਲ ਹੀ ਮੁੰਬਈ ਵਿੱਚ ਵੀ ਜਨਤਕ ਥਾਵਾਂ ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।

  ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜੰਮੂ-ਕਸ਼ਮੀਰ ਸਰਕਾਰ ਨੇ ਸਿਵਲ ਸਕੱਤਰੇਤ ਦੇ ਸਾਰੇ ਅਧਿਕਾਰੀਆਂ, ਸਟਾਫ਼ ਅਤੇ ਆਉਣ ਵਾਲੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ।

  ਮਾਸਕ
  Image caption: ਸੰਕੇਤਕ ਤਸਵੀਰ